मैनु तेरे नाल हो गया ए प्यार वृन्दावन रेहन वालेया/ਮੈਂਨੂੰ ਤੇਰੇ ਨਾਲ ਹੋ ਗਿਆ ਏ ਪਿਆਰ

ਮੈਂਨੂੰ ਤੇਰੇ ਨਾਲ ਹੋ ਗਿਆ ਏ ਪਿਆਰ

ਮੈਂਨੂੰ, ਤੇਰੇ ਨਾਲ, ਹੋ ਗਿਆ ਏ ਪਿਆਰ,
ਵ੍ਰਿੰਦਾਵਨ, ਰਹਿਣ ਵਾਲਿਆ ॥
ਓ ਵ੍ਰਿੰਦਾਵਨ, ਰਹਿਣ ਵਾਲਿਆ,
ਓ ਵ੍ਰਿੰਦਾਵਨ, ਰਹਿਣ ਵਾਲਿਆ ॥
ਮੈਂ ਤਾਂ, ਕਰਦੀ ਆਂ...ਰਾਧੇ ਰਾਧੇ ॥।ਦਿਲੋਂ ਇਕਰਾਰ,
ਵ੍ਰਿੰਦਾਵਨ, ਰਹਿਣ ਵਾਲਿਆ...
ਮੈਂਨੂੰ, ਤੇਰੇ ਨਾਲ, ਹੋ ਗਿਆ ਏ ਪਿਆਰ...

ਸੁਪਨੇ ਦੇ, ਵਿੱਚ ਰੋਜ਼, ਨਿਧਿ ਵਨ ਆਉਂਦੀ ਆਂ ।
ਨਿਧਿ ਵਨ, ਤੇਰੇ ਨਾਲ, ਰਾਸ ਰਚਾਉਂਦੀ ਆਂ ॥
ਕਰਾਂ, ਤੇਰੇ ਲਈ...ਰਾਧੇ ਰਾਧੇ ॥।ਹਾਰ ਸ਼ਿੰਗਾਰ,
ਮੈਂਨੂੰ, ਤੇਰੇ ਨਾਲ, ਹੋ ਗਿਆ ਏ ਪਿਆਰ...

ਵ੍ਰਿੰਦਾਵਨ ਦਿਆ, ਸ਼ਿਆਮਾ ਪਿਆਰਿਆ,
ਮੈਂ ਪਿਆਰ, ਤੇਰੇ ਨਾਲ ਪਾ ਲਿਆ ।
ਮੈਂ ਛੱਡ ਕੇ, ਦੁਨੀਆਂਦਾਰੀ ਤੈਨੂੰ,
ਦਿਲ ਵਿੱਚ, ਆਪਣੇ ਵਸਾ ਲਿਆ ।
ਹੁਣ ਦੂਰ, ਨਾ ਜਾਈਂ, ਮੇਰੇ ਤੋਂ,
ਮੈਂ ਸਭ ਕੁਝ, ਤੈਨੂੰ ਬਣਾ ਲਿਆ,
ਵ੍ਰਿੰਦਾਵਨ, ਰਹਿਣ ਵਾਲਿਆ,
ਓ ਵ੍ਰਿੰਦਾਵਨ, ਰਹਿਣ ਵਾਲਿਆ ॥

ਠੋਡੀ ਉੱਤੇ, ਜੱਚਦਾ ਏ, ਤੇਰੇ ਕਾਲਾ ਤਿਲ ਵੇ ।
ਯਮੁਨਾ, ਕਿਨਾਰੇ ਆ ਕੇ, ਮੈਨੂੰ ਸ਼ਿਆਮਾ ਮਿਲ ਵੇ ॥
ਅੱਜ, ਪੂਰੇ ਕਰ...ਰਾਧੇ ਰਾਧੇ ॥।ਕੌਲ ਕਰਾਰ,
ਵ੍ਰਿੰਦਾਵਨ, ਰਹਿਣ ਵਾਲਿਆ...
ਮੈਂਨੂੰ, ਤੇਰੇ ਨਾਲ, ਹੋ ਗਿਆ ਏ ਪਿਆਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैनूं तेरे नाल हो गया ए प्यार

मैनूं तेरे नाल हो गया ए प्यार,
वृंदावन रहण वालिया ॥
ओ वृंदावन रहण वालिया,
ओ वृंदावन रहण वालिया ॥
मैं तां करदी आं… राधे राधे ॥ दिलों इकरार,
वृंदावन रहण वालिया…
मैनूं तेरे नाल हो गया ए प्यार…

सुपने दे विच रोज निधिवन आउंदी आं,
निधिवन तेरे नाल रास रचाउंदी आं ॥
करां तेरे लिए… राधे राधे ॥ हार शृंगार,
मैनूं तेरे नाल हो गया ए प्यार…

वृंदावन दियां श्यामा पियारिया,
मैं प्यार तेरे नाल पा लिया ।
मैं छोड़ के दुनियादारी तैनूं,
दिल विच अपने वसा लिया ।
हुण दूर ना जाईं मेरे तों,
मैं सब कुछ तैनूं बना लिया,
वृंदावन रहण वालिया,
ओ वृंदावन रहण वालिया ॥

ठोड़ी उत्ते जचदा ए तेरे काला तिल वे,
यमुना किनारे आ के मैनूं श्यामा मिल वे ॥
अज्ज पूरे कर… राधे राधे ॥ कौल करार,
वृंदावन रहण वालिया…
मैनूं तेरे नाल हो गया ए प्यार…

अपलोडर – अनिल राममूर्ति भोपाल

श्रेणी