ਦੁਨੀਆਂ ਨਾਲ ਲਾਈ ਚੂਰ ਚੂਰ ਹੋ ਗਏ
ਧੁਨ- ਦੇ ਦੇ ਗੇੜਾ
ਦੁਨੀਆਂ, ਨਾਲ ਲਾਈ, ਚੂਰ ਚੂਰ ਹੋ ਗਏ ।
ਅਸਾਂ, ਤੇਰੇ ਨਾਲ ਲਾਈ, ਮਸ਼ਹੂਰ ਹੋ ਗਏ ॥
ਤੇਰੀ ਹਾਂ ਮੈਂ, ਤੇਰੀ ਹਾਂ ਮੈਂ, ਤੇਰੀ ਰਹਾਂਗੀ ।
ਜਿੰਨਾ ਮਰਜ਼ੀ, ਕਹਿ ਲੈ ਤੈਨੂੰ, ਛੱਡ ਕੇ ਨਾ ਜਾਵਾਂਗੀ ॥
ਤੈਨੂੰ, ਵੇਖਿਆ ਸੀ ਅਸੀਂ, ਨੂਰੋ ਨੂਰ ਹੋ ਗਏ ।
ਅਸਾਂ, ਤੇਰੇ ਨਾਲ ਲਾਈ, ਮਸ਼ਹੂਰ ਹੋ ਗਏ ॥
ਦੁਨੀਆਂ, ਨਾਲ ਲਾਈ, ਚੂਰ ਚੂਰ...
ਬਰਸਾਨੇ, ਮੈਂ ਤਾਂ, ਆਉਂਦੀ ਰਹਾਂਗੀ ।
ਰਾਧੇ ਰਾਧੇ, ਰਾਧੇ ਰਾਧੇ, ਗਾਉਂਦੀ ਰਹਾਂਗੀ ॥
ਹੋ ਰਾਧੇ ਰਾਧੇ, ਰਾਧੇ ਰਾਧੇ, x॥
ਹੋ ਸ਼ਿਆਮਾਂ ਸ਼ਿਆਮਾਂ, ਸ਼ਿਆਮਾਂ ਸ਼ਿਆਮਾਂ, x॥
ਬਰਸਾਨੇ, ਮੈਂ ਤਾਂ, ਆਉਂਦੀ ਰਹਾਂਗੀ ।
ਰਾਧੇ ਰਾਧੇ, ਰਾਧੇ ਮੈਂ, ਗਾਉਂਦੀ ਰਹਾਂਗੀ ॥
ਪਹਿਲਾਂ, ਪੱਥਰ ਸੀ ਹੁਣ, ਕੋਹਿਨੂਰ ਹੋ ਗਏ ।
ਅਸਾਂ, ਤੇਰੇ ਨਾਲ ਲਾਈ, ਮਸ਼ਹੂਰ ਹੋ ਗਏ ॥
ਦੁਨੀਆਂ, ਨਾਲ ਲਾਈ, ਚੂਰ ਚੂਰ...
ਗੁਰੂ ਮੰਡਲੀ, ਦਰ ਤੇ, ਆਉਂਦੀ ਰਹੇਗੀ ।
ਆ ਕੇ ਤੈਨੂੰ, ਭਜਨ, ਸੁਣਾਉਂਦੀ ਰਹੇਗੀ ॥
ਅਸੀਂ, ਚਰਨਾਂ ਚ ਬਹਿ ਕੇ, ਮਜ਼ਬੂਤ ਹੋ ਗਏ ।
ਅਸਾਂ, ਤੇਰੇ ਨਾਲ ਲਾਈ, ਮਸ਼ਹੂਰ ਹੋ ਗਏ ॥
ਦੁਨੀਆਂ, ਨਾਲ ਲਾਈ, ਚੂਰ ਚੂਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दुनिया नाल लाई चूर-चूर हो गए
धुन दे दे गेरा…
दुनिया नाल लाई चूर-चूर हो गए,
असां तेरे नाल लाई मशहूर हो गए ॥
तेरी हां मैं, तेरी हां मैं, तेरी रहांगी,
जिन्ना मर्जी कहि ले, तैनूं छड्ड के ना जावांगी ॥
तैनूं वेख्या सी असीं, नूरों-नूर हो गए,
असां तेरे नाल लाई मशहूर हो गए ॥
दुनिया नाल लाई चूर-चूर…
बरसाने मैं तां आउंदी रहांगी,
राधे राधे, राधे राधे, गाऊंदी रहांगी ॥
हो राधे राधे, राधे राधे…
हो श्यामा श्यामा, श्यामा श्यामा…
बरसाने मैं तां आउंदी रहांगी,
राधे राधे राधे मैं गाऊंदी रहांगी ॥
पहले पत्थर सी, हुण कोहिनूर हो गए,
असां तेरे नाल लाई मशहूर हो गए ॥
दुनिया नाल लाई चूर-चूर…
गुरु मंडली दर ते आउंदी रहेगी,
आ के तैनूं भजन सुनाऊंदी रहेगी ॥
असीं चरणां च बहि के मजबूत हो गए,
असां तेरे नाल लाई मशहूर हो गए ॥
दुनिया नाल लाई चूर-चूर…
अपलोडर – अनिल राममूर्ति भोपाल