जय साईं जय साईं कहना चाहिंदा

( मुख तेरा साई जी गुलाब नालो चंगा ए,
नशा तेरे नाम दा, शराब नालो चंगा ए। )

मूल ना कोई लग्गे नाम लेना चाहिदा,
जय साई जय साई कहना चाहिदा,
साई बोल, साई बोल,
मूल ना कोई लग्गे नाम लेना चाहिदा,
जय साई जय साई कहना चाहिदा.....

साई दिया भोलिया तू गल्ला जान लै,
चरणा च लग जा ते मौजा मान लै,
मन नू टिका के सदा बहना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......

रसना तो बोलदे नज़ारिया च रह,
साई नाम वाले तू हुलारेया च रह,
ऐसी ही खुमारी विच रहना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......

दिल विच साई नू वसाई रखना,
ध्यान ओहदे चरणा च लाई रखना,
रेहमता दे सागरा च रहना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......

धुमा सरजीवना ओ पईया एहदिया,
सारेया ते रेहमता हो रईया एहदिया,
कन्ना विच साई नाम पैना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......



( ਮੁਖ਼ ਤੇਰਾ ਸਾਈਂ ਜੀ, ਗ਼ੁਲਾਬ ਨਾਲੋਂ ਚੰਗਾ ਏ,
ਨਸ਼ਾ ਤੇਰੇ ਨਾਮ ਦਾ, ਸ਼ਰਾਬ ਨਾਲੋਂ ਚੰਗਾ ਏ ll )

ਮੁੱਲ ਨਾ ਕੋਈ ਲੱਗੇ, ਨਾਮ ਲੈਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ, ਨਾਮ ਲੈਣਾ ਚਾਹੀਦਾ* l
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ l

ਸਾਈਂ ਦੀਆਂ ਭੋਲੀਆਂ ਤੂੰ, ਗੱਲਾਂ ਜਾਣ ਲੈ,
ਚਰਨਾਂ 'ਚ ਲੱਗ ਜਾ ਤੇ, ਮੌਜ਼ਾਂ ਮੌਜ਼ਾਂ ਮਾਣ ਲੈ ll
ਮਨ ਨੂੰ ਟਿਕਾ ਕੇ, ਸਦਾ ਬਹਿਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਰਸਨਾਂ ਤੋਂ ਬੋਲਦੇ, ਨਜ਼ਾਰਿਆਂ 'ਚ ਰਹਿ,
ਸਾਈਂ ਨਾਮ ਵਾਲੇ, ਤੂੰ ਹੁਲਾਰਿਆਂ 'ਚ ਰਹਿ ll
ਐਸੀ ਹੀ ਖ਼ੁਮਾਰੀ ਵਿੱਚ, ਰਹਿਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਦਿਲ ਵਿੱਚ ਸਾਈਂ ਨੂੰ, ਵਸਾਈ ਰੱਖਣਾ,
ਧਿਆਨ ਓਹਦੇ, ਚਰਨਾਂ 'ਚ, ਲਾਈ ਰੱਖਣਾ ll
ਰਹਿਮਤਾਂ ਦੇ ਸਾਗਰਾਂ 'ਚ, ਰਹਿਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਧੁੰਮਾਂ ਸਰਜੀਵਨਾ, ਓ ਪਈਆਂ ਏਹਦੀਆਂ,
ਸਾਰਿਆਂ ਤੇ ਰਹਿਮਤਾਂ, ਹੋ ਰਹੀਆਂ ਏਹਦੀਆਂ ll
ਕੰਨਾਂ ਵਿੱਚ ਸਾਈਂ ਨਾਮ, ਪੈਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (469 downloads)