ਮੈਨੂੰ ਮਿਲ ਗਿਆ ਮੁਰਲੀ ਵਾਲਾ
ਮੈਨੂੰ, ਮਿਲ ਗਿਆ, ਮੁਰਲੀ ਵਾਲਾ,
ਮੈਂ ਦੁਨੀਆਂ ਤੋਂ, ਕੀ ਲੈਣਾ ॥
ਕੀ, ਲੈਣਾ ਮੈਂ, ਕੀ ਲੈਣਾ ॥
ਮੈਨੂੰ, ਮਿਲ ਗਿਆ, ਕੰਬਲੀ ਵਾਲਾ,
ਮੈਂ ਦੁਨੀਆਂ ਤੋਂ, ਕੀ ਲੈਣਾ ।
ਮੈਨੂੰ, ਮਿਲ ਗਿਆ, ਮੁਰਲੀ ਵਾਲਾ...
ਮੇਰੇ, ਸ਼ਾਮ ਦਾ, ਸੋਹਣਾ ਸੋਹਣਾ ਮੁਖੜਾ ॥
ਸੋਹਣਾ, ਸੋਹਣਾ ਮੁਖੜਾ ਜੀ,
ਸੋਹਣਾ ਸੋਹਣਾ ਮੁਖੜਾ ।
ਮੈਂ ਮੁਕੁਟਾਂ, ਨਾਲ ਸਜਾਉਣਾ,
ਮੈਂ ਦੁਨੀਆਂ ਤੋਂ, ਕੀ ਲੈਣਾ ॥
ਮੈਨੂੰ, ਮਿਲ ਗਿਆ, ਮੁਰਲੀ ਵਾਲਾ...
ਮੇਰੇ, ਸ਼ਾਮ ਦੇ ਮੋਟੇ ਮੋਟੇ ਨੈਣਾਂ ॥
ਮੋਟੇ, ਮੋਟੇ ਨੈਣਾਂ ਜੀ, ਮੋਟੇ ਮੋਟੇ ਨੈਣਾਂ ॥
ਮੈਂ ਕੱਜਲਾਂ, ਨਾਲ ਸਜਾਉਣੇ,
ਮੈਂ ਦੁਨੀਆਂ ਤੋਂ, ਕੀ ਲੈਣਾ ॥
ਮੈਨੂੰ, ਮਿਲ ਗਿਆ, ਮੁਰਲੀ ਵਾਲਾ...
ਮੇਰੇ, ਸ਼ਾਮ ਦੇ, ਛੋਟੇ ਛੋਟੇ ਹੱਥ ॥
ਛੋਟੇ ਛੋਟੇ ਹੱਥ ਜੀ, ਛੋਟੇ ਛੋਟੇ ਹੱਥ ॥
ਮੈਂ ਮੈਂਹਦੀਆਂ, ਨਾਲ ਸਜਾਉਣੇ,
ਮੈਂ ਦੁਨੀਆਂ ਤੋਂ, ਕੀ ਲੈਣਾ ॥
ਮੈਨੂੰ, ਮਿਲ ਗਿਆ, ਮੁਰਲੀ ਵਾਲਾ...
ਮੇਰੇ, ਸ਼ਾਮ ਦੇ, ਛੋਟੇ ਛੋਟੇ ਪੈਰ ॥
ਛੋਟੇ ਛੋਟੇ ਪੈਰ ਜੀ, ਛੋਟੇ ਛੋਟੇ ਪੈਰ ॥
ਮੈਂ ਘੁੰਘਰੂਆਂ, ਨਾਲ ਸਜਾਉਣੇ,
ਮੈਂ ਦੁਨੀਆਂ ਤੋਂ, ਕੀ ਲੈਣਾ ॥
ਮੈਨੂੰ, ਮਿਲ ਗਿਆ, ਮੁਰਲੀ ਵਾਲਾ...
ਮੇਰੇ, ਸ਼ਾਮ ਦੇ, ਸੋਹਣੇ ਸੋਹਣੇ ਹੋਂਠ ॥
ਸੋਹਣੇ, ਸੋਹਣੇ ਹੋਂਠ ਜੀ, ਸੋਹਣੇ ਸੋਹਣੇ ਹੋਂਠ ॥
ਮੈਂ ਮੁਰਲੀ, ਨਾਲ ਸਜਾਉਣੇ,
ਮੈਂ ਦੁਨੀਆਂ ਤੋਂ, ਕੀ ਲੈਣਾ ॥
ਮੈਨੂੰ, ਮਿਲ ਗਿਆ, ਮੁਰਲੀ ਵਾਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मुझे मिल गया मुरली वाला
मुझे मिल गया मुरली वाला
मैं दुनिया से क्या लेना
क्या लेना मैं क्या लेना
मुझे मिल गया कंबली वाला
मैं दुनिया से क्या लेना
मुझे मिल गया मुरली वाला
मेरे श्याम का सोहणा सोहणा मुखड़ा
सोहणा सोहणा मुखड़ा जी
सोहणा सोहणा मुखड़ा
मैं मुकुटाँ नाल सजाऊँ
मैं दुनिया से क्या लेना
मुझे मिल गया मुरली वाला
मेरे श्याम दे मोटे मोटे नैणाँ
मोटे मोटे नैणाँ जी
मोटे मोटे नैणाँ
मैं कज्जलाँ नाल सजाऊँ
मैं दुनिया से क्या लेना
मुझे मिल गया मुरली वाला
मेरे श्याम दे छोटे छोटे हाथ
छोटे छोटे हाथ जी
छोटे छोटे हाथ
मैं मेंहदियाँ नाल सजाऊँ
मैं दुनिया से क्या लेना
मुझे मिल गया मुरली वाला
मेरे श्याम दे छोटे छोटे पैर
छोटे छोटे पैर जी
छोटे छोटे पैर
मैं घुँघरूआँ नाल सजाऊँ
मैं दुनिया से क्या लेना
मुझे मिल गया मुरली वाला
मेरे श्याम दे सोहणे सोहणे होंठ
सोहणे सोहणे होंठ जी
सोहणे सोहणे होंठ
मैं मुरली नाल सजाऊँ
मैं दुनिया से क्या लेना
मुझे मिल गया मुरली वाला
अपलोडर: अनिल रामूर्ति भोपाल