सोहणी मुरली ते सोहणा मेरा मुरली वाला/ਸੋਹਣੀ ਮੁਰਲੀ

ਸੋਹਣੀ ਮੁਰਲੀ

( ਗਜ਼ਬ ਦੀ, ਵੱਜਦੀ ਹੈ ਮੁਰਲੀ,
ਮੋਰ ਮੁਕੁਟ, ਕ੍ਰਿਸ਼ਨ, ਕਨ੍ਹਈਆ ਦੀ ।
ਕਰੂੰ, ਤਾਰੀਫ਼ ਕਿਆ, ਮੁਰਲੀ ਦੀ,
ਜਾਂ ਫਿਰ, ਮੁਰਲੀ ਦੇ, ਵਜਈਆ ਦੀ ॥)

ਓ ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ ਵਾਲਾ ॥
ਓ ਕਿਤੇ, ਨਜ਼ਰ ਨਾ, ਮੇਰੀ ਲੱਗ ਜਾਏ,
ਹਾਏ ਨੀ,
ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ ਵਾਲਾ ॥

ਪਿਆਰ, ਤੇਰੇ ਦਾ ਨਸ਼ਾ, ਚੜ੍ਹਦਾ ਹੀ ਜਾਂਦਾ ਏ ।
ਹਰ ਵੇਲੇ, ਦਿਲ ਮੇਰਾ, ਲਹਿਰਾਈ ਜਾਂਦਾ ਏ ॥
ਓ ਕਿਸੇ, ਹੋਰ ਦਾ, ਖਿਆਲ ਨਾ ਆਵੇ,
ਹਾਏ ਨੀ,
ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ...

ਸੋਹਣਾ, ਸ਼ਿੰਗਾਰ ਏਹਦਾ, ਝੱਲਿਆ ਨਾ, ਜਾਂਦਾ ਏ ।
ਜੇਹੜਾ ਏਹਨੂੰ, ਤੱਕਦਾ ਓਹ, ਤੱਕਦਾ ਹੀ ਰੈਂਹਦਾ ਏ ।
ਓ ਜੀਹਨੇ, ਤੱਕਿਆ, ਓਹ ਮਸਤ ਹੋ ਜਾਏ,
ਹਾਏ ਨੀ,
ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ...

ਮਿੱਠੀ, ਮੁਸਕਾਨ ਤੇਰੀ, ਬੜਾ ਕੁਝ, ਕੈਂਹਦੀ ਏ ।
ਅੱਖੀਆਂ ਦੇ, ਨਾਲ ਮੇਰੀ, ਤਾਰ ਜੁੜੀ, ਰੈਂਹਦੀ ਏ ।
ਓ ਕਿਵੇਂ, ਮੁਖੜੇ ਤੋਂ, ਨਜ਼ਰਾਂ ਹਟਾਵਾਂ,
ਹਾਏ ਨੀ,
ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ...

ਤੇਰੀ ਮੇਰੀ, ਪ੍ਰੀਤ ਕਦੇ, ਟੁੱਟੇ ਨਾ ਵੇ ਸੋਹਣਿਆ ।
ਤੇਰੇ ਤੋਂ, ਵਗੈਰ ਕੋਈ, ਪੁੱਛੇ ਨਾ ਵੇ ਸੋਹਣਿਆ ।
ਵੇ ਮੈਂ, ਲੱਗੀਆਂ, ਤੋੜ ਨਿਭਾਵਾਂ,
ਹਾਏ ਨੀ,
ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ...

ਤੇਰੀ, ਮੁਰਲੀ ਦੇ ਵਿੱਚ, ਹੀਰੇ ਜੜੇ ਹੋਏ ਨੇ ।
ਏਹਨਾਂ, ਹੀਰਿਆਂ ਚ, ਸਾਡੇ ਦਿਲ ਵੜੇ ਹੋਏ ਨੇ ॥
ਜਾਨ, ਕੱਢਦੀ, ਜਦੋਂ ਏਹ ਵੱਜੇ,
ਹਾਏ ਨੀ,
ਸੋਹਣੀ ਮੁਰਲੀ, ਤੇ ਸੋਹਣਾ, ਮੇਰਾ ਮੁਰਲੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics n hindi

सोहनी मुरली

( गज़ब दी वज्जदी है मुरली,
मोर मुकुट कृष्ण कन्हैया दी ।
करूं तारीफ़ क्या मुरली दी,
या फिर मुरली दे बजैया दी ॥ )

ओ सोहनी मुरली, ते सोहणा मेरा मुरली वाला ॥
ओ किथे नज़र ना मेरी लग जाए,
हाय नी,
सोहनी मुरली, ते सोहणा मेरा मुरली वाला ॥

प्यार तेरे दा नशा चढ़दा ही जान्दा ए,
हर वेले दिल मेरा लहराई जान्दा ए ॥
ओ किसे होर दा ख्याल ना आवे,
हाय नी,
सोहनी मुरली, ते सोहणा मेरा मुरली वाला ॥

सोहणा शृंगार एहदा झल्ल्या ना जान्दा ए,
जेहड़ा एहनूं तकदा ओह तकदा ही रहन्दा ए ॥
ओ जीहने तक्क्या ओह मस्त हो जाए,
हाय नी,
सोहनी मुरली, ते सोहणा मेरा मुरली वाला ॥

मिठी मुस्कान तेरी बड़ा कुछ कहंदी ए,
अखियां दे नाल मेरी तार जुड़ी रहंदी ए ॥
ओ किवें मुखड़े तों नज़रां हटावां,
हाय नी,
सोहनी मुरली, ते सोहणा मेरा मुरली वाला ॥

तेरी मेरी प्रीत कदे टूटे ना वे सोहण्या,
तेरे तों वगैर कोई पूछे ना वे सोहण्या ॥
वे मैं लग्गियां तोड़ निभावां,
हाय नी,
सोहनी मुरली, ते सोहणा मेरा मुरली वाला ॥

तेरी मुरली दे विच हीरे जड़े होए ने,
एहना हीरियां च साडे दिल वड़े होए ने ॥
जान कढ़दी जदों एह वज्जे,
हाय नी,
सोहनी मुरली, ते सोहणा मेरा मुरली वाला ॥

अपलोडर – अनिल राममूर्ति भोपाल

श्रेणी