तेरी मुरली ने पागल बना दिया/ਤੇਰੀ ਮੁਰਲੀ ਨੇ ਸਾਨੂੰ ਪਾਗਲ ਬਣਾ ਦੀਆ

ਤੇਰੀ ਮੁਰਲੀ ਨੇ ਸਾਨੂੰ ਪਾਗਲ ਬਣਾ ਦੀਆ

ਖਿੱਚ ਕੇ, ਲਿਆਵੇ ਤੇਰੀ, ਮੁਰਲੀ ਦੀ ਤਾਨ ਵੇ ।
ਮੁਰਲੀ ਦੀ, ਤਾਨ ਤੇ ਮੈਂ, ਜਾਵਾਂ ਕੁਰ੍ਬਾਨ ਵੇ ॥
ਕਾਨ੍ਹਾ ਤੇਰੀ, ਮੁਰਲੀ ਨੇ, ਰੋਗ ਏਹ ਲਗਾ ਦੀਆ ॥
ਵਾਹ ਰੇ, ਕਨ੍ਹਈਆ ਤੂਨੇ, ਪਾਗਲ ਬਣਾ ਦੀਆ ।
ਤੇਰੀ, ਮੁਰਲੀ ਨੇ ਸਾਨੂੰ, ਪਾਗਲ ਬਣਾ ਦੀਆ ।

ਪਹਿਲੀ, ਵਾਰੀ ਗਈ ਸੀ ਮੈਂ, ਮਸਤਾਂ ਦੇ ਵੇਹੜੇ ਵਿੱਚ ।
ਦੂਜੀ, ਵਾਰੀ ਆਈ ਸੀ ਮੈਂ, ਮਸਤਾਂ ਦੇ ਗੇੜੇ ਵਿੱਚ ।
ਤੀਜੀ, ਵਾਰੀ ਮਸਤਾਂ ਨੇ, ਜਾਲ ਐਸਾ ਪਾ ਲਿਆ ॥
ਮਾਂਏਂ, ਨੀ ਮਾਂਏਂ ਮੈਨੂੰ, ਮਸਤ ਬਣਾ ਲਿਆ ॥।

ਤੇਰਾ, ਇਸ਼ਕ ਨਚਾਉਂਦਾ, ਵੇ ਸੱਜਣਾ,
ਸਾਨੂੰ, ਤੇ ਨੱਚਣਾ, ਨਹੀਂ ਆਉਂਦਾ
ਤੇਰੇ, ਇਸ਼ਕ ਦੀ, ਐਸੀ ਮਸਤੀ ਨੇ ॥
ਸਾਨੂੰ, ਤੇ ਦੱਸਣਾ, ਨਹੀਂ ਆਉਂਦਾ...
ਤੇਰਾ, ਇਸ਼ਕ ਨਚਾਉਂਦਾ, ਵੇ ਸੱਜਣਾ...

ਤੇਰੇ, ਇਸ਼ਕ ਦਾ, ਗਿੱਧਾ ਪੈਂਦਾ ਨੀ,
ਤੇਰੇ, ਇਸ਼ਕ ਦਾ, ਗਿੱਧਾ ਪੈਂਦਾ ॥
ਜੋ ਵੀ, ਆਵੇ ਤੇਰੇ ਸਵਾਲੀ, ਤੈਨੂੰ ਦੇਣਾ ਪੈਂਦਾ...
ਤੇਰੇ, ਇਸ਼ਕ ਦਾ, ਗਿੱਧਾ ਪੈਂਦਾ ਨੀ,
ਤੇਰੇ, ਇਸ਼ਕ ਦਾ, ਗਿੱਧਾ ਪੈਂਦਾ ॥

ਤੇਰੇ, ਵਰਗਾ, ਯਾਰ ਨੀ ਮਿਲਣਾ,
ਤੇਰੇ, ਵਰਗਾ, ਪਿਆਰ ਨੀ ਮਿਲਣਾ ॥
ਤੇਰੇ, ਵਰਗਾ, ਯਾਰ ਨੀ ਮਿਲਣਾ,
ਤੇਰੇ, ਵਰਗਾ, ਪਿਆਰ ਨੀ ਮਿਲਣਾ ॥
ਤੇਰੇ, ਕਰਕੇ, ਹੱਸ ਰਿਹਾਂ ॥
ਸਾਨੂੰ, ਤੇ ਹੱਸਣਾ, ਨਹੀਂ ਆਉਂਦਾ...
ਤੇਰੇ, ਇਸ਼ਕ ਦਾ, ਗਿੱਧਾ ਪੈਂਦਾ ਨੀ,
ਤੇਰੇ, ਇਸ਼ਕ ਦਾ, ਗਿੱਧਾ ਪੈਂਦਾ ॥

ਮੈਂ, ਕੋਝੀ ਆਂ ਤੂੰ, ਸੋਹਣਾ ਏਂ ॥
ਤੇਰੇ, ਵਰਗਾ, ਹੋਰ ਨਾ, ਹੋਣਾ ਏਂ ॥
ਅਸੀਂ, ਤੇਰੇ ਕਰਕੇ, ਵੱਸ ਰਹੇ ਆਂ ॥
ਸਾਨੂੰ, ਤੇ ਵੱਸਣਾ, ਨਹੀਂ ਆਉਂਦਾ...
ਤੇਰਾ, ਇਸ਼ਕ ਨਚਾਉਂਦਾ, ਵੇ ਸੱਜਣਾ...

ਤੇਰੇ ਬਾਝੋਂ, ਓ ਦਿਲ ਦਿਆ, ਮਹਿਰਮਾਂ ਵੇ,
ਸਾਡਾ ਜੀਣਾ, ਕੇਹੜੇ ਚੱਜ ਦਾ ॥
ਮੇਰੇ ਲੂੰ ਲੂੰ ਵਿੱਚ, ਮੇਰੀ ਨੱਸ ਨੱਸ ਵਿੱਚ ॥
ਤੇਰੀ, ਯਾਦ ਦਾ ਤੂੰਬਾ, ਵੱਜਦਾ ਵੇ, ਆਜਾ,
ਅੱਖੀਆਂ ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ ॥
ਆਜਾ, ਤੈਨੂੰ ਵਾਸਤਾ ਏ, ਦਿਲ ਏਹ ਪੁਕਾਰਦਾ,
ਆਜਾ ਤੈਨੂੰ ਅੱਖੀਆਂ ਉਡੀਕਦੀਆਂ ॥

ਨਿੱਤ, ਖ਼ੈਰ ਮੰਗਾਂ ॥।ਸੋਹਣਿਆਂ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ ॥
ਤੇਰੇ, ਪੈਰਾਂ ਚ, ਅਖ਼ੀਰ ਹੋਵੇ ਮੇਰੀ ॥
ਦੁਆ ਨਾ, ਕੋਈ ਹੋਰ ਮੰਗਦੀ,
ਨਿੱਤ, ਖ਼ੈਰ ਮੰਗਾਂ ॥।ਸੋਹਣਿਆਂ ਮੈਂ ਤੇਰੀ...

ਵਾਹ ਰੇ, ਕਨ੍ਹਈਆ ਤੂਨੇ, ਪਾਗਲ ਬਣਾ ਦੀਆ ॥
ਕਾਨ੍ਹਾ ਤੇਰੀ, ਮੁਰਲੀ ਨੇ, ਰੋਗ ਏਹ ਲਗਾ ਦੀਆ ॥
ਵਾਹ ਰੇ, ਕਨ੍ਹਈਆ ਤੂਨੇ, ਪਾਗਲ ਬਣਾ ਦੀਆ ॥
ਤੇਰੀ, ਮੁਰਲੀ ਨੇ ਸਾਨੂੰ, ਪਾਗਲ ਬਣਾ ਦੀਆ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरी मुरली ने सानूं पागल बना दिया

खिच्च के, लियावे तेरी, मुरली दी तान वे ।
मुरली दी, तान ते मैं, जावां कुर्बान वे ॥
कान्हा तेरी, मुरली ने, रोग एह लगा दिया ॥
वाह रे, कन्हैया तूने, पागल बना दिया ।
तेरी, मुरली ने सानूं, पागल बना दिया ॥

पहली, वारी गई सी मैं, मस्तां दे वेहड़े विच ।
दूजी, वारी आई सी मैं, मस्तां दे घेड़े विच ॥
तीजी, वारी मस्तां ने, जाल ऐसा पा लिया ॥
माएं, नी माएं मैनूं, मस्त बना लिया ॥।

तेरा, इश्क नचाऊंदा, वे सज्जणा,
सानूं, ते नच्चणा, नहीं आउंदा ॥
तेरे, इश्क दी, ऐसी मस्ती ने ॥
सानूं, ते दस्सणा, नहीं आउंदा...
तेरा, इश्क नचाऊंदा, वे सज्जणा...

तेरे, इश्क दा, गिद्धा पैंदा नी,
तेरे, इश्क दा, गिद्धा पैंदा ॥
जो वी, आवे तेरे सवाली, तैनूं देना पैंदा...
तेरे, इश्क दा, गिद्धा पैंदा नी,
तेरे, इश्क दा, गिद्धा पैंदा ॥

तेरे, वरगा, यार नी मिलणा,
तेरे, वरगा, प्यार नी मिलणा ॥
तेरे, वरगा, यार नी मिलणा,
तेरे, वरगा, प्यार नी मिलणा ॥
तेरे, करके, हस्स रहियां ॥
सानूं, ते हस्सणा, नहीं आउंदा...
तेरे, इश्क दा, गिद्धा पैंदा नी,
तेरे, इश्क दा, गिद्धा पैंदा ॥

मैं, कोझी आं तूँ, सोहणा एं ॥
तेरे, वरगा, होर ना, होणा एं ॥
असीं, तेरे करके, वस्स रहे आं ॥
सानूं, ते वस्सणा, नहीं आउंदा...
तेरा, इश्क नचाऊंदा, वे सज्जणा...

तेरे बाझों, ओ दिल दियां, महरमां वे,
साडा जीणा, केहड़े चज्ज दा ॥
मेरे लूं लूं विच, मेरी नस नस विच ॥
तेरी, याद दा तूंबा, वज्जदा वे, आजा,
अखियां उडीकदियां, दिल वाज़ां मारदा ॥
आजा, तैनूं वास्ता ए, दिल एह पुकारदा,
आजा तैनूं अखियां उडीकदियां ॥

नित्त, खैर मंगां ॥। सोहणियां मैं तेरी,
दुआ ना कोई होर मंगदी ॥
तेरे, पैरां च, आखिर होवे मेरी ॥
दुआ ना, कोई होर मंगदी,
नित्त, खैर मंगां ॥। सोहणियां मैं तेरी...

वाह रे, कन्हैया तूने, पागल बना दिया ॥
कान्हा तेरी, मुरली ने, रोग एह लगा दिया ॥
वाह रे, कन्हैया तूने, पागल बना दिया ॥
तेरी, मुरली ने सानूं, पागल बना दिया ॥

अपलोडर – अनिल रामूर्ति भोपाल

श्रेणी