अल्लाह बिस्मिल्लाह तेरी जुगनी,
पीर मौला अली तेरी जुगनी,
साई मेहरा वालेया वे जुगनी,
अली मौला अली तेरी जुगनी......
हो जुगनी कत्तदी चरख़ा,
ओ नाम लैंदी साई दा,
ए चाड़े पूनी इश्क़ दी,
उत्ते अमला दा तंद पाईंदा,
हो जुगनी कत्तदी चरख़ा,
ओ नाम लैंदी साई दा.....
जेहनु होवे इश्क़ बीमारी,
ओ फेर मर नहीं सकदा,
जेहनु होवे भाल पक्के दी,
ओ फेर तर नहीं सकदा,
रोटी लाईये इश्क़ दी सज्जना,
हिजर तंदूर तपाईंदा,
हो जुगनी कत्तदी चरख़ा,
ओ नाम लैंदी साई दा.....
जुगनी तेरे अंदर बैठी,
पाउंदी रेहँदी बाता,
क्यों बेहंदा ए चार चुफेरे,
पा अंदर नू झाका,
पाउंदे मुरशद झांक अंदर जो,
फर्शो अर्श पउंचाईदा,
हो जुगनी कत्तदी चरख़ा,
ओ नाम लैंदी साई दा.....
मिट्टी दा कलबूत बना के,
विच वड़ बैठा आपे,
आपे धीया आपे पुत्र,
आपे बनदा मापे,
बुल्ले शाह मुरशद मिलया,
फिर आपे दा आपे,
हो जुगनी कत्तदी चरख़ा,
ओ नाम लैंदी साई दा.....
ਅੱਲ੍ਹਾਹ ਬਿਸਮਿਲ੍ਹਾ, ਤੇਰੀ ਜੁਗਨੀ l
ਪੀਰ ਮੌਲਾ ਅਲੀ, ਤੇਰੀ ਜੁਗਨੀ ll
ਸਾਈਂ ਮੇਹਰਾਂ, ਵਾਲਿਆ ਵੇ ਜੁਗਨੀ l
ਅਲੀ ਮੌਲਾ ਅਲੀ, ਤੇਰੀ ਜੁਗਨੀ l
ਹੋ ਜੁਗਨੀ ਕੱਤਦੀ ਚਰਖ਼ਾ,
ਓਹ ਨਾਂਅ* ਲੈਂਦੀ ਸਾਈਂ ਦਾ ll
ਏਹ ਚਾੜ੍ਹੇ ਪੂਣੀ ਇਸ਼ਕ਼ ਦੀ*,,, ll,
ਉੱਤੇ ਅਮਲਾਂ* ਦਾ ਤੰਦ ਪਾਈਦਾ,,,
ਹੋ ਜੁਗਨੀ ਕੱਤਦੀ ਚਰਖ਼ਾ,
ਓਹ ਨਾਂਅ* ਲੈਂਦੀ ਸਾਈਂ ਦਾ ll
ਜੇਹਨੂੰ ਹੋਵੇ ਇਸ਼ਕ਼ ਬਿਮਾਰੀ,
ਓ ਫਿਰ ਮਰ ਨਹੀਂ ਸਕਦਾ l
ਜੇਹਨੂੰ ਹੋਵੇ ਭਾਲ ਪੱਕੇ ਦੀ,
ਓ ਫਿਰ ਤਰ ਨਹੀਂ ਸਕਦਾ ll
ਰੋਟੀ ਲਾਹੀਏ ਇਸ਼ਕ਼ ਦੀ ਸੱਜਣਾ*,,, ll,
ਹਿਜ਼ਰ* ਤੰਦੂਰ ਤਪਾਈਦਾ,,,
ਹੋ ਜੁਗਨੀ ਕੱਤਦੀ ਚਰਖ਼ਾ,,,,,,,,,,,,,
ਜੁਗਨੀ ਤੇਰੇ ਅੰਦਰ ਬੈਠੀ,
ਪਉਂਦੀ ਰਹਿੰਦੀ ਬਾਤਾਂ l
ਕਿਉਂ ਵੇਹਂਦਾ ਏ ਚਾਰ ਚੁਫ਼ੇਰੇ,
ਪਾ ਅੰਦਰ ਨੂੰ ਝਾਕਾਂ ll
ਪਾਉਂਦੇ ਮੁਰਸ਼ਦ ਝਾਕ ਅੰਦਰ ਜੋ*,,, ll,
ਫ਼ਰਸ਼ੋਂ* ਅਰਸ਼ ਪਹੁੰਚਾਇਦਾ,,,
ਹੋ ਜੁਗਨੀ ਕੱਤਦੀ ਚਰਖ਼ਾ,,,,,,,,,,,,,
ਮਿੱਟੀ ਦਾ ਕਲਬੂਤ ਬਣਾ ਕੇ,
ਵਿੱਚ ਵੜ੍ਹ ਬੈਠਾ ਆਪੇ l
ਆਪੇ ਧੀਆਂ ਆਪੇ ਹੀ ਪੁੱਤਰ
ਆਪੇ ਬਣਦਾ ਮਾਪੇ ll
ਬੁੱਲੇ ਸ਼ਾਹ ਨੂੰ, ਮੁਰਸ਼ਦ ਮਿਲਿਆ*,,, ll,
ਫਿਰ* ਆਪੇ ਦਾ ਆਪੇ,,,
ਹੋ ਜੁਗਨੀ ਕੱਤਦੀ ਚਰਖ਼ਾ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ