फड़ के ना छड्डी मेरी बांह मालका

फड़ के ना छड्डी मेरी बांह मालका

फड़ के ना छड्डी, मेरी बांह मालका ।
ओ हर वेले जप्पां, तेरा नाँ मालका ॥

सांवरे तूँ आजा, मैं उडीकां करदी ।
तेरे बाजों बणदा, कोई ना दर्दी ॥
सुख्खां वाली करदे तूँ, छां मालका ॥
ओ हर वेले जप्पां, तेरा नाँ मालका ॥
फड़ के ना छड्डी, मेरी बांह...

ओ तेरे बिना, जग्ग मैनु सुन्ना लगदा ।
ओ छड्ड दित्ता मोह इस झूठे जग्ग दा ॥
कर देवी दुखां नू, फनाह मालका ॥
ओ हर वेले जप्पां, तेरा नाँ मालका ॥
फड़ के ना छड्डी, मेरी बांह...

गरीब निमानेयां दी, आन रख लै ।
ओ दर्श दिखा के, साड़ा मान रख्ख लै ॥
मेहरा दी कर दियो, छां मालका ॥
ओ हर वेले जप्पां, तेरा नाँ मालका ॥
फड़ के ना छड्डी, मेरी बांह...

अपलोडर- अनिलरामूर्तीभोपाल

ਫੜ੍ਹ ਕੇ ਨਾ ਛੱਡੀ ਮੇਰੀ ਬਾਂਹ ਮਾਲਕਾ
ਫੜ੍ਹ ਕੇ, ਨਾ ਛੱਡੀ, ਮੇਰੀ ਬਾਂਹ ਮਾਲਕਾ ।
ਓ ਹਰ ਵੇਲੇ, ਜਪਾਂ, ਤੇਰਾ ਨਾਂਅ ਮਾਲਕਾ ॥

ਸਾਂਵਰੇ, ਤੂੰ ਆਜਾ, ਮੈਂ ਉੱਡੀਕਾਂ ਕਰਦੀ ।
ਓ ਤੇਰੇ ਬਾਝੋਂ, ਬਣਦਾ, ਕੋਈ ਨਾ ਦਰਦੀ ॥
ਸੁੱਖਾਂ ਵਾਲੀ, ਕਰਦੇ ਤੂੰ, ਛਾਂ ਮਾਲਕਾ ।
ਓ ਹਰ ਵੇਲੇ, ਜਪਾਂ, ਤੇਰਾ ਨਾਂਅ ਮਾਲਕਾ ॥
ਫੜ੍ਹ ਕੇ, ਨਾ ਛੱਡੀ, ਮੇਰੀ ਬਾਂਹ...

ਤੇਰੇ ਬਿਨਾਂ, ਜੱਗ ਮੈਨੂੰ, ਸੁੰਨ੍ਹਾ ਲੱਗਦਾ ।
ਓ ਛੱਡ ਦਿੱਤਾ, ਮੋਹ, ਇਸ ਝੂਠੇ ਜੱਗ ਦਾ ॥
ਕਰ ਦੇਵੀਂ, ਦੁੱਖਾਂ ਨੂੰ, ਫ਼ਨਾਹ ਮਾਲਕਾ ।
ਓ ਹਰ ਵੇਲੇ, ਜਪਾਂ, ਤੇਰਾ ਨਾਂਅ ਮਾਲਕਾ ॥
ਫੜ੍ਹ ਕੇ, ਨਾ ਛੱਡੀ, ਮੇਰੀ ਬਾਂਹ...

ਗਰੀਬ ਨਿਮਾਣਿਆ ਦੀ, ਆਨ ਰੱਖ ਲੈ ।
ਓ ਦਰਸ਼, ਦਿਖਾ ਕੇ, ਸਾਡਾ ਮਾਨ ਰੱਖ ਲੈ ॥
ਓ ਮੇਹਰਾਂ ਦੀ, ਕਰ ਦਿਓ, ਛਾਂ ਮਾਲਕਾ ।
ਓ ਹਰ ਵੇਲੇ, ਜਪਾਂ, ਤੇਰਾ ਨਾਂਅ ਮਾਲਕਾ ॥
ਫੜ੍ਹ ਕੇ, ਨਾ ਛੱਡੀ, ਮੇਰੀ ਬਾਂਹ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (23 downloads)