ਮਸਤੀ ਨਾਮ ਦੀ
==========
ਚੜ੍ਹ ਗਈ ॥ । ਮਸਤਾਂ ਨੂੰ, ਮਸਤੀ ਨਾਮ ਦੀ ॥
ਇੱਕ ਦੋ ਦਿਨ ਦੀ, ਨਹੀਓਂ ਏਹ ਤਾਂ... ॥
ਚੜ੍ਹੀ ਗਈ, ਉਮਰ ਤਮਾਮ ਦੀ...
ਚੜ੍ਹ ਗਈ... ( ਚੜ੍ਹ ਗਈ ) ॥
ਹੋ ਚੜ੍ਹ ਗਈ ॥ । ਮਸਤਾਂ ਨੂੰ, ਮਸਤੀ ਨਾਮ ਦੀ ॥
ਏਹ ਨਾਮ, ਸੱਚੇ ਦੀ ਮਸਤੀ ਏ,
ਨਾ ਚੋਰੀ ਏ, ਨਾ ਠੱਗੀ ਏ ।
ਓਹ ਸਭ ਦੇ, ਪਰਦੇ ਰੱਖਦਾ ਏ,
ਸਾਡੀ ਉਸ, ਦਰਬਾਰ ਨਾਲ ਲੱਗੀ ਏ ॥
ਸਾਰੀ ਜਿੰਦਗੀ, ਮੌਜਾਂ ਨੇ... ॥
ਹੁਣ ਗੱਲ, ਸੁਬ੍ਹਾ ਕੀ ਸ਼ਾਮ ਦੀ...
ਚੜ੍ਹ ਗਈ... ( ਚੜ੍ਹ ਗਈ ) ॥
ਹੋ ਚੜ੍ਹ ਗਈ ॥ । ਮਸਤਾਂ ਨੂੰ...
ਹੁਣ ਕਿਸੇ ਲਈ ਵੀ, ਭੇਦ ਭਾਵ ਦਾ,
ਦਿਲ ਤੇ, ਸਾਇਆ ਲੱਗਦਾ ਨਹੀਂ ।
ਦੁਨੀਆਂ ਹੀ ਆਪਣੀ ਲੱਗਦੀ ਏ,
ਹੁਣ ਕੋਈ, ਪਰਾਇਆ ਲੱਗਦਾ ਨਹੀਂ ॥
ਇੱਕੋ ਜੋਤ ਹੀ, ਜਾਪੇ ਹੋਵੇ... ॥
ਅੱਲ੍ਹਾ ਦੀ, ਜਾਂ ਰਾਮ ਦੀ...
ਚੜ੍ਹ ਗਈ... ( ਚੜ੍ਹ ਗਈ ) ॥
ਹੋ ਚੜ੍ਹ ਗਈ ॥ । ਮਸਤਾਂ ਨੂੰ...
ਸੰਜੀਵ ਜੇ, ਮਸਤੀ ਲੈਣੀ ਏ,
ਗਲ਼ ਪੱਲਾ ਪਾ ਕੇ, ਸੱਜਦਾ ਕਰ ।
ਇੱਕ ਝੂਠ ਬੋਲੇਮ ਤੋਂ, ਕਰ ਤੌਬਾ,
ਇੱਕ ਮੈਂ ਮੁਕਾ ਕੇ, ਸੱਜਦਾ ਕਰ ॥
ਸੱਚੇ ਦਿਲ ਤੋਂ, ਹੋ ਜਾਵੇ ਜੋ... ॥
ਸਾਰੀ ਗੱਲ, ਸਲਾਮ ਦੀ...
ਚੜ੍ਹ ਗਈ... ( ਚੜ੍ਹ ਗਈ ) ॥
ਹੋ ਚੜ੍ਹ ਗਈ ॥ । ਮਸਤਾਂ ਨੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
मस्ती नाम की
चढ़ गई... मस्तों को, मस्ती नाम की॥
एक-दो दिन की, नहीं ये तो...
चढ़ गई, उम्र तमाम की...
चढ़ गई... (चढ़ गई) ॥
हो चढ़ गई... मस्तों को, मस्ती नाम की॥
ये नाम सच्चे की मस्ती है,
ना चोरी है, ना ठगी है।
वो सबके पर्दे रखता है,
हमारी उससे, दरबार से लगी है॥
सारी जिंदगी मौजें हैं...
अब बात सुबह की, या शाम की...
चढ़ गई... (चढ़ गई) ॥
हो चढ़ गई... मस्तों को, मस्ती नाम की॥
अब किसी के लिए भी भेदभाव का,
दिल पर साया लगता नहीं।
दुनिया ही अपनी लगती है,
अब कोई पराया लगता नहीं॥
एक ही जोत दिखती हो...
अल्लाह की या राम की...
चढ़ गई... (चढ़ गई) ॥
हो चढ़ गई... मस्तों को, मस्ती नाम की॥
संजीव, जो मस्ती लेनी है,
गले दुपट्टा डालकर सजदा कर।
एक झूठ बोले से कर तौबा,
एक मैं मिटाकर सजदा कर॥
सच्चे दिल से हो जाए जो...
सारी बात सलाम की...
चढ़ गई... (चढ़ गई) ॥
हो चढ़ गई... मस्तों को, मस्ती नाम की॥
(अपलोडर: अनिलराममूर्ति, भोपाल)