Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

पाली रतनों दा pali ratno da

एह तेरिया कर्म नवाजिया ने
हो जिहना अज तक लाज बचाई होई ऐ,
हो इस जग विच ख़ाक बेगानिया ने
वाह ढाहुन दी पूरी लाई होई इ

हो जग दा पालनहार पाली रतनो दा
करदा बेडा पार पाली रत्नों दा
हो पाली रतनो दा पाली रतनो दा
हो जग दा पालनहार पाली रतनो दा
करदा बेडा पार पाली रत्नों दा

ओ सहनु उड़ना नही सी आउंदा ऐहने दस्या इ
सहनु तेज तूफाना विच वी उड़दे रख्या इ
करे हदों वध प्यार पाली रत्नों दा
करदा बेडा पार पाली रत्नों दा
हो जग दा पालनहार पाली रतनो दा

कोई जांदा नही सी अज जाने ता हर कोई
असी बोल के दस नही सकदे किनी मेहर होई
बन के आया यार पाली रतनो दा
करदा बेडा पार पाली रत्नों दा
हो जग दा पालनहार पाली रतनो दा

कदे साइकल नु वी तरसदे हुँदै सी जोरे
अज फोटो नाथ दी रखी इ गडी मोहरे
जेह्डा हर पल विच रेहन्दा सवार पाली रतनो दा
करदा बेडा पार पाली रत्नों दा
हो जग दा पालनहार पाली रतनो दा

उझ उड़दे नु हेठा लाऊन वाले ता लखा ने
पर सुखिया सोनू नु जोगी दिया रखा ने
जिहदे हुँदै रोज दीदार पाली रतनो दा
करदा बेडा पार पाली रत्नों दा
हो जग दा पालनहार पाली रतनो दा

(ਏਹ ਤੇਰੀਆਂ ਕਰਮ ਨਵਾਜ਼ੀਆਂ ਨੇ,
ਹੋ ਜਿਹਨਾਂ ਅੱਜ ਤੱਕ ਲਾਜ਼ ਬਚਾਈ ਹੋਈ ਏ l
ਹੋ ਇਸ ਜੱਗ ਵਿੱਚ ਖ਼ਾਕ ਬੇਗਾਨਿਆਂ ਨੇ,
ਵਾਹ ਢਾਹੁਣ ਦੀ ਪੂਰੀ ਲਾਈ ਹੋਈ ਏ ll )    

ਹੋ ਜੱਗ ਦਾ ਪਾਲਣਹਾਰ, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ ll
ਹੋ ਪਾਲੀ ਰਤਨੋ ਦਾ, ਹੋ ਪਾਲੀ ਰਤਨੋ ਦਾ ll
ਹੋ ਜੱਗ ਦਾ ਪਾਲਣਹਾਰ, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ ll

ਓ ਸਾਨੂੰ ਉੱਡਣਾ ਨਹੀਂ ਸੀ ਆਉਂਦਾ, ਏਹਨੇ ਦੱਸਿਆ ਏ l
ਸਾਨੂੰ ਤੇਜ਼ ਤੂਫ਼ਾਨਾਂ ਵਿੱਚ ਵੀ, ਉੱਡਦੇ ਰੱਖਿਆ ਏ ll
ਕਰੇ ਹੱਦੋਂ ਵੱਧ ਪਿਆਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,


ਕੋਈ ਜਾਣਦਾ ਨਹੀਂ ਸੀ, ਅੱਜ ਜਾਣੇ ਤਾਂ ਹਰ ਕੋਈ l
ਅਸੀਂ ਬੋਲ ਕੇ ਦੱਸ ਨਹੀਂ ਸਕਦੇ, ਕਿੰਨੀ ਮੇਹਰ ਹੋਈ ll
ਬਣ ਕੇ ਆਇਆ ਯਾਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,

ਕਦੇ ਸਾਈਕਲ ਨੂੰ ਵੀ, ਤਰਸਦੇ ਹੁੰਦੇ ਸੀ ਜ਼ੋਰੇ l
ਅੱਜ ਫੋਟੋ ਨਾਥ ਦੀ ਰੱਖੀ ਏ, ਗੱਡੀ ਮੋਹਰੇ ll
ਜੇਹੜਾ ਹਰ ਪਲ ਵਿੱਚ ਰਹਿੰਦਾ ਸਵਾਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,

ਉਂਝ ਉੱਡਦੇ ਨੂੰ ਹੇਠਾਂ, ਲਾਉਣ ਵਾਲੇ ਤਾਂ ਲੱਖਾਂ ਨੇ l
*ਪਰ ਸੁੱਖਿਆ, ਸੋਨੂ ਨੂੰ ਜੋਗੀ ਦੀਆਂ ਰੱਖਾਂ ਨੇ ll
ਜੀਹਦੇ ਹੁੰਦੇ ਰੋਜ਼ ਦੀਦਾਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (1044 downloads)



Similar Bhajans