मेरे भी घर श्यामा आई वे/ਮੇਰੇ ਵੀ ਘਰ ਸ਼ਾਮਾਂ ਆਈਂ ਵੇ

ਮੇਰੇ ਵੀ ਘਰ ਸ਼ਾਮਾਂ ਆਈਂ ਵੇ

ਮੇਰੇ ਵੀ, ਘਰ ਸ਼ਾਮਾਂ, ਆਈਂ ਵੇ,
ਮੈਂ ਤਾਂ, ਖੋਲ੍ਹ, ਰੱਖਾਂ ਬਾਰੀਆਂ ॥
ਖੋਲ੍ਹ, ਰੱਖਾਂ ਬਾਰੀਆਂ ਮੈਂ, ਖੋਲ੍ਹ ਰੱਖਾਂ ਬਾਰੀਆਂ ॥
ਇੱਕ, ਵਾਰੀ ਦਰਸ਼, ਦਿਖਾਈਂ ਵੇ,
ਮੈਂ ਤਾਂ, ਖੋਲ੍ਹ, ਰੱਖਾਂ ਬਾਰੀਆਂ ।
ਮੇਰੇ ਵੀ, ਘਰ ਸ਼ਾਮਾਂ, ਆਈਂ ਵੇ...

ਜ਼ਹਿਰ, ਪਿਆਲਾ, ਮੀਰਾਂ ਨੇ ਪੀਤਾ ।
ਜ਼ਹਿਰਾਂ, ਦੇ ਵਿਚੋਂ ਓਹਨੇ, ਦਰਸ਼ਨ ਕੀਤਾ ॥
ਓ ਮੈਨੂੰ ਵੀ, ਦਰਸ਼, ਦਿਖਾਈਂ ਵੇ,
ਮੈਂ ਤਾਂ, ਖੋਲ੍ਹ, ਰੱਖਾਂ ਬਾਰੀਆਂ ।
ਮੇਰੇ ਵੀ, ਘਰ ਸ਼ਾਮਾਂ, ਆਈਂ ਵੇ...

ਯਮੁਨਾ, ਦੇ ਕੰਢੇ ਕੰਢੇ, ਗਊਆਂ ਚਰਾਵੇ ।
ਸਖੀਆਂ, ਦੇ ਨਾਲ, ਰਾਸ ਰਚਾਵੇ ॥
ਓ ਮੈਨੂੰ ਵੀ, ਚਰਣੀ, ਲਾਈਂ ਵੇ,
ਮੈਂ ਤਾਂ, ਖੋਲ੍ਹ, ਰੱਖਾਂ ਬਾਰੀਆਂ ।
ਮੇਰੇ ਵੀ, ਘਰ ਸ਼ਾਮਾਂ, ਆਈਂ ਵੇ...

ਵਿੱਚ, ਸਭ ਦੇ, ਦਰੋਪਤਾਂ ਪੁਕਾਰੇ ।
ਓ ਆ, ਜਾਓ ਮੇਰੇ, ਮੋਹਨ ਪਿਆਰੇ ॥
ਓ ਮੇਰੀ ਵੀ, ਲਾਜ਼, ਬਚਾਈਂ ਵੇ,
ਮੈਂ ਤਾਂ, ਖੋਲ੍ਹ, ਰੱਖਾਂ ਬਾਰੀਆਂ ।
ਮੇਰੇ ਵੀ, ਘਰ ਸ਼ਾਮਾਂ, ਆਈਂ ਵੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

मेरे भी घर श्यामा आई वे

मेरे भी घर श्यामा आई वे,
मैं तां खोल रखां बारियां ॥
खोल रखां बारियां मैं खोल रखां बारियां ॥
इक्क वारी दर्श दिखाईं वे,
मैं तां खोल रखां बारियां ।
मेरे भी घर श्यामा आई वे ...

जहर प्याला मीरा ने पीत्ता ।
ज्हरां दे विच्चों ओहने दर्शन कीत्ता ॥
मैनूं भी दर्श दिखाईं वे,
मैं तां खोल रखां बारियां ।
मेरे भी घर श्यामा आई ...

यमुना दे कंडे कंडे ग‌ऊयां चरावे ।
सखियां दे नाल श्यामा रासां पावे ॥
मैनों भी चरणीं लाई वे,
मैं तां खोल रखां बारियां ।
मेरे भी घर श्यामा आई ...

विच्च सभा दे द्रोपदां पुकारे ।
आ जाओ मेरे मोहन प्यारे ॥
मेरी भी लाज बचाई वे,
मैं तां खोल रखां बारियां ।
मेरे भी घर श्यामा आई ...
अपलोडर- अनिलरामूर्तीभोपाल

श्रेणी
download bhajan lyrics (10 downloads)