किवे किवे समझांवा इस मन पापी नू

किवे किवे समझांवा इस मन पापी नू
पापी नु,किवे किवे समझांवा इस मन पापी नू

जे मेरा मन लकड़ी होवे जे मेरा मन लकड़ी होवे,
आरे हेठ चिरावा इस मन पापी नु,
पापी नु किवे किवे समजावा इस मन पापी नु,

जे मेरा मन कपडा होवे जे मेरा मन कपडा होवे,
केंची नाल कटावा इस मन पापी नु,
पापी नु किवे किवे समजावा इस मन पापी नु,

जे मेरा मन कोयला होवे जे मेरा मन कोयला होवे,
अगनी विच जलावा इस मन पापी नु,
पापी नु किवे किवे समजावा इस मन पापी नु,

जे मेरा मन फल फूल होवे जे मेरा मन फल फूल होवे,
प्रभु चरणी भेट चदावा इस मन पापी नु,
पापी नु किवे किवे समजावा इस मन पापी नु,

एह मन पापी पाप करदा एहे मन पापी पाप करदा
किहदा मोड़ लआवा एस मन पापी नु
पापी नु किवे किवे समजावा इस मन पापी नु,

ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,,ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਲਕੜੀ ਹੋਵੇ ਜੇ ਮੇਰਾ ਮਨ ਲਕੜੀ ਹੋਵੇ x2
ਆਰੇਂ ਹੇਠ ਚਿਰਾਂਵਾ ਇਸ ਮਨ ਪਾਪੀ ਨੂੰ ,
ਪਾਪੀ ਨੂੰ,,,ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਕਪੜਾ ਹੋਵੇ ਜੇ ਮੇਰਾ ਮਨ ਕਪੜਾ ਹੋਵੇ x2
ਕੈਂਚੀ ਨਾਲ ਕਟਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਕੋਇਲਾ ਹੋਵੇ ਜੇ ਮੇਰਾ ਮਨ ਕੋਇਲਾ ਹੋਵੇ x2
ਅਗਨੀ ਵਿਚ ਜਲਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਫਲ ਫੁਲ ਹੋਵੇ ਜੇ ਮੇਰਾ ਮਨ ਫਲ ਫੁਲ ਹੋਵੇ x2
ਪ੍ਰਭ ਚਰਣੀ ਭੇਂਟ ਚੜਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਇਹ ਮਨ ਪਾਪੀ ਪਾਪ ਕਰੇਂਦਾ ਇਹ ਮਨ ਪਾਪੀ ਪਾਪ ਕਰੇਂਦਾ x2
ਕਿੱਦਾ ਮੋੜ ਲਿਆਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ
श्रेणी
download bhajan lyrics (1084 downloads)