कमाल ठाकुरा कमाल ठाकुरा/ਕਮਾਲ ਠਾਕੁਰਾ ਓ ਕਮਾਲ ਠਾਕੁਰਾ

ਕਮਾਲ ਠਾਕੁਰਾ ਓ ਕਮਾਲ ਠਾਕੁਰਾ

ਕਮਾਲ, ਠਾਕੁਰਾ... ਓ ਕਮਾਲ ਠਾਕੁਰਾ ॥
ਓ ਤੇਰੇ, ਕੁੰਡਲਾਂ, ਨੇ ਕੀਤਾ ਏ, ਕਮਾਲ ਠਾਕੁਰਾ ॥
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਤੇਰੀ, ਮੁਰਲੀ, ਦੀ ਤਾਂਨ... ਕਮਾਲ ਠਾਕੁਰਾ ।
ਓ ਮੈਂ ਤਾਂ, ਹੋ ਗਈ, ਪ੍ਰੇਸ਼ਾਨ... ਕਮਾਲ ਠਾਕੁਰਾ ।
ਓ ਏਹ ਤਾਂ, ਕੱਢ, ਲਵੇ ਜਾਨ... ਕਮਾਲ ਠਾਕੁਰਾ ।
ਓ ਤੇਰੀ, ਪਾਇਲ ਨੇ, ਲਾਈ ਹੈ, ਛਣਕਾਰ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਤੇਰਾ, ਰੂਪ, ਹੈ ਸੁਹਾਣਾ... ਕਮਾਲ ਠਾਕੁਰਾ ।
ਓ ਤੂੰ ਹੈ, ਬੜਾ, ਮਨਮੋਹਣਾ... ਕਮਾਲ ਠਾਕੁਰਾ ।
ਓ ਸਾਡੇ, ਦਿਲ, ਨੂੰ ਚੁਰਾਉਣਾ... ਕਮਾਲ ਠਾਕੁਰਾ ।
ਓ ਤੇਰੇ, ਰੂਪ ਤੋਂ, ਮੈਂ ਜਾਵਾਂ, ਕੁਰਬਾਨ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਤੇਰੇ, ਮੋਟੇ, ਮੋਟੇ ਨੈਣਾਂ... ਕਮਾਲ ਠਾਕੁਰਾ ।
ਓਹਦੇ ਚ, ਕੱਜਲਾ, ਤੈਂ ਪਾਉਣਾ... ਕਮਾਲ ਠਾਕੁਰਾ ।
ਓ ਸਿਰ, ਮੋਰ ਮੁਕੁਟ, ਸਜਾਉਣਾ... ਕਮਾਲ ਠਾਕੁਰਾ ।
ਓ ਤੇਰੀਆਂ, ਮਸਤ ਅਦਾਵਾਂ, ਦਿਲ ਮੋਹੇ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਤੇਰਾ, ਯਮੁਨਾ ਤੱਟ ਤੇ ਜਾਣਾ... ਕਮਾਲ ਠਾਕੁਰਾ ।
ਓ ਤੇਰਾ, ਰਾਸਾਂ ਰਚਾਣਾ... ਕਮਾਲ ਠਾਕੁਰਾ ।
ਓ ਤੇਰਾ, ਗੋਪੀਆਂ ਨੂੰ ਨਚਾਣਾ... ਕਮਾਲ ਠਾਕੁਰਾ ।
ਓ ਤੇਰਾ, ਚੀਰ, ਚੁਰਾ ਕੇ, ਲੁੱਕ, ਜਾਣਾ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਤੇਰਾ, ਛਿੱਕੇ, ਚੜ੍ਹ ਜਾਣਾ... ਕਮਾਲ ਠਾਕੁਰਾ ।
ਓ ਤੇਰਾ, ਮੱਖਣ, ਚੁਰਾਉਣਾ... ਕਮਾਲ ਠਾਕੁਰਾ ।
ਓ ਤੇਰਾ, ਮੁਰਲੀ, ਵਜਾਉਣਾ... ਕਮਾਲ ਠਾਕੁਰਾ ।
ਓ ਤੇਰੀ, ਮੁਰਲੀ ਤੋਂ, ਜਾਵਾਂ, ਬਲਿਹਾਰ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਮੈਂ, ਵ੍ਰਿੰਦਾਵਨ, ਆਵਾਂ... ਕਮਾਲ ਠਾਕੁਰਾ ।
ਓ ਤੈਨੂੰ, ਨੱਚ ਕੇ, ਮਨਾਵਾਂ... ਕਮਾਲ ਠਾਕੁਰਾ ।
ਓ ਤੇਰੇ, ਦਰਸ਼ਨ, ਮੈਂ ਪਾਵਾਂ... ਕਮਾਲ ਠਾਕੁਰਾ ।
ਓ ਆਜਾ, ਭਗਤਾਂ ਤੇ, ਹੋ ਜਾ, ਦਿਆਲ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਓ ਮੇਰਾ, ਬਣਦਾ, ਨਾ ਕੋਈ, ਇਸ ਜੱਗ ਤੇ ।
ਓ ਮੈਨੂੰ, ਮਿਲਦੀ, ਨਾ ਢੋਈ, ਇਸ ਜੱਗ ਤੇ ।
ਓ ਮੇਰੀ, ਸੁਣ ਲੈ ਅਰਜ਼ੋਈ, ਇਸ ਜੱਗ ਤੇ ।
ਓ ਮੈਨੂੰ, ਵ੍ਰਿੰਦਾਵਨ ਬੁਲਾ ਲੈ, ਆਪਣੇ, ਕੋਲ ਠਾਕੁਰਾ...
ਕਮਾਲ, ਠਾਕੁਰਾ... ਓ ਕਮਾਲ ਠਾਕੁਰਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

कमाल ठाकुरा ओ कमाल ठाकुरा

कमाल ठाकुरा… ओ कमाल ठाकुरा ॥
ओ तेरे कुंडलों ने किया है कमाल ठाकुरा ॥
कमाल ठाकुरा… ओ कमाल ठाकुरा ॥

ओ तेरी मुरली दी तान… कमाल ठाकुरा ।
ओ मैं तां हो गई परेशान… कमाल ठाकुरा ।
ओ यह तां काढ़ लेवे जान… कमाल ठाकुरा ।
ओ तेरी पायल ने लाई है छनकार ठाकुरा…
कमाल ठाकुरा… ओ कमाल ठाकुरा ॥

ओ तेरा रूप है सुहाना… कमाल ठाकुरा ।
ओ तू है बड़ा मनमोहन… कमाल ठाकुरा ।
ओ साडे दिल नूं चुराना… कमाल ठाकुरा ।
ओ तेरे रूप तों मैं जावां कुर्बान ठाकुरा…
कमाल ठाकुरा… ओ कमाल ठाकुरा ॥

ओ तेरे मोटे-मोटे नैना… कमाल ठाकुरा ।
ओहदे विच काजल तैं पावणा… कमाल ठाकुरा ।
ओ सिर मोर मुकुट सजावणा… कमाल ठाकुरा ।
ओ तेरी मस्त अदावां दिल मोहे ठाकुरा…
कमाल ठाकुरा… ओ कमाल ठाकुरा ॥

ओ तेरा यमुना तट ते जाना… कमाल ठाकुरा ।
ओ तेरा रास रचाना… कमाल ठाकुरा ।
ओ तेरा गोपियां नूं नचाना… कमाल ठाकुरा ।
ओ तेरा चीर चुरा के लुक जाना ठाकुरा…
कमाल ठाकुरा… ओ कमाल ठाकुरा ॥

ओ तेरा छिक्के चढ़ जाना… कमाल ठाकुरा ।
ओ तेरा माखन चुराना… कमाल ठाकुरा ।
ओ तेरा मुरली बजाना… कमाल ठाकुरा ।
ओ तेरी मुरली तों जावां बलिहार ठाकुरा…
कमाल ठाकुरा… ओ कमाल ठाकुरा ॥

ओ मैं वृंदावन आवां… कमाल ठाकुरा ।
ओ तैनूं नच के मनावां… कमाल ठाकुरा ।
ओ तेरे दर्शन मैं पावां… कमाल ठाकुरा ।
ओ आजा भगतां ते हो जा दयाल ठाकुरा…
कमाल ठाकुरा… ओ कमाल ठाकुरा ॥

ओ मेरा बनदा ना कोई इस जग ते ।
ओ मैनूं मिलदी ना ढोई इस जग ते ।
ओ मेरी सुन ले अरजोई इस जग ते ।
ओ मैनूं वृंदावन बुला ले अपने कोल ठाकुरा…
कमाल ठाकुरा… ओ कमाल ठाकुरा ॥

अपलोडर – अनिल राममूर्ति भोपाल

श्रेणी