मेरे दिल दी गल तू सुन सजना - साध्वी पूर्णिमा जी/ਮੇਰੇ ਦਿਲ ਦੀ ਗੱਲ ਤੂੰ ਸੁਣ ਸੱਜਣਾ

ਮੇਰੇ ਦਿਲ ਦੀ ਗੱਲ ਤੂੰ ਸੁਣ ਸੱਜਣਾ

ਮੇਰੇ, ਦਿਲ ਦੀ, ਗੱਲ ਤੂੰ, ਸੁਣ ਸੱਜਣਾ,
ਅਸਾਂ ਪ੍ਰੀਤ, ਤੇਰੇ ਨਾਲ, ਲਾਈ ਹੋਈ ਏ ॥
ਓ ਤੇਰੇ, ਸੋਹਣੇ ਸੋਹਣੇ... ਹੋਏ ਹੋਏ ਹੋਏ,
ਸੋਹਣੇ, ਮਨ ਮੋਹਣੇ... ਹੋਏ ਹੋਏ ਹੋਏ,
ਤੇਰੇ, ਸੋਹਣੇ ਸੋਹਣੇ, ਮੁੱਖੜੇ ਤੋਂ,
ਜਿੰਦ, ਜਾਨ ਵੀ ਅਸਾਂ, ਲੁਟਾਈ ਹੋਈ ਏ ।
ਮੇਰੇ, ਦਿਲ ਦੀ, ਗੱਲ ਤੂੰ, ਸੁਣ...

ਜਦ, ਦਿਲ ਦਾ ਸੌਦਾ, ਕਰ ਹੀ ਲਿਆ,
ਫਿਰ, ਘਾਟਾ ਵਾਧਾ, ਕੀ ਤੱਕਣਾ ।
ਜਦ ਯਾਰ ਨੂੰ, ਦਿਲ ਚ, ਵਸਾ ਹੀ ਲਿਆ,
ਫਿਰ ਯਾਰ ਤੋਂ, ਪਰਦਾ, ਕੀ ਰੱਖਣਾ ॥
ਐ ਜਾਨ ਤੇਰੀ ਤੂੰ, ਮੰਗ ਵੇਖੀਂ,
ਵੇ ਅਸਾਂ, ਤੇਰੇ ਨਾਮ, ਲਿਖਾਈ ਹੋਈ ਏ ।
ਓ ਤੇਰੇ, ਸੋਹਣੇ ਸੋਹਣੇ... ਹੋਏ ਹੋਏ ਹੋਏ,
ਸੋਹਣੇ, ਮਨ ਮੋਹਣੇ... ਹੋਏ ਹੋਏ ਹੋਏ,
ਤੇਰੇ, ਸੋਹਣੇ ਸੋਹਣੇ, ਮੁਖੜੇ ਤੋਂ,
ਜਿੰਦ, ਜਾਨ ਵੀ ਅਸਾਂ, ਲੁਟਾਈ ਹੋਈ ਏ ।
ਮੇਰੇ, ਦਿਲ ਦੀ, ਗੱਲ ਤੂੰ, ਸੁਣ...

ਅਸੀਂ, ਪ੍ਰੇਮ ਦੇ ਖੰਭ, ਲੈ ਕੇ ਸੱਜਣਾ,
ਅੰਬਰਾਂ ਵਿੱਚ, ਉੱਡਦੇ ਫਿਰਦੇ ਆਂ ।
ਜੱਗ, ਤਾਹਨੇ ਮੇਹਣੇ, ਲੱਖ ਮਾਰੇ,
ਪ੍ਰਵਾਹ ਵੀ, ਕੁਝ ਨਹੀਂ, ਕਰਦੇ ਆਂ ॥
ਅਸਾਂ, ਦੁਨੀਆਂ ਕੋਲੋਂ, ਕੀ ਲੈਣਾ,
ਅਸਾਂ, ਦੁਨੀਆਂ ਦਿਲੋਂ, ਭੁਲਾਈ ਹੋਈ ਏ ।
ਓ ਤੇਰੇ, ਸੋਹਣੇ ਸੋਹਣੇ... ਹੋਏ ਹੋਏ ਹੋਏ,
ਸੋਹਣੇ, ਮਨ ਮੋਹਣੇ... ਹੋਏ ਹੋਏ ਹੋਏ,
ਤੇਰੇ, ਸੋਹਣੇ ਸੋਹਣੇ, ਮੁਖੜੇ ਤੋਂ,
ਜਿੰਦ, ਜਾਨ ਵੀ ਅਸਾਂ, ਲੁਟਾਈ ਹੋਈ ਏ ।
ਮੇਰੇ, ਦਿਲ ਦੀ, ਗੱਲ ਤੂੰ, ਸੁਣ...

ਐ ਰੂਹ ਨਾਲ, ਰੂਹ ਦੀ, ਯਾਰੀ ਏ,
ਏਹ, ਜਨਮ ਜਨਮ ਦਾ, ਬੰਧਨ ਏ ।
ਸੁਣ ਦਾਸ ਮੈਂ, ਜੱਗ ਨੂੰ, ਕੀ ਜਾਣਾ,
ਮੇਰਾ ਰੱਬ ਹੀ, ਮੇਰਾ ਰਾਂਝਣ ਏ ॥
ਮੇਰਾ, ਯਾਰ ਰਾਜ਼ੀ, ਮੇਰਾ ਰੱਬ ਰਾਜ਼ੀ,
ਮੇਰੀ, ਉਸ ਨਾਲ ਪ੍ਰੇਮ, ਸਗਾਈ ਹੋਈ ਏ ।
ਓ ਤੇਰੇ, ਸੋਹਣੇ ਸੋਹਣੇ... ਹੋਏ ਹੋਏ ਹੋਏ,
ਸੋਹਣੇ, ਮਨ ਮੋਹਣੇ... ਹੋਏ ਹੋਏ ਹੋਏ,
ਤੇਰੇ, ਸੋਹਣੇ ਸੋਹਣੇ, ਮੁਖੜੇ ਤੋਂ,
ਜਿੰਦ, ਜਾਨ ਵੀ ਅਸਾਂ, ਲੁਟਾਈ ਹੋਈ ਏ ।
ਮੇਰੇ, ਦਿਲ ਦੀ, ਗੱਲ ਤੂੰ, ਸੁਣ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे दिल दी गल्ल तूँ सुन सज्जणा

मेरे, दिल दी, गल्ल तूँ, सुन सज्जणा,
असां प्रीत, तेरे नाल, लाई होई ए ॥
ओ तेरे, सोहणे सोहणे… होए होए होए,
सोहणे, मन मोहणे… होए होए होए,
तेरे, सोहणे सोहणे, मुखड़े तों,
जिंद, जान वी असां, लुटाई होई ए ।
मेरे, दिल दी, गल्ल तूँ, सुन…

जद, दिल दा सौदा, कर ही लिया,
फिर, घाटा वाधा, की तक्कणा ।
जद यार नूं, दिल च, वसा ही लिया,
फिर यार तों, परदा, की रखना ॥
ऐ जान तेरी तूँ, मंग वेखीं,
वे असां, तेरे नाम, लिखाई होई ए ।
ओ तेरे, सोहणे सोहणे… होए होए होए,
सोहणे, मन मोहणे… होए होए होए,
तेरे, सोहणे सोहणे, मुखड़े तों,
जिंद, जान वी असां, लुटाई होई ए ।
मेरे, दिल दी, गल्ल तूँ, सुन…

असीं, प्रेम दे खंभ, लै के सज्जणा,
अंबरां विच, उड़दे फिरदे आं ।
जग, ताहणे मेहणे, लख मारे,
परवाह वी, कुछ नहीं, करदे आं ॥
असां, दुनियां कोलों, की लैणा,
असां, दुनियां दिलों, भुलाई होई ए ।
ओ तेरे, सोहणे सोहणे… होए होए होए,
सोहणे, मन मोहणे… होए होए होए,
तेरे, सोहणे सोहणे, मुखड़े तों,
जिंद, जान वी असां, लुटाई होई ए ।
मेरे, दिल दी, गल्ल तूँ, सुन…

ऐ रूह नाल, रूह दी, यारी ए,
एह, जनम जनम दा, बंधन ए ।
सुन दास मैं, जग नूं, की जाणां,
मेरा रब ही, मेरा रांझण ए ॥
मेरा, यार राज़ी, मेरा रब राज़ी,
मेरी, उस नाल प्रेम, सगाई होई ए ।
ओ तेरे, सोहणे सोहणे… होए होए होए,
सोहणे, मन मोहणे… होए होए होए,
तेरे, सोहणे सोहणे, मुखड़े तों,
जिंद, जान वी असां, लुटाई होई ए ।
मेरे, दिल दी, गल्ल तूँ, सुन…

अपलोडर – अनिलराममूर्ति भोपाल

श्रेणी