ਜੇਹੜਾ, ਤਾੜੀਆਂ ਵਜਾਵੇ, ਓਹਦੀ, ਲੱਗੇ ਹਾਜ਼ਰੀ -दूजा रूपांतर

ਜੇਹੜਾ ਤਾੜੀਆਂ ਵਜਾਵੇ
===============
ਜੇਹੜਾ, ਤਾੜੀਆਂ ਵਜਾਵੇ, ਓਹਦੀ, ਲੱਗੇ ਹਾਜ਼ਰੀ ll
ਜੇਹੜਾ, ਭਜਨ ਸੁਣਾਵੇ, ਓਹਦੀ, ਲੱਗੇ ਹਾਜ਼ਰੀ l
ਓਹਦੀ ਲੱਗੇ, ਹਾਜ਼ਰੀ ਜੀ*, ਓਹਦੀ, ਲੱਗੇ ਹਾਜ਼ਰੀ ll
ਜੇਹੜਾ, ਰਾਮ ਨਾਮ ਗਾਵੇ, ਓਹਦੀ, ਲੱਗੇ ਹਾਜ਼ਰੀ l  
ਜੇਹੜਾ, ਦਰ ਉੱਤੇ ਆਵੇ, ਓਹਦੀ, ਲੱਗੇ ਹਾਜ਼ਰੀ l  
ਜੇਹੜਾ, ਤਾੜੀਆਂ ਵਜਾਵੇ,,,,,,,,,,,,,,,,,,,,,

ਰਾਮ ਜੀ, ਆ ਗਏ, ਮੇਰੀ ਗਲੀਆਂ xll
ਮੈਂ, ਵਿਛਾਵਾਂ, ਫ਼ੁੱਲ ਕਲੀਆਂ xll
ਜੇਹੜਾ, ਹਾਰ ਪਹਿਨਾਵੇ, ਓਹਦੀ, ਲੱਗੇ ਹਾਜ਼ਰੀ l
ਓਹਦੀ ਲੱਗੇ, ਹਾਜ਼ਰੀ ਜੀ*, ਓਹਦੀ, ਲੱਗੇ ਹਾਜ਼ਰੀ l
ਜੇਹੜਾ, ਤਾੜੀਆਂ ਵਜਾਵੇ,,,,,,,,,,,,,,,,,,,,,,,,,,F

ਰਾਮ ਜੀ, ਆ ਗਏ, ਮੇਰੇ ਅੰਗਨਾ xll
ਮੰਗ ਲਓ, ਮੰਗ ਲਓ, ਜੋ ਕੁੱਛ ਮੰਗਣਾ xll
ਜੇਹੜੇ, ਝੋਲੀਆਂ ਭਰਾਉਂਦੇ, ਓਹਦੀ, ਲੱਗੇ ਹਾਜ਼ਰੀ l
ਓਹਦੀ ਲੱਗੇ, ਹਾਜ਼ਰੀ ਜੀ*, ਓਹਦੀ, ਲੱਗੇ ਹਾਜ਼ਰੀ l
ਜੇਹੜਾ, ਤਾੜੀਆਂ ਵਜਾਵੇ,,,,,,,,,,,,,,,,,,,,,,,,,,F

ਰਾਮ ਜੀ, ਆ ਗਏ, ਮੇਰੇ ਵੇਹੜੇ xll
ਚਾਨਣ, ਹੋਇਆ, ਚਾਰ ਚੁਫੇਰੇ xll
ਜੇਹੜਾ, ਤਿਲਕ ਲਗਾਵੇ, ਓਹਦੀ, ਲੱਗੇ ਹਾਜ਼ਰੀ l
ਓਹਦੀ ਲੱਗੇ, ਹਾਜ਼ਰੀ ਜੀ*, ਓਹਦੀ, ਲੱਗੇ ਹਾਜ਼ਰੀ l
ਜੇਹੜਾ, ਤਾੜੀਆਂ ਵਜਾਵੇ,,,,,,,,,,,,,,,,,,,,,,,,,,F

ਰਾਮ ਜੀ, ਆ ਗਏ, ਹੋਲੇ ਹੋਲੇ xl
ਨੀ ਮੈਂ, ਸਾਰੇ, ਰਸਤੇ ਖੋਲ੍ਹੇ  xll
ਜੇਹੜਾ, ਭੋਗ ਲਗਾਵੇ, ਓਹਦੀ, ਲੱਗੇ ਹਾਜ਼ਰੀ l
ਓਹਦੀ ਲੱਗੇ, ਹਾਜ਼ਰੀ ਜੀ*, ਓਹਦੀ, ਲੱਗੇ ਹਾਜ਼ਰੀ l
ਜੇਹੜਾ, ਤਾੜੀਆਂ ਵਜਾਵੇ,,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (186 downloads)