सतसंग दे विच आ के बंदेया

सतिसंग दे विच आ के बन्देया सुते भाग जगा लै
नही ता पछतावेंगा
सतिसंग है सुखा दा घर तू इसनु अपना बना लै
नही ता पछतावेंगा

दुनिया दीवानी होई मैया दे पुजारी बड़े मिलदे,
एहो जाहे बंदे इस दुनिया ते आ के फिर रुलदे ,
मन अपने नु सुन ओह बंदेया भगती दे विच ला लै,
नही ता पछतावेंगा.....

माता पिता दी सेवा करदे ने आ के जो जहान ते
मानव चोले दे विच आये बंदे ओह महान ने
कदे न दुखा दी मिलती पाउंदा गल नु मन च वसा लै,
नही ता पछतावेंगा

दुनिया च जिओना किते गुरु तो बिना न कोइ दसदा
गुरु तो बिना न कोई दुनिया च बाह साडी फडदा,
ऐसे सतिगुरु नु तू बंदेया अपना मीत बना लै,
नही ता पछतावेंगा


ਧੁਨ- ਮਿਲੋ ਨਾ ਤੁਮ ਤੋਂ ਹਮ ਘਬਰਾਏਂ

ਸਤਿਸੰਗ ਦੇ ਵਿੱਚ, ਆ ਕੇ ਬੰਦਿਆ, ਸੁੱਤੇ ਭਾਗ ਜਗਾ ਲੈ,
"ਨਹੀਂ ਤਾਂ ਪਛਤਾਵੇਂਗਾ" ll
ਸਤਿਸੰਗ ਹੈ, ਸੁੱਖਾਂ ਦਾ ਘਰ ਤੂੰ, ਇਸਨੂੰ ਆਪਣਾ ਬਣਾ ਲੈ,
"ਨਹੀਂ ਤਾਂ ਪਛਤਾਵੇਂਗਾ" ll

ਦੁਨੀਆਂ ਦੀਵਾਨੀ ਹੋਈ, ਮਾਇਆ ਦੇ ਪੁਜਾਰੀ, "ਬੜੇ ਮਿਲਦੇ ll" l
ਏਹੋ ਜਿਹੇ ਬੰਦੇ ਇਸ, ਦੁਨੀਆਂ ਤੇ ਆ ਕੇ, "ਫਿਰ ਰੁੱਲਦੇ ll" l
ਮਨ ਆਪਣੇ ਨੂੰ, ਸੁਣ ਓਏ ਬੰਦਿਆ, ਭਗਤੀ ਦੇ ਵਿੱਚ ਲਾ ਲੈ,
"ਨਹੀਂ ਤਾਂ ਪਛਤਾਵੇਂਗਾ" l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,

ਮਾਤਾ ਪਿਤਾ ਦੀ ਸੇਵਾ, ਕਰਦੇ ਨੇ ਆ ਕੇ, "ਜੋ ਜਹਾਨ ਤੇ ll"
ਮਾਨਵ ਚੋਲੇ ਦੇ ਵਿੱਚ, ਆਏ ਹੋਏ ਬੰਦੇ, "ਓਹ ਮਹਾਨ ਨੇ ll"
ਕਦੇ ਨਾ ਦੁੱਖਾਂ ਦੀ, ਮਿਲਤੀ ਪਾਉਂਦਾ, ਗੱਲ ਨੂੰ ਮਨ 'ਚ ਵਸਾ ਲੈ,
"ਨਹੀਂ ਤਾਂ ਪਛਤਾਵੇਂਗਾ" l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,

ਦੁਨੀਆਂ 'ਚ ਜਿਓਣਾ ਕਿਤੇ, ਗੁਰੂ ਤੋਂ ਬਿਨਾਂ ਨਾ, "ਕੋਈ ਦੱਸਦਾ ll"
ਗੁਰੂ ਤੋਂ ਬਿਨਾਂ ਨਾ ਕੋਈ, ਦੁਨੀਆਂ 'ਚ ਬਾਂਹ, "ਸਾਡੀ ਫੜ੍ਹਦਾ ll"
ਐਸੇ ਸਤਿਗੁਰ, ਨੂੰ ਤੂੰ ਬੰਦਿਆ, ਆਪਣਾ ਮੀਤ ਬਣਾ ਲੈ,
"ਨਹੀਂ ਤਾਂ ਪਛਤਾਵੇਂਗਾ" l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (688 downloads)