मोहन मुरली वाल्या दुपट्टा मेरा रंग दे
धुन- आजा पौणाहारिया करने दर्शन तेरे
मोहन मुरली वाल्या, दुपट्टा मेरा रंग दे ।
ओ सोहने कुण्डलं वाल्या, दुपट्टा मेरा रंग दे ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
जिस रंग में तेरा, मुकुट रंगा है ।
मुकट रंगा है तेरे, माथे पे सजा है ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
जिस रंग में, तेरी माला रंगी है ।
माला रंगी है तेरे, गल में सजी है ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
जिस रंग में तेरा, पीताम्बर सजा है ।
पीताम्बर सजा है तेरे, अंग मै सजा है ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
जिस रंग में तेरी, कंबली रंगी है ।
कंबली रंगी है तेरे, मोंढे ते सजी है ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
जिस रंग में तेरी, राधा रंगी है ।
राधा रंगी है तेरे, संग में सजी है ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
जिस रंग में तेरे, भक्त रंगे है ।
भक्त, रंगे है तेरे, दिल में बसे है ॥
ओ दुपट्टा, मेरा रंग दे... श्याम रंग रंग दे ।
ओ श्याम, रंग रंग दे... इहिओ तैथों मंगदे ॥
मोहन मुरली वाल्या, दुपट्टा मेरा...
अपलोडर- अनिलरामूर्तिभोपाल
ਮੋਹਨ ਮੁਰਲੀ ਵਾਲਿਆ ਦੁਪੱਟਾ ਮੇਰਾ ਰੰਗ ਦੇ
ਧੁਨ- ਆਜਾ ਪੌਣਾਹਾਰੀਆ ਕਰਨੇ ਦਰਸ਼ਨ ਤੇਰੇ
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ ਰੰਗ ਦੇ ॥
ਓ ਸੋਹਣੇ, ਕੁੰਡਲਾਂ ਵਾਲਿਆ, ਦੁਪੱਟਾ ਮੇਰਾ ਰੰਗ ਦੇ ॥
ਓ ਦੁਪੱਟਾ, ਮੇਰਾ ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ ਤੈਥੋਂ ਮੰਗਦੇ ।
ਜਿਸ ਰੰਗ, ਵਿੱਚ ਤੇਰਾ, ਮੁੱਕਟ ਰੰਗਾ ਹੈ ।
ਮੁੱਕਟ, ਰੰਗਾ ਹੈ ਤੇਰੇ, ਮੱਥੇ ਤੇ ਸਜਾ ਹੈ ॥
ਓ ਓਹੀਓ, ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ, ਤੈਥੋਂ ਮੰਗਦੇ ।
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ...
ਜਿਸ ਰੰਗ, ਵਿੱਚ ਤੇਰੀ, ਮਾਲਾ ਰੰਗੀ ਹੈ ।
ਮਾਲਾ, ਰੰਗੀ ਹੈ ਤੇਰੇ, ਗੱਲ ਚ ਸਜੀ ਹੈ ॥
ਓ ਓਹੀਓ, ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ, ਤੈਥੋਂ ਮੰਗਦੇ ।
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ...
ਜਿਸ ਰੰਗ, ਵਿੱਚ ਤੇਰਾ, ਪੀਤਾਂਬਰ ਰੰਗਾ ਹੈ ।
ਪੀਤਾਂਬਰ, ਰੰਗਾ ਹੈ ਤੇਰੇ, ਅੰਗ ਤੇ ਸਜਾ ਹੈ ॥
ਓ ਓਹੀਓ, ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ, ਤੈਥੋਂ ਮੰਗਦੇ ।
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ...
ਜਿਸ ਰੰਗ, ਵਿੱਚ ਤੇਰੀ, ਕੰਬਲੀ ਰੰਗੀ ਹੈ ।
ਕੰਬਲੀ, ਰੰਗੀ ਹੈ ਤੇਰੇ, ਮੌਂਢੇ ਤੇ ਸਜੀ ਹੈ ॥
ਓ ਓਹੀਓ, ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ, ਤੈਥੋਂ ਮੰਗਦੇ ।
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ...
ਜਿਸ ਰੰਗ ਵਿੱਚ ਤੇਰੀ ਰਾਧਾ ਰੰਗੀ ਹੈ ।
ਰਾਧਾ, ਰੰਗੀ ਹੈ ਤੇਰੇ, ਸੰਗ ਮੈ ਸਜੀ ਹੈ ॥
ਓ ਓਹੀਓ, ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ, ਤੈਥੋਂ ਮੰਗਦੇ ।
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ...
ਜਿਸ ਰੰਗ, ਵਿੱਚ ਤੇਰੇ, ਭਗਤ ਰੰਗੇ ਨੇ ।
ਭਗਤ, ਰੰਗੇ ਨੇ ਤੇਰੇ, ਦਿਲ ਚ ਵਸੇ ਨੇ ॥
ਓ ਓਹੀਓ, ਰੰਗ ਦੇ... ਸ਼ਾਮ ਰੰਗ, ਰੰਗ ਦੇ ।
ਓ ਸ਼ਾਮ, ਰੰਗ ਰੰਗ ਦੇ... ਏਹੀਓ, ਤੈਥੋਂ ਮੰਗਦੇ ।
ਮੋਹਨ, ਮੁਰਲੀ ਵਾਲਿਆ, ਦੁਪੱਟਾ ਮੇਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ