माए नी माए शाम लगदा बड़ा प्यारा/ਮਾਂਏਂ ਨੀ ਮਾਂਏਂ ਸ਼ਾਮ ਲੱਗਦਾ ਬੜਾ ਪਿਆਰਾ

ਮਾਂਏਂ ਨੀ ਮਾਂਏਂ ਸ਼ਾਮ ਲੱਗਦਾ ਬੜਾ ਪਿਆਰਾ

ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ ਪਿਆਰਾ ॥
ਹਾਰਾਂ ਵਾਲਾ, ਕੁੰਡਲਾਂ ਵਾਲਾ ॥
ਕਾਲੀ, ਕਮਲੀ ਵਾਲਾ...
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਮਹਿਲ ਚੁਬਾਰੇ ॥
ਵ੍ਰਿੰਦਾਵਣ ਕੁਟੀਆ, ਪਾ ਕੇ ਨੀ ਮੈਂ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਗਹਿਣੇ ਗੱਟੇ ॥
ਤੁਲਸੀ ਦੀ ਮਾਲਾ, ਪਾ ਕੇ ਨੀ ਮੈਂ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਸੂਟ ਸਾੜ੍ਹੀਆਂ ॥
ਭਗਵਾਂ ਚੋਲਾ, ਪਾ ਕੇ ਨੀ ਮੈਂ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਪਲੰਘ ਨਿਵਾਰੀ ॥
ਭੁੰਜੇ ਆਸਣ, ਲਾ ਕੇ ਨੀ ਮੈਂ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਹਲਵਾ ਪੂਰੀ ॥
ਸੁੱਕੀ ਰੋਟੀ, ਖਾ ਕੇ ਨੀ ਮੈਂ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਮੋਟਰ ਕਾਰਾਂ ॥
ਅੰਦਰੋਂ ਹੀ ਦਰਸ਼ਨ, ਪਾ ਕੇ ਨੀ ਮੈਂ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਕੀ ਕਰਨੇ, ਤੇਰੇ ਟੱਬਰ ਕਬੀਲੇ ॥
ਸ਼ਾਮ ਨਾਮ ਦੀ, ਮਾਲਾ ਪਾ ਕੇ,
ਕਰ ਲੈਣਾ ਗੁਜ਼ਾਰਾ ॥
ਮਾਂਏਂ, ਨੀ ਮਾਂਏਂ, ਸ਼ਾਮ, ਲੱਗਦਾ ਬੜਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माएँ नी माएँ श्याम लगता बड़ा प्यारा

माएँ नी माएँ, श्याम लगता बड़ा प्यारा ॥
हारां वाला, कुंडलां वाला ॥
काली कमली वाला…
माएँ नी माएँ, श्याम लगता बड़ा प्यारा ॥

क्या करने तेरे महल चूबारे ॥
वृंदावन कुटिया, पा के नी मैं,
कर लैणा गुज़ारा ॥
माएँ नी माएँ, श्याम लगता बड़ा प्यारा ॥

क्या करने तेरे गहणे गट्टे ॥
तुलसी दी माला, पा के नी मैं,
कर लैणा गुज़ारा ॥
माएँ नी माएँ, श्याम लगता बड़ा प्यारा ॥

क्या करने तेरे सूट साड़ियाँ ॥
भगवां चोला, पा के नी मैं,
कर लैणा गुज़ारा ॥
माएँ नी माएँ, श्याम लगता बड़ा प्यारा ॥

क्या करने तेरे पलंग निवारी ॥
भुंजे आसण, ला के नी मैं,
कर लैणा गुज़ारा ॥
माएँ नी माएँ, श्याम लगता बड़ा प्यारा ॥

क्या करने तेरी हलवा पूरी ॥
सूखी रोटी, खा के नी मैं,
कर लैणा गुज़ारा ॥
माएँ नी माएँ, श्याम लगता बड़ा प्यारा ॥

क्या करने तेरी मोटर कारां ॥
अंदरों ही दर्शन, पा के नी मैं,
कर लैणा गुज़ारा ॥
माएँ नी माएँ, श्याम लगता बड़ा प्यारा ॥

क्या करने तेरे टब्बर कबीले ॥
श्याम नाम दी, माला पा के,
कर लैणा गुज़ारा ॥
माएँ नी माएँ, श्याम लगता बड़ा प्यारा ॥

अपलोडर – अनिलरामूर्ति भोपाल

श्रेणी