मेरा दिल वे बड़ा कमज़ोर

धुन:- सारी रात तेरा तकनी आ राह

मेरा दिल वे बड़ा कमज़ोर,
हथ ना छुड़ाई साईयाँ,
मेरा तेरे सिवा कोई ना होर,
हथ ना छुड़ाई साईयाँ,
मेरा दिल वे बड़ा कमज़ोर.....

किते होये कोल ते करार ना भुलावे तू,
सुनिया ए मैं ते सदा लगिया निभावे तू,
किते तोड़ी ना भरोसेया दी डोर,
हथ ना छुड़ाई साईयाँ,
मेरा दिल वे बड़ा कमज़ोर.....

तेरे बाझो जीन दा ख्याल जदो आउँदा ए,
मन मर जांदा मेरा कंब कंब जांदा ए,
जे तू चन वे ते असी हां चकोर,
हथ ना छुड़ाई साईयाँ,
मेरा दिल वे बड़ा कमज़ोर.....

भगती दे धागे जदो रेहमता पिरोनी आ,
दुखा दिया घड़िया भी सूखा दिया होनिया,
आपे जखमा दी हुंदी ए टकोर,
हथ ना छुड़ाई साईयाँ,
मेरा दिल वे बड़ा कमज़ोर.....

संग तेरा साथ तेरा सेवादारी तेरी ए,
साडे लई ऐनी तेरी किरपा बथेरी ए,
नचे साहील दे मन दा मोर,
हथ ना छुड़ाई साईयाँ,
मेरा दिल वे बड़ा कमज़ोर.....


ਧੁਨ- ਸਾਰੀ ਰਾਤ ਤੇਰਾ ਤੱਕਣੀ ਆ ਰਾਹ

ਮੇਰਾ ਦਿਲ, ਵੇ ਬੜਾ ਕਮਜ਼ੋਰ,
ਹੱਥ ਨਾ, ਛੁੜਾਵੀਂ ਸਾਈਂਆਂ ll
ਮੇਰਾ ਤੇਰੇ ਸਿਵਾ, ਕੋਈ ਨਾ ਹੋਰ* ll,
ਹੱਥ ਨਾ, ਛੁੜਾਵੀਂ ਸਾਈਂਆਂ,,,
ਮੇਰਾ ਦਿਲ, ਵੇ ਬੜਾ ਕਮਜ਼ੋਰ,,,,,,,,,,,,,,,

ਕੀਤੇ ਹੋਏ ਕੌਲ਼ ਤੇ, 'ਕਰਾਰ ਨਾ ਭੁਲਾਵੇਂ ਤੂੰ xll' l
ਸੁਣਿਆਂ ਏ ਮੈਂ ਤੇ ਸਦਾ, 'ਲੱਗੀਆਂ ਨਿਭਾਵੇਂ ਤੂੰ xll' ll
ਕਿਤੇ ਤੋੜੀ ਨਾ, ਭਰੋਸਿਆਂ ਦੀ ਡੋਰ* ll,
ਹੱਥ ਨਾ, ਛੁੜਾਵੀਂ ਸਾਈਂਆਂ,,,
ਮੇਰਾ ਦਿਲ, ਵੇ ਬੜਾ ਕਮਜ਼ੋਰ,,,,,,,,,,,,,,,

ਤੇਰੇ ਬਾਝੋਂ ਜੀਣ ਦਾ, 'ਖ਼ਿਆਲ ਜਦੋਂ ਆਉਂਦਾ ਏ xll' l
ਮਨ ਮਰ ਜਾਂਦਾ ਮੇਰਾ, 'ਕੰਬ ਕੰਬ ਜਾਂਦਾ ਏ xll' ll
ਜੇ ਤੂੰ ਚੰਨ ਵੇ ਤੇ, ਅਸੀਂ ਹਾਂ ਚਕੋਰ* ll,  
ਹੱਥ ਨਾ, ਛੁੜਾਵੀਂ ਸਾਈਂਆਂ,,,
ਮੇਰਾ ਦਿਲ, ਵੇ ਬੜਾ ਕਮਜ਼ੋਰ,,,,,,,,,,,,,,,

ਭਗਤੀ ਦੇ ਧਾਗੇ ਜਦੋਂ, 'ਰਹਿਮਤਾਂ ਪਿਰੋਂਣੀ ਆਂ xll' l
ਦੁੱਖਾਂ ਦੀਆਂ ਘੜ੍ਹੀਆਂ ਵੀ, 'ਸੁੱਖਾਂ ਦੀਆਂ ਹੋਣੀਆਂ xll' ll
ਆਪੇ ਜ਼ਖਮਾਂ ਦੀ, ਹੁੰਦੀ ਏ ਟਕੋਰ* ll,
ਹੱਥ ਨਾ, ਛੁੜਾਵੀਂ ਸਾਈਂਆਂ,,,
ਮੇਰਾ ਦਿਲ, ਵੇ ਬੜਾ ਕਮਜ਼ੋਰ,,,,,,,,,,,,,,,

ਸੰਗ ਤੇਰਾ ਸਾਥ ਤੇਰਾ, 'ਸੇਵਾਦਾਰੀ ਤੇਰੀ ਏ xll' l
ਸਾਡੇ ਲਈ ਐਨੀ ਤੇਰੀ, 'ਕਿਰਪਾ ਵਥੇਰੀ ਏ xll' ll
ਨੱਚੇ ਸਾਹਿਲ ਦੇ, ਮਨ ਦਾ ਮੋਰ* ll,
ਹੱਥ ਨਾ, ਛੁੜਾਵੀਂ ਸਾਈਂਆਂ,,,
ਮੇਰਾ ਦਿਲ, ਵੇ ਬੜਾ ਕਮਜ਼ੋਰ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (507 downloads)