डम डम शिवा दा डमरू वजदा

डम डम शिवा दा डमरू वजदा,
जदो वजदा बदल वांगु ग्जदा,
की डम डम,
डम डम शिवा दा डमरू वजदा,

देव लोक तो तारा होइया,
सब भगता नु सारा होइयां,
दिल देख देख नि रजदा की डम डम,
डम डम शिवा दा डमरू वजदा,

भगत प्यारे न्ज्दे गाउंदे,
नच नच के है शिव नु मनाउनदे,
दिल मेरा नचन नु करदा की डम डम,
डम डम शिवा दा डमरू वजदा,

श्रधा दे नाल दर ते आइये,
सो सो वारि शीश झुकाइये,
भोले शिव दा जैकारा लगदा की डम डम,
डम डम शिवा दा डमरू वजदा,

ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll
*ਜਦੋਂ ਵੱਜਦਾ, ਬੱਦਲ ਵਾਂਗੂ ਗੱਜਦਾ,
ਕਿ ਡੰਮ ਡੰਮ,,,
ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਦੇਵ ਲੋਕ ਤੋਂ, ਤਾਰਾਂ ਹੋਈਆਂ l
ਸਭ ਭਗਤਾਂ ਨੂੰ, ਸਾਰਾਂ ਹੋਈਆਂ ll
*ਦਿਲ ਦੇਖ, ਦੇਖ ਨੀ ਰੱਜਦਾ, ਕਿ ਡੰਮ ਡੰਮ,,,
ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਭਗਤ ਪਿਆਰੇ, ਨੱਚਦੇ ਗਾਉਂਦੇ l
ਨੱਚ ਨੱਚ ਕੇ ਹੈ, ਸ਼ਿਵ ਨੂੰ ਮਨਾਉਂਦੇ ll
*ਦਿਲ ਮੇਰਾ, ਨੱਚਣ ਨੂੰ ਕਰਦਾ, ਕਿ ਡੰਮ ਡੰਮ,,,
ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਸ਼ਰਧਾ ਦੇ ਨਾਲ, ਦਰ ਤੇ ਆਈਏ l
ਸੌ ਸੌ ਵਾਰੀ, ਸੀਸ ਝੁਕਾਈਏ ll
*ਭੋਲੇ ਸ਼ਿਵ ਦਾ, ਜੈਕਾਰਾ ਲੱਗਦਾ, ਕਿ ਡੰਮ ਡੰਮ,,,
ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll  
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (822 downloads)