सारी रात तेरा तकनिआ राह

सारी रात तेरा तकनिआ राह,
तारिया तो पूछ चन्न वे,
क्यों तेरे पीछे होई आ तबाह,
लारिया तो पूछ चन्न वे,
सारी रात तेरा तकनिआ राह......

अध्धी अध्धी राती विच बारी दे खलौनी आ,
बारी दे खलौनी आ,
तेरे पीछे हंजुआ दे, हार पई पिरौनी आ,
हार पई पिरौनी आ,
नाले भरदी आ ठन्डे ठन्डे साह,
सहारिया तो पूछ चन्न वे,
सारी रात तेरा तकनिआ राह......

कल नू उडीकदी आ, कल तेरी आयी ना,
हाय तेरी आयी ना,
आसां वाली शमा अज्ज तक मैं बुझाई ना,
हाय मैं बुझाई ना,
इस शमा किता साड़ के सवा,
अनंगारिया तो पूछ चन्न वे,
सारी रात तेरा तकनिआ राह......



ਸਾਰੀ ਰਾਤ ਤੇਰਾ, ਤੱਕਣੀ ਆਂ ਰਾਹ,
ਤਾਰਿਆਂ ਤੋਂ, ਪੁੱਛ ਚੰਨ ਵੇ ll
ਕਿਓਂ, ਤੇਰੇ ਪਿੱਛੇ ਹੋਈ ਆਂ ਤਬਾਹ* ll
ਲਾਰਿਆਂ ਤੋਂ, ਪੁੱਛ ਚੰਨ ਵੇ,,,
ਸਾਰੀ ਰਾਤ ਤੇਰਾ, ਤੱਕਣੀ,,,,,,,,,,,

ਅੱਧੀ-ਅੱਧੀ ਰਾਤੀ ਵਿੱਚ, ਬਾਰੀ ਦੇ ਖਲੋਨੀ ਆਂ,
ਬਾਰੀ ਦੇ ਖਲੋਨੀ ਆਂ ll
ਤੇਰੇ ਪਿੱਛੇ ਹੰਝੂਆਂ ਦੇ, ਹਾਰ ਪਈ ਪਿਰੋਨੀ ਆਂ,
ਹਾਰ ਪਈ ਪਿਰੋਨੀ ਆਂ ll
ਨਾਲੇ, ਭਰਦੀ ਆਂ ਠੰਡੇ ਠੰਡੇ ਸਾਹ* ll
ਸਹਾਰਿਆਂ ਤੋਂ, ਪੁੱਛ ਚੰਨ ਵੇ,,,
ਸਾਰੀ ਰਾਤ ਤੇਰਾ, ਤੱਕਣੀ,,,,,,,,,,,

ਕੱਲ ਨੂੰ ਉਡੀਕਦੀ ਆਂ, ਕੱਲ ਤੇਰੀ ਆਈ ਨਾ,
ਹਾਏ ਤੇਰੀ ਆਈ ਨਾ ll
ਆਸਾਂ ਵਾਲੀ ਸ਼ਮਾ ਅੱਜ, ਤੱਕ ਮੈਂ ਬੁਝਾਈ ਨਾ,
ਹਾਏ ਮੈਂ ਬੁਝਾਈ ਨਾ ll
ਇਸ, ਸ਼ਮਾ ਕੀਤਾ ਸਾੜ੍ਹ ਕੇ ਸਵਾਹ* ll
ਅੰਗਾਰਿਆਂ ਤੋਂ, ਪੁੱਛ ਚੰਨ ਵੇ,,,
ਸਾਰੀ ਰਾਤ ਤੇਰਾ, ਤੱਕਣੀ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (358 downloads)