मैं तेरी हो के नची आँ

मेरे साईयां वे, मैं तेरी हो के नची आँ,
तेरी हो के नची आँ, मैं तेरी हो के नची आँ,
मेरे साईयां वे... जय हो, मैं तेरी हो के.....

अवगुणहारी को गुण नाही,
हर गल्लो वे मैं दुतिया चुक्की आ,
मेरे साईयां वे... जय हो, मैं तेरी हो के.....

जेकर नज़र मेहर दी पावे,
चढ़ चुबारे मैं नची आ वे नची आ,
मेरे साईयां वे... जय हो, मैं तेरी हो के.....

कहे फ़कीर हुसैन साई दा,
दर तेरे दी वे कुत्ती आ मैं कुत्ती आ,
मेरे साईयां वे... जय हो, मैं तेरी हो के.....

‘अमन’ तेरे दर नचदा गावे,
फकरा दे वांग मौज लुट्टी आ मैं लुट्टी आ,
मेरे साईयां वे... जय हो, मैं तेरी हो के.....

ਮੇਰੇ ਸਾਂਈਆਂ ਵੇ, ਮੈਂ ਤੇਰੀ ਹੋ ਕੇ ਨੱਚੀ ਆਂ ll
*ਤੇਰੀ ਹੋ ਕੇ ਨੱਚੀ ਆਂ, ਮੈਂ ਤੇਰੀ ਹੋ ਕੇ ਨੱਚੀ ਆਂ l
ਮੇਰੇ ਸਾਂਈਆਂ ਵੇ,,, ਜੈ ਹੋ ll, ਮੈਂ ਤੇਰੀ,,,,,,,,,,

ਅਵਗੁਣਹਾਰੀ*, ਕੋ ਗੁਣ ਨਾਹੀਂ ll
ਹਰ ਗੱਲੋਂ, ਵੇ ਮੈਂ ਦੁੱਤੀਆਂ ਚੁੱਕੀ ਆਂ,
ਮੇਰੇ ਸਾਂਈਆਂ ਵੇ,,, ਜੈ ਹੋ ll, ਮੈਂ ਤੇਰੀ,,,,,,,,,,F

ਜੇਕਰ ਨਜ਼ਰ*, ਮੇਹਰ ਦੀ ਪਾਵੇਂ ll
ਚੜ੍ਹ ਚੁਬਾਰੇ, ਮੈਂ ਨੱਚੀ ਆਂ ਵੇ ਨੱਚੀ ਆਂ,
ਮੇਰੇ ਸਾਂਈਆਂ ਵੇ,,, ਜੈ ਹੋ ll, ਮੈਂ ਤੇਰੀ,,,,,,,,,,F

ਕਹੇ ਫ਼ਕੀਰ*, ਹੁਸੈਨ ਸਾਂਈਂ ਦਾ ll
ਦਰ ਤੇਰੇ ਦੀ ਵੇ, ਕੁੱਤੀ ਆਂ ਮੈਂ ਕੁੱਤੀ ਆਂ,  
ਮੇਰੇ ਸਾਂਈਆਂ ਵੇ,,, ਜੈ ਹੋ ll, ਮੈਂ ਤੇਰੀ,,,,,,,,,,F

ਅਮਨ ਤੇਰੇ ਦਰ, ਨੱਚਦਾ ਗਾਵੇ ll
ਫੱਕਰਾਂ ਦੇ ਵਾਂਗ, ਮੌਜ਼ ਲੁੱਟੀ ਆਂ ਮੈਂ ਲੁੱਟੀ ਆਂ,
ਮੇਰੇ ਸਾਂਈਆਂ ਵੇ,,, ਜੈ ਹੋ ll, ਮੈਂ ਤੇਰੀ,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (487 downloads)