ਵੇ ਰਾਧਾ ਤੈਨੂੰ ਵਾਜ਼ਾਂ ਮਾਰਦੀ
ਵੇ ਰਾਧਾ ਤੈਨੂੰ, ਵਾਜ਼ਾਂ ਮਾਰਦੀ, ਵਾਜ਼ਾਂ ਮਾਰਦੀ,
ਕਿਤੋਂ, ਆਜਾ ਵੇ, ਕ੍ਰਿਸ਼ਨਾ ਮੇਰੇ,
ਰਾਧਾ ਤੈਨੂੰ, ਵਾਜ਼ਾਂ ਮਾਰਦੀ ॥
ਮੇਰਾ ਬੜਾ, ਔਖਾ ਹੋ ਗਿਆ, ਔਖਾ ਹੋ ਗਿਆ,
ਮੇਰਾ, ਲੱਗਦਾ ਨਾ, ਦਿਲ ਬਿਨ ਤੇਰੇ,
ਮੇਰਾ ਬੜਾ, ਔਖਾ ਹੋ ਗਿਆ ॥
ਦੁਨੀਆਂ, ਤੋਂ ਚੋਰੀ ਤੈਨੂੰ, ਦਿਲ ਚ ਵਸਾਇਆ ਏ ।
ਬਿਨਾਂ, ਫੇਰਿਆਂ ਤੋਂ ਤੈਨੂੰ, ਆਪਣਾ ਬਣਾਇਆ ਏ ॥
ਮੇਰਾ, ਲੰਘਦਾ, ਮੇਰਾ ਲੰਘਦਾ,
ਮੇਰਾ ਲੰਘਦਾ ਨਾ, ਪਲ ਬਿਨ ਤੇਰੇ,
ਰਾਧਾ ਤੈਨੂੰ, ਵਾਜ਼ਾਂ ਮਾਰਦੀ...
ਕਿਤੋਂ, ਆਜਾ ਵੇ, ਕ੍ਰਿਸ਼ਨਾ ਮੇਰੇ...
ਤੇਰੇ ਬਿਨਾਂ, ਦੁੱਖ ਮੇਰਾ, ਸੁਣਦਾ ਨਾ ਕੋਈ ਵੇ ।
ਯਾਦ ਤੈਨੂੰ, ਕਰ ਕਰ, ਅੱਖ ਜਾਂਦੀ ਰੋਈ ਵੇ ॥
ਕਿਤੇ, ਪਾ ਦੇਵੇ, ਕਿਤੇ, ਪਾ ਦੇਵੇ,
ਕਿਤੇ ਪਾ ਦੇਵੇ, ਬਰਸਾਨੇ ਵਿੱਚ ਫ਼ੇਰੇ,
ਰਾਧਾ ਤੈਨੂੰ, ਵਾਜ਼ਾਂ ਮਾਰਦੀ...
ਕਿਤੋਂ, ਆਜਾ ਵੇ, ਕ੍ਰਿਸ਼ਨਾ ਮੇਰੇ...
ਤੇਰੀਆਂ, ਯਾਦਾਂ ਨੇ ਮੈਨੂੰ, ਵੱਢ ਵੱਢ ਖਾ ਲਿਆ ।
ਤੇਰੀ, ਤਸਵੀਰ ਨੂੰ ਮੈਂ, ਦਿਲ ਚ ਵਸਾ ਲਿਆ ॥
ਹੁਣ, ਆਉਂਦੇ ਨੇ, ਹੁਣ ਆਉਂਦੇ ਨੇ,
ਹੁਣ ਆਉਂਦੇ ਨੇ, ਖ਼ਿਆਲ ਮੈਨੂੰ ਤੇਰੇ,
ਰਾਧਾ ਤੈਨੂੰ, ਵਾਜ਼ਾਂ ਮਾਰਦੀ...
ਕਿਤੋਂ, ਆਜਾ ਵੇ, ਕ੍ਰਿਸ਼ਨਾ ਮੇਰੇ...
ਗੋਚਰ, ਵਾਲੇ ਦੀ ਨੀ ਤੂੰ, ਸੁਣ ਲੈ ਪੁਕਾਰ ਨੀ ।
ਬੇੜੀ, ਸਿੰਦਰ ਦੀ ਕਰ, ਭਵ ਸਾਗਰ ਤੋਂ ਪਾਰ ਨੀ ॥
ਲੱਖਵੀਰ ਲਿੱਖਦਾ, ਲੱਖਵੀਰ ਲਿੱਖਦਾ,
ਲੱਖਵੀਰ ਲਿੱਖਦਾ, ਏ ਬੋਲ ਤੇਰੇ ਮੇਰੇ,
ਰਾਧਾ ਤੈਨੂੰ, ਵਾਜ਼ਾਂ ਮਾਰਦੀ...
ਕਿਤੋਂ, ਆਜਾ ਵੇ, ਕ੍ਰਿਸ਼ਨਾ ਮੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
वे राधा तैनूं वाज़ां मारदी
वे राधा तैनूं, वाज़ां मारदी, वाज़ां मारदी,
कितों, आजा वे, कृष्णा मेरे,
राधा तैनूं, वाज़ां मारदी ॥
मेरा बड़ा, औखा हो गया, औखा हो गया,
मेरा, लगदा ना, दिल बिन तेरे,
मेरा बड़ा, औखा हो गया ॥
दुनियां, तो चोरी तैनूं, दिल च वसाया ए ।
बिना, फेरियां तो तैनूं, अपना बनाया ए ॥
मेरा, लंघदा, मेरा लंघदा,
मेरा लंघदा ना, पल बिन तेरे,
राधा तैनूं, वाज़ां मारदी…
कितों, आजा वे, कृष्णा मेरे…
तेरे बिना, दुख मेरा, सुनदा ना कोई वे ।
याद तैनूं, कर कर, अख जांदी रोई वे ॥
किते, पा देवे, किते, पा देवे,
किते पा देवे, बरसाने विच फेरे,
राधा तैनूं, वाज़ां मारदी…
कितों, आजा वे, कृष्णा मेरे…
तेरियां, यादां ने मैनूं, वद्ध वद्ध खा लिया ।
तेरी, तस्वीर नूं मैं, दिल च वसा लिया ॥
हुण, औंदे ने, हुण औंदे ने,
हुण औंदे ने, ख्याल मैनूं तेरे,
राधा तैनूं, वाज़ां मारदी…
कितों, आजा वे, कृष्णा मेरे…
गोचर, वाले दी नी तूं, सुन लै पुकार नी ।
बेड़ी, सिंदर दी कर, भव सागर तो पार नी ॥
लखवीर लिखदा, लखवीर लिखदा,
लखवीर लिखदा, ए बोल तेरे मेरे,
राधा तैनूं, वाज़ां मारदी…
कितों, आजा वे, कृष्णा मेरे…
अपलोडर — अनिलरामूर्ति भोपाल