Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

मेरा चिन्तापूर्णी नाल दो गल्लांmera chintapurni naal do galla karn nu jee karda

मेरा चिन्तापूर्णी नाल दो गल्लां करन  नु जी करदा,
मेरा जग कल्याणी नाल दो गल्ला करन नु जी करदा,
गला करन नु जी करदा मेरा चोंकी भरन नु जी करदा,
बोल जैकारा भवना दी हर पोड़ी चडन नु जी करदा,
मेरा चिन्तापूर्णी नाल दो गल्लां....

काश कबूतर जे मैं हुंदा विच पहाड़ी रहंदा,
दिन नु चोगा चुगदा रहंदा रात भवन ते बेहन्दा
उठ सवेरे जग जन नि नु एहो अवाजा दिंदा,
तेरे चरण कमल ते माँ आंबे मेरा शीश धरन नु जी करदा,

मेरा चिन्तापूर्णी नाल दो गल्लां करन  नु जी करदा,
मंदिर दी रानी नाल दो गल्ला करन नु जी करदा,
गल्ला करन नु जी करदा मेरा चोंकियाँ भरन नु जी करदा

बोल जयकारा भवना दी हर पोड़ी चडन नू जी करदा,
मेरा चिन्तापूर्णी नाल दो गल्लां करन  नु जी करदा,
मेरा जग कल्याणी नाल दो गल्लां करन  नु जी करदा,


सोहला आने खड़ी खड़ी मैं गल कवा दूध धोती,
दया दे मान सरोवर विच वेखी जगदी ज्योति,
जे हुंडी मैं हंसनी माँ नाल नाम दा चुब्दा मोती,
मेरा तन मन सारा अंबे माँ नु भेट कर्ण नु जी करदा

मेरा चिन्तापूर्णी नाल दो गल्लां करन  नु जी करदा,
मंदिर दी रानी नाल दो गल्ला करन नु जी करदा,
गल्ला करन नु जी करदा मेरा चोंकियाँ भरन नु जी करदा

बोल जयकारा भवना दी हर पोड़ी चडन नू जी करदा,
मेरा चिन्तापूर्णी नाल दो गल्लां करन  नु जी करदा,
मेरा जग कल्याणी नाल दो गल्लां करन  नु जी करदा,



ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ll
ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l
ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀ ਭਰਨ ਨੂੰ, ਜੀ ਕਰਦਾ ll

ਬੋਲ ਜੈਕਾਰਾ ll ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ,
ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l

ਕਾਸ਼ ਕਬੂਤਰ, ਜੇ ਮੈਂ ਹੁੰਦਾ, ''ਵਿੱਚ ਪਹਾੜੀਂ ਰਹਿੰਦਾ''
ਦਿਨ ਨੂੰ ਚੋਗਾ, ਚੁੱਗਦਾ ਰਹਿੰਦਾ, ''ਰਾਤ ਭਵਨ ਤੇ ਬਹਿੰਦਾ''
ਉੱਠ ਸਵੇਰੇ, ਜੱਗ ਜੰਨਣੀ ਨੂੰ, "ਏਹੋ ਅਵਾਜ਼ਾਂ ਦੇਂਦਾ''
ਤੇਰੇ ਚਰਨ ਕਮਲ ਤੇ ll ਮਾਂ ਅੰਬੇ, ਮੇਰਾ ਸੀਸ ਧਰਨ ਨੂੰ, ਜੀ ਕਰਦਾ,

ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀਆਂ ਭਰਨ ਨੂੰ, ਜੀ ਕਰਦਾ ll

ਬੋਲ ਜੈਕਾਰਾ ll ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ,
ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l
ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l


ਸੌਲਾਂ ਆਨ੍ਹੇ, ਖੜੀ ਖੜੀ ਮੈਂ, ''ਗੱਲ ਕਵ੍ਹਾਂ ਦੁੱਧ ਧੋਤੀ''
ਦਇਆ ਦੇ, ਮਾਨ ਸਰੋਵਰ ਵਿੱਚ ਮੈਂ ''ਵੇਖੀ ਜੱਗਦੀ ਜਯੋਤੀ''
ਜੇ ਹੁੰਦਾ ਮੈਂ, ਹੰਸਨੀ ਮਾਂ ਨਾਲ, ''ਨਾਮ ਦਾ ਚੁੱਗਦਾ ਮੋਤੀ''
ਮੇਰਾ ਤਨ ਮਨ ਸਾਰਾ ll ਅੰਬੇ ਮਾਂ ਨੂੰ, ਭੇਟ ਕਰਨ ਨੂੰ, ਜੀ ਕਰਦਾ,


ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l
ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l
ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀਆਂ ਭਰਨ ਨੂੰ, ਜੀ ਕਰਦਾ ll

*ਬੋਲ ਜੈਕਾਰਾ ll ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ,
ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

download bhajan lyrics (1665 downloads)



Similar Bhajans