राधे राधे बोल मना तू डोली ना/ਰਾਧੇ ਰਾਧੇ ਬੋਲ ਮਨਾ ਤੂੰ ਡੋਲ੍ਹੀ ਨਾ

ਰਾਧੇ ਰਾਧੇ ਬੋਲ ਮਨਾ ਤੂੰ ਡੋਲ੍ਹੀ ਨਾ

ਰਾਧੇ, ਰਾਧੇ ਬੋਲ, ਮਨਾ ਤੂੰ, ਡੋਲ੍ਹੀ ਨਾ,
ਆਪਣੇ, ਔਗੁਣ ਫ਼ੋਲ, ਕਿਸੇ ਦੇ ਫੋਲੀਂ ਨਾ ॥
ਰਾਧੇ, ਰਾਧੇ ਬੋਲ, ਮਨਾ ਤੂੰ, ਡੋਲ੍ਹੀ ਨਾ

ਮੀਰਾਂ, ਬਾਈ ਨੇ, ਸ਼ਾਮ ਧਿਆਇਆ ।
ਜ਼ਹਿਰਾਂ, ਵਿੱਚੋਂ, ਸ਼ਾਮ ਨੂੰ ਪਾਇਆ ॥
ਏਹ ਨਾਮ, ਬੜਾ ਅਨਮੋਲ,
ਮਨਾ ਤੂੰ, ਡੋਲ੍ਹੀ ਨਾ,
ਆਪਣੇ, ਔਗੁਣ ਫ਼ੋਲ, ਕਿਸੇ ਦੇ ਫੋਲੀਂ ਨਾ ।
ਰਾਧੇ, ਰਾਧੇ ਬੋਲ, ਮਨਾ ਤੂੰ...

ਭੀਲਣੀ, ਮਾਈ ਨੇ, ਰਾਮ ਧਿਆਇਆ ।
ਬੇਰਾਂ, ਦਾ ਓਹਨੇ, ਭੋਗ ਲਗਾਇਆ ॥
ਪ੍ਰਭੂ, ਆ ਗਏ, ਭੀਲਣੀ ਕੋਲ,
ਮਨਾ ਤੂੰ, ਡੋਲ੍ਹੀ ਨਾ,
ਆਪਣੇ, ਔਗੁਣ ਫ਼ੋਲ, ਕਿਸੇ ਦੇ ਫੋਲੀਂ ਨਾ ।
ਰਾਧੇ, ਰਾਧੇ ਬੋਲ, ਮਨਾ ਤੂੰ...

ਧੰਨੇ, ਭਗਤ ਨੇ, ਸ਼ਾਮ ਧਿਆਇਆ ।
ਪੱਥਰਾਂ, ਵਿੱਚੋਂ, ਸ਼ਾਮ ਨੂੰ ਪਾਇਆ ॥
ਓ ਲੀਲ੍ਹਾ, ਬੜੀ ਅਨਮੋਲ,
ਮਨਾ ਤੂੰ, ਡੋਲ੍ਹੀ ਨਾ,
ਆਪਣੇ, ਔਗੁਣ ਫ਼ੋਲ, ਕਿਸੇ ਦੇ ਫੋਲੀਂ ਨਾ ।
ਰਾਧੇ, ਰਾਧੇ ਬੋਲ, ਮਨਾ ਤੂੰ...

ਦਰੋਪਦੀ, ਮਾਈ ਨੇ, ਸ਼ਾਮ ਧਿਆਇਆ ।
ਸਾੜ੍ਹੀਆਂ, ਵਿੱਚੋਂ, ਸ਼ਾਮ ਨੂੰ ਪਾਇਆ ॥
ਓਹਨੇ, ਸ਼ਾਮ, ਲਿਆ ਸੀ ਟੋਹਲ,
ਮਨਾ ਤੂੰ, ਡੋਲ੍ਹੀ ਨਾ,
ਆਪਣੇ, ਔਗੁਣ ਫ਼ੋਲ, ਕਿਸੇ ਦੇ ਫੋਲੀਂ ਨਾ ।
ਰਾਧੇ, ਰਾਧੇ ਬੋਲ, ਮਨਾ ਤੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

राधे राधे बोल मना तूँ डोली ना

राधे, राधे बोल, मना तूँ, डोली ना,
अपने, औगुण फोल, किसी दे फोलीं ना ॥
राधे, राधे बोल, मना तूँ, डोली ना

मीरा, बाई ने, श्याम ध्याया ।
ज़हरां, विचों, श्याम नूं पाया ॥
एह नाम, बड़ा अनमोल,
मना तूँ, डोली ना,
अपने, औगुण फोल, किसी दे फोलीं ना ।
राधे, राधे बोल, मना तूँ...

भीलणी, माई ने, राम ध्याया ।
बेरां, दा ओहने, भोग लगाया ॥
प्रभु, आ गए, भीलणी कोल,
मना तूँ, डोली ना,
अपने, औगुण फोल, किसी दे फोलीं ना ।
राधे, राधे बोल, मना तूँ...

धन्ने, भगत ने, श्याम ध्याया ।
पत्थरां, विचों, श्याम नूं पाया ॥
ओ लीला, बड़ी अनमोल,
मना तूँ, डोली ना,
अपने, औगुण फोल, किसी दे फोलीं ना ।
राधे, राधे बोल, मना तूँ...

द्रौपदी, माई ने, श्याम ध्याया ।
साड़ियां, विचों, श्याम नूं पाया ॥
ओहने, श्याम, लिया सी टोहल,
मना तूँ, डोली ना,
अपने, औगुण फोल, किसी दे फोलीं ना ।
राधे, राधे बोल, मना तूँ...

अपलोडर – अनिलराममूर्ति भोपाल

श्रेणी