सब सखियां बोलदियां कन्हैया मेरा ए

सब सखियां बोलदियां कन्हैया मेरा ए

सब सखियां बोलदियां, कन्हैया मेरा ए ॥
मेरा कन्हैया, मेरा कन्हैया, मेरा कन्हैया, मेरा... ॥
सब सखियां बोलदियां, कन्हैया...

न एह गोरा, ना एह काला ॥
एह चाँद चकोरा ए, कन्हैया मेरा ए ॥
सब सखियां बोलदियां, कन्हैया...

न एह पतला, न एह मोटा ॥
एह गोल मटोला, कन्हैया मेरा ए ॥
सब सखियां बोलदियां, कन्हैया...

न एह छोटा, ना एह लंबा ॥
एह राधा वरगा ए, कन्हैया मेरा ए ॥
सब सखियां बोलदियां, कन्हैया...

न एह सूरज, न एह चंदा ॥
एह तारियाँ वरगा ए, कन्हैया मेरा ए ॥
सब सखियां बोलदियां, कन्हैया...

न एह सोना, ना एह चांदी ॥
एह हीरियाँ वरगा ए, कन्हैया मेरा ए ॥
सब सखियां बोलदियां, कन्हैया...

ना एह तेरा, ना एह मेरा ॥
एह सब दा बाली ए, कन्हैया मेरा ए ।
एह तारणहारा ए, कन्हैया मेरा ए ।
एह पालनहारा ए, कन्हैया मेरा ए ।
एह सब दा प्यारा ए, कन्हैया मेरा ए ।
सब सखियां बोलदियां, कन्हैया...
अपलोडर- अनिलरामूर्तिभोपाल

ਸਭ ਸਖ਼ੀਆਂ ਬੋਲਦੀਆਂ
==============
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ ਮੇਰਾ ਏ ॥
ਮੇਰਾ ਕਨ੍ਹਈਆ, ਮੇਰਾ ਕਨ੍ਹਈਆ,
ਮੇਰਾ ਕਨ੍ਹਈਆ, ਮੇਰਾ... ॥
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...

ਨਾ ਏਹ ਗੋਰਾ... ਨਾ ਏਹ ਕਾਲਾ... ॥
ਏਹ, ਚੰਦ ਚਕੋਰਾ ਏ, ਕਨ੍ਹਈਆ ਮੇਰਾ ਏ ॥
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...

ਨਾ ਏਹ ਮੋਟਾ... ਨਾ ਏਹ ਪਤਲਾ... ॥
ਏਹ, ਗੋਲ ਮਟੋਲਾ ਏ, ਕਨ੍ਹਈਆ ਮੇਰਾ ਏ ॥
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...

ਨਾ ਏਹ ਛੋਟਾ... ਨਾ ਏਹ ਲੰਬਾ... ॥
ਏਹ, ਰਾਧਾ ਵਰਗਾ ਏ, ਕਨ੍ਹਈਆ ਮੇਰਾ ਏ ॥
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...

ਨਾ ਏਹ ਸੂਰਜ... ਨਾ ਏਹ ਚੰਦਾ... ॥
ਏਹ, ਤਾਰਿਆਂ ਵਰਗਾ ਏ, ਕਨ੍ਹਈਆ ਮੇਰਾ ਏ ॥
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...

ਨਾ ਏਹ ਸੋਨਾ... ਨਾ ਏਹ ਚਾਂਦੀ... ॥
ਏਹ, ਹੀਰਿਆਂ ਵਰਗਾ ਏ, ਕਨ੍ਹਈਆ ਮੇਰਾ ਏ ॥
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...

ਨਾ ਏਹ ਤੇਰਾ... ਨਾ ਏਹ ਮੇਰਾ... ॥
ਏਹ, ਸਭ ਦਾ ਬਾਲੀ ਏ, ਕਨ੍ਹਈਆ ਮੇਰਾ ਏ ।
ਏਹ, ਤਾਰਣਹਾਰਾ ਏ, ਕਨ੍ਹਈਆ ਮੇਰਾ ਏ ।
ਏਹ, ਪਾਲਣਹਾਰਾ ਏ, ਕਨ੍ਹਈਆ ਮੇਰਾ ਏ ।
ਏਹ, ਸਭ ਦਾ ਪਿਆਰਾ ਏ, ਕਨ੍ਹਈਆ ਮੇਰਾ ਏ ।
ਸਭ, ਸਖ਼ੀਆਂ ਬੋਲਦੀਆਂ, ਕਨ੍ਹਈਆ...
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी