अज फुल्लां दे नाल होली खेलांगे

अज फुल्लां दे नाल होली खेलांगे

धुन- चरख़ा चन्नण दा
अज फुल्लां दे नाल, होली खेलांगे ॥
( जय हो होली खेलांगे, छावा होली खेलांगे )
बरसाने आए मुरार, होली खेलांगे ॥
( जय हो होली खेलांगे, छावा होली खेलांगे )

मेरा कृष्ण मुरार कन्हैया, चोरी चोरी आवे ॥
सब सखीयां नाल, होली खेले,
सब नु रंग लगावे, होली खेलांगे...
( जय हो होली खेलांगे, छावा होली खेलांगे )
अज फुल्लां दे नाल, होली खेलांगे...

पीताम्बर वरगे पीले पीले, फूल मैं तोड़ ल्याई ॥
फुल्लां दी मैं माला बनाई,
मोहन दे गल विच पाई, होली खेलांगे...
( जय हो होली खेलांगे, छावा होली खेलांगे )
अज फुल्लां दे नाल, होली खेलांगे...

बरसाने दी गालियां दे विच, राधा रंग उड़ावे ॥
इकठियाँ हो के फड़ लो सखियों,
शाम सुक्का ना जावे, होली खेलांगे...
( जय हो होली खेलांगे, छावा होली खेलांगे )
अज फुल्लां दे नाल, होली खेलांगे...

रंग बिरंगे रंगा दे नाल, रंगी धरती सारी ॥
जुगल जोड़ी सरकार ए मेरी,
रंगा नल श्रृंगारी, होली खेलांगे...
( जय हो होली खेलांगे, छावा होली खेलांगे )
अज फुल्लां दे नाल, होली खेलांगे...

चोरा दा सरताज़ कन्हैया, चोरी चोरी आवे ॥
चोरी मखन चोरी दिल दी,
चोरी रंग उडावे, होली खेलांगे...
( जय हो होली खेलांगे, छावा होली खेलांगे )
अज फुल्लां दे नाल, होली खेलांगे...

अपने भगता उत्ते शामा, रंग ज़रा तू पावीं ॥
कीर्तन दे विच आ के शामा,
सब नु दर्श दिखावीं, होली खेलांगे...
( जय हो होली खेलांगे, छावा होली खेलांगे )
अज फुल्लां दे नाल, होली खेलांगे...
राधे राधे
अपलोडर- अनिलरामूर्तिभोपाल

ਅੱਜ ਫ਼ੁੱਲਾਂ ਦੇ ਨਾਲ ਹੋਲੀ ਖੇਲ੍ਹਾਂਗੇ

ਧੁਨ- ਚਰਖਾ ਚੰਨਣ ਦਾ
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ ॥
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਬਰਸਾਨੇ, ਆਏ ਕ੍ਰਿਸ਼ਨ ਮੁਰਾਰ, ਹੋਲੀ ਖੇਲ੍ਹਾਂਗੇ ॥
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
v
ਮੇਰਾ, ਕ੍ਰਿਸ਼ਨ ਮੁਰਾਰ ਕਨ੍ਹਈਆ, ਚੋਰੀ ਚੋਰੀ ਆਵੇ ॥
ਓ ਸਭ ਸਖੀਆਂ ਨਾਲ, ਹੋਲੀ ਖੇਲ੍ਹੇ ॥
ਸਭ ਨੂੰ ਰੰਗ ਚੜ੍ਹਾਵੇ, ਹੋਲੀ ਖੇਲ੍ਹਾਂਗੇ...
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ...
v
ਪੀਤਾਂਬਰ ਵਰਗੇ, ਪੀਲੇ ਪੀਲੇ, ਫ਼ੁੱਲ ਮੈਂ ਤੋੜ ਲਿਆਈ ॥
ਓ ਫੁੱਲਾਂ ਦੀ ਮੈਂ, ਮਾਲਾ ਬਣਾ ਕੇ ॥
ਮੋਹਨ ਦੇ ਗਲ਼ ਵਿੱਚ ਪਾਈ, ਹੋਲੀ ਖੇਲ੍ਹਾਂਗੇ...
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ...
v
ਬਰਸਾਨੇ ਦੀਆਂ, ਗਲ੍ਹੀਆਂ ਦੇ ਵਿੱਚ, ਰਾਧਾ ਰੰਗ ਉੜਾਵੇ ॥
ਓ ਇਕੱਠੀਆਂ ਹੋ ਕੇ, ਫੜ੍ਹ ਲਓ ਸਖੀਓ ॥
ਸ਼ਾਮ ਐਂਵੇ ਨਾ ਜਾਵੇ, ਹੋਲੀ ਖੇਲ੍ਹਾਂਗੇ...
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ...
v
ਰੰਗ ਬਿਰੰਗੇ, ਰੰਗਾਂ ਦੇ ਨਾਲ, ਰੰਗੀ ਧਰਤੀ ਸਾਰੀ ॥
ਓ ਯੁਗਲ ਜੋੜੀ, ਸਰਕਾਰ ਏ ਮੇਰੀ ॥
ਰੰਗਾਂ ਨਾਲ ਸ਼ਿੰਗਾਰੀ, ਹੋਲੀ ਖੇਲ੍ਹਾਂਗੇ...
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ...
v
ਚੋਰਾਂ ਦਾ, ਸਿਰਤਾਜ਼ ਕਨ੍ਹਈਆ, ਚੋਰੀ ਚੋਰੀ ਆਵੇ ॥
ਚੋਰੀ ਮੱਖਣ ਚੋਰੀ ਦਿਲ ਦੀ,
ਚੋਰੀ ਰੰਗ ਉੜਾਵੇ, ਹੋਲੀ ਖੇਲ੍ਹਾਂਗੇ...
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ...
v
ਆਪਣੇ ਭਗਤਾਂ, ਉੱਤੇ ਸ਼ਿਆਮਾ, ਰੰਗ ਜ਼ਰਾ ਤੂੰ ਪਾਵੀਂ ॥
ਓ ਕੀਰਤਨ ਦੇ ਵਿੱਚ, ਆਕੇ ਸ਼ਿਆਮਾ ॥
ਸਭ ਨੂੰ ਦਰਸ਼ ਦਿਖਾਵੀਂ, ਹੋਲੀ ਖੇਲ੍ਹਾਂਗੇ...
( ਜੈ ਹੋ ਹੋਲੀ ਖੇਲ੍ਹਾਂਗੇ, ਛਾਵਾ ਹੋਲੀ ਖੇਲ੍ਹਾਂਗੇ )
ਅੱਜ, ਫ਼ੁੱਲਾਂ ਦੇ ਨਾਲ, ਹੋਲੀ ਖੇਲ੍ਹਾਂਗੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी