हारा वाले नाल प्यार मैंनु हो गया/ਹਾਰਾਂ ਵਾਲੇ ਨਾਲ ਪਿਆਰ ਮੈਨੂੰ ਹੋ ਗਿਆ

ਹਾਰਾਂ ਵਾਲੇ ਨਾਲ ਪਿਆਰ ਮੈਨੂੰ ਹੋ ਗਿਆ

ਧੁਨ- ਸਹੇਲੀਏ ਨੀ ਪਿਆਰ ਪਿਆਰ ਮੈਨੂੰ ਹੋ ਗਿਆ
ਹਾਰਾਂ, ਵਾਲੇ ਨਾਲ, ਪਿਆਰ ਮੈਨੂੰ, ਹੋ ਗਿਆ ॥
ਪਿਆਰ, ਮੈਨੂੰ ਹੋ ਗਿਆ, ਦੀਦਾਰ, ਮੈਨੂੰ ਹੋ ਗਿਆ ॥
ਓ ਕੁੰਡਲਾਂ, ਵਾਲੇ ਨਾਲ, ਪਿਆਰ ਮੈਨੂੰ, ਹੋ ਗਿਆ ।
ਹਾਰਾਂ, ਵਾਲੇ ਨਾਲ, ਪਿਆਰ ਮੈਨੂੰ...

ਸ਼ਾਮ ਮੇਰੇ ਨੇ, ਕਿਰਪਾ ਕੀਤੀ, ਆਇਆ ਸਾਡੀ ਗਲ੍ਹੀਆਂ ॥
ਓ ਸੋਹਣੇ, ਸੋਹਣੇ ਹਾਰ ਪਿਰੋਵਾਂ, ਨਾਲੇ ਪਿਰੋਵਾਂ ਕਲੀਆਂ ॥
ਓ ਕਲੀਆਂ, ਦੇ ਨਾਲ, ਪਿਆਰ ਮੈਨੂੰ, ਹੋ ਗਿਆ ।
ਹਾਰਾਂ, ਵਾਲੇ ਨਾਲ, ਪਿਆਰ ਮੈਨੂੰ...

ਹਾਰਾਂ ਵਾਲੇ ਨੇ, ਕਿਰਪਾ ਕੀਤੀ, ਆ ਗਏ ਸਾਡੇ ਦਰਵਾਜ਼ੇ ।
ਓ ਨਾਲੇ, ਸੋਹਣੇ ਹਾਰ ਪਿਰੋਵਾਂ, ਨਾਲੇ ਵਜਾਵਾਂ ਬਾਜੇ ॥
ਓ ਬਾਜਿਆਂ, ਵਾਲੇ ਨਾਲ, ਪਿਆਰ ਮੈਨੂੰ, ਹੋ ਗਿਆ ।
ਹਾਰਾਂ, ਵਾਲੇ ਨਾਲ, ਪਿਆਰ ਮੈਨੂੰ...

ਹਾਰਾਂ ਵਾਲੇ ਨੇ, ਕਿਰਪਾ ਕੀਤੀ, ਆ ਗਏ ਸਾਡੇ ਵੇਹੜੇ ।
ਓ ਸੋਹਣੇ, ਸੋਹਣੇ ਹਾਰ ਪਿਰੋਵਾਂ, ਨਾਲੇ ਬਣਾਵਾਂ ਸੇਹਰੇ ॥
ਓ ਸੇਹਰਿਆਂ, ਵਾਲੇ ਨਾਲ, ਪਿਆਰ ਮੈਨੂੰ, ਹੋ ਗਿਆ ।
ਹਾਰਾਂ, ਵਾਲੇ ਨਾਲ, ਪਿਆਰ ਮੈਨੂੰ...

ਹਾਰਾਂ ਵਾਲੇ ਨੇ, ਕਿਰਪਾ ਕੀਤੀ, ਆ ਗਏ ਸਾਡੇ ਅੰਦਰ ।
ਓ ਨਾਲੇ, ਸੋਹਣੀ ਜੋਤ ਜਗਾਵਾਂ, ਨਾਲੇ ਸਜਾਵਾਂ ਮੰਦਿਰ ॥
ਓ ਮੰਦਿਰਾਂ, ਵਾਲੇ ਨਾਲ, ਪਿਆਰ ਮੈਨੂੰ, ਹੋ ਗਿਆ ।
ਹਾਰਾਂ, ਵਾਲੇ ਨਾਲ, ਪਿਆਰ ਮੈਨੂੰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

हारां वाले नाल प्यार मैनूं हो गया

धुन – सहेलिए नी प्यार प्यार मैनूं हो गया…

हारां वाले नाल प्यार मैनूं हो गया ॥
प्यार मैनूं हो गया, दीदार मैनूं हो गया ॥
ओ कुंडलां वाले नाल प्यार मैनूं हो गया ।
हारां वाले नाल प्यार मैनूं…

श्याम मेरे ने किरपा कीती, आया साडी गलियां ॥
ओ सोहणे-सोहणे हार पिरोवां, नाले पिरोवां कलियां ॥
ओ कलियां दे नाल प्यार मैनूं हो गया ।
हारां वाले नाल प्यार मैनूं…

हारां वाले ने किरपा कीती, आ गए साडे दरवाजे ।
ओ नाले सोहणे हार पिरोवां, नाले वजावां बाजे ॥
ओ बाजियां वाले नाल प्यार मैनूं हो गया ।
हारां वाले नाल प्यार मैनूं…

हारां वाले ने किरपा कीती, आ गए साडे वेहड़े ।
ओ सोहणे-सोहणे हार पिरोवां, नाले बनावां सेहरे ॥
ओ सेहरियां वाले नाल प्यार मैनूं हो गया ।
हारां वाले नाल प्यार मैनूं…

हारां वाले ने किरपा कीती, आ गए साडे अंदर ।
ओ नाले सोहणी जोत जगावां, नाले सजावां मंदिर ॥
ओ मंदिरां वाले नाल प्यार मैनूं हो गया ।
हारां वाले नाल प्यार मैनूं…

अपलोडर – अनिल राममूर्ति भोपाल

श्रेणी