इक वारी, वृंदावन, जाना पै गया॥
मैं तां, मुर आਈ दिल, ओथੇ रहि गया॥
ओ राधे राधे... मैनूं श्याम मिला दे...॥
राधे राधे बोलण, नर नारियां॥
वृंदावन वालियां, संगतां सारियां॥
वज्जियां ताड़ियां ते रौला पै गया॥
मैं तां, मुर आई दिल, ओथे रहि गया॥
इक वारी, वृंदावन, जाना...
ओ राधे राधे... मैनूं श्याम मिला दे...॥
बांके बिहारी दे, भीड़ बड़ी॥
मैं तां, थक्क गई ओथे खड़ी ओ खड़ी॥
खुल गया, परदा, दीदार हो गया॥
मैं तां, मुर आई दिल, ओथे रहि गया॥
इक वारी, वृंदावन, जाना...
बांके बिहारी दा, मुख सोहणा ए॥
जिंदगी दा, मुक गया, रौणा धौणा ए॥
मुरली वाले नाल मेरा, करार हो गया॥
मैं तां, मुर आई दिल, ओथे रहि गया॥
इक वारी, वृंदावन, जाना...
जग मोहन वी, भेंटां गाउंदा ए॥
जद वी, बुलाए, दौड़ा दौड़ा आउंदा ए॥
सांवरे दे, नाल मैनूं, प्यार हो गया॥
मैं तां, मुर आई दिल, ओथे रहि गया॥
इक वारी, वृंदावन, जाना...
वृंदावन, जाना ते, दीदार पाउणा ए॥
बांके बिहारी नूं, दुखड़ा सुणाउणा ए॥
सांवरे दे, चरणां दा मैं, सेवादार हो गया॥
मैं तां, मुर आई दिल, ओथे रहि गया॥
इक वारी, वृंदावन, जाना...
अपलोडर – अनिलरामूर्तीभोपाल
ਇੱਕ ਵਾਰੀ, ਵ੍ਰਿੰਦਾਵਨ, ਜਾਣਾ ਪੈ ਗਿਆ ॥
ਮੈਂ ਤਾਂ, ਮੁੜ ਆਈ ਦਿਲ, ਓਥੇ ਰਹਿ ਗਿਆ ॥
ਓ ਰਾਧੇ ਰਾਧੇ... ਮੈਨੂੰ ਸ਼ਾਮ ਮਿਲਾ ਦੇ... ॥
ਰਾਧੇ, ਰਾਧੇ ਬੋਲਣ, ਨਰ ਨਾਰੀਆਂ ॥
ਵ੍ਰਿੰਦਾਵਨ, ਵਾਲੀਆਂ, ਸੰਗਤਾਂ ਸਾਰੀਆਂ ॥
ਵੱਜੀਆਂ ਤਾੜੀਆਂ ਤੇ ਰੌਲਾ ਪੈ ਗਿਆ ॥
ਮੈਂ ਤਾਂ, ਮੁੜ ਆਈ ਦਿਲ, ਓਥੇ ਰਹਿ ਗਿਆ ॥
ਇੱਕ ਵਾਰੀ, ਵ੍ਰਿੰਦਾਵਨ, ਜਾਣਾ...
ਓ ਰਾਧੇ ਰਾਧੇ... ਮੈਨੂੰ ਸ਼ਾਮ ਮਿਲਾ ਦੇ... ॥
ਬਾਂਕੇ, ਬਿਹਾਰੀ ਦੇ, ਭੀੜ੍ਹ ਬੜੀ ॥
ਮੈਂ ਤਾਂ, ਥੱਕ ਗਈ ਓਥੇ ਖੜੀ ਓ ਖੜੀ ॥
ਖੁੱਲ੍ਹ ਗਿਆ, ਪਰਦਾ, ਦੀਦਾਰ ਹੋ ਗਿਆ ॥
ਮੈਂ ਤਾਂ, ਮੁੜ ਆਈ ਦਿਲ, ਓਥੇ ਰਹਿ ਗਿਆ ॥
ਇੱਕ ਵਾਰੀ, ਵ੍ਰਿੰਦਾਵਨ, ਜਾਣਾ...
ਬਾਂਕੇ, ਬਿਹਾਰੀ ਦਾ, ਮੁਖ ਸੋਹਣਾ ਏ ॥
ਜਿੰਦਗੀ ਦਾ, ਮੁੱਕ ਗਿਆ, ਰੌਣਾ ਧੌਣਾ ਏ ॥
ਮੁਰਲੀ ਵਾਲੇ, ਨਾਲ ਮੇਰਾ, ਕਰਾਰ ਹੋ ਗਿਆ ॥
ਮੈਂ ਤਾਂ, ਮੁੜ ਆਈ ਦਿਲ, ਓਥੇ ਰਹਿ ਗਿਆ ॥
ਇੱਕ ਵਾਰੀ, ਵ੍ਰਿੰਦਾਵਨ, ਜਾਣਾ...
ਜਗ,ਮੋਹਨ ਵੀ, ਭੇਟਾਂ ਗਾਉਂਦਾ ਏ ॥
ਜਦ ਵੀ, ਬੁਲਾਏ, ਦੌੜਾ ਦੌੜਾ ਆਉਂਦਾ ਏ ॥
ਸਾਂਵਰੇ ਦੇ, ਨਾਲ ਮੈਨੂੰ, ਪਿਆਰ ਹੋ ਗਿਆ ॥
ਮੈਂ ਤਾਂ, ਮੁੜ ਆਈ ਦਿਲ, ਓਥੇ ਰਹਿ ਗਿਆ ॥
ਇੱਕ ਵਾਰੀ, ਵ੍ਰਿੰਦਾਵਨ, ਜਾਣਾ...
ਵ੍ਰਿੰਦਾਵਨ, ਜਾਣਾ ਤੇ, ਦੀਦਾਰ ਪਾਉਣਾ ਏ ॥
ਬਾਂਕੇ, ਬਿਹਾਰੀ ਨੂੰ, ਦੁਖੜਾ ਸੁਣਾਉਣਾ ਏ ॥
ਸਾਂਵਰੇ ਦੇ, ਚਰਨਾਂ ਦਾ ਮੈਂ, ਸੇਵਾਦਾਰ ਹੋ ਗਿਆ
ਮੈਂ ਤਾਂ, ਮੁੜ ਆਈ ਦਿਲ, ਓਥੇ ਰਹਿ ਗਿਆ ॥
ਇੱਕ ਵਾਰੀ, ਵ੍ਰਿੰਦਾਵਨ, ਜਾਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ