ओ कदे चल के तूँ साड्डे वेहड़े आ/ਕਦੇ ਚੱਲ ਕੇ ਤੂੰ ਸਾਡੇ ਵੇਹੜੇ ਆ

ਕਦੇ ਚੱਲ ਕੇ ਤੂੰ ਸਾਡੇ ਵੇਹੜੇ ਆ

ਓ ਕਦੇ, ਚੱਲ ਕੇ ਤੂੰ, ਸਾਡੇ ਵੇਹੜੇ ਆ,
ਓ ਵ੍ਰਿੰਦਾਵਨ, ਰਹਿਣ ਵਾਲਿਆ ॥
ਓ ਨਹੀਂਓਂ, ਆਣਾ ਤੇ ॥ਸਾਨੂੰ ਹੀ ਬੁਲਾ,
ਓ ਵ੍ਰਿੰਦਾਵਨ, ਰਹਿਣ ਵਾਲਿਆ...
ਓ ਕਦੇ, ਚੱਲ ਕੇ ਤੂੰ, ਸਾਡੇ ਵੇਹੜੇ ਆ...

ਮਿਲਣੇ ਦੀ, ਆਸ ਸ਼ਿਆਮਾ, ਹਰ ਵੇਲੇ ਰਹਿੰਦੀ ਏ ।
ਸ਼ਾਮ, ਸਵੇਰੇ, ਤੇਰੀ ਯਾਦ, ਸਤਾਉਂਦੀ ਏ ॥
ਓ ਆ ਕੇ, ਬੱਚਿਆਂ ਨੂੰ ॥ਦਰਸ਼ ਵਿਖਾ,
ਓ ਵ੍ਰਿੰਦਾਵਨ, ਰਹਿਣ ਵਾਲਿਆ...
ਓ ਕਦੇ, ਚੱਲ ਕੇ ਤੂੰ, ਸਾਡੇ ਵੇਹੜੇ ਆ...

ਸ਼ਰਧਾ ਦੇ, ਨਾਲ ਸ਼ਿਆਮਾ, ਜੋਤ ਜਗਾਵਾਂ ਮੈਂ ।
ਫ਼ੁੱਲਾਂ ਨਾਲ, ਸ਼ਿਆਮਾ ਤੇਰਾ, ਆਸਣ ਸਜਾਵਾਂ ਮੈਂ ॥
ਓ ਕਦੇ, ਸਾਡੀ ਵੀ ॥ਲਾਜ਼ ਬਚਾ,
ਓ ਵ੍ਰਿੰਦਾਵਨ, ਰਹਿਣ ਵਾਲਿਆ...
ਓ ਕਦੇ, ਚੱਲ ਕੇ ਤੂੰ, ਸਾਡੇ ਵੇਹੜੇ ਆ...

ਤੇਰੇ ਨਾਲ, ਸ਼ਿਆਮਾ ਮੇਰਾ, ਵੱਸਦਾ ਜਹਾਨ ਏ ।
ਤੇਰੇ ਬਿਨਾਂ, ਸ਼ਿਆਮਾ ਮੇਰੀ, ਦੁਨੀਆਂ ਵੀਰਾਨ ਏ ॥
ਓ ਆ ਕੇ, ਭਗਤਾਂ ਦੇ ॥ਸੀਨੇ ਠੰਡ ਪਾ,
ਓ ਵ੍ਰਿੰਦਾਵਨ, ਰਹਿਣ ਵਾਲਿਆ...
ਕਦੇ ਚੱਲ ਕੇ ਤੂੰ...

ਆਏਗਾ ਜੇ, ਸ਼ਿਆਮ ਮੇਰਾ, ਮਨ ਖਿੜ੍ਹ ਜਾਏਗਾ ।
ਮੈਨੂੰ, ਮੇਰੇ ਸ਼ਿਆਮ ਦਾ, ਪਿਆਰ ਮਿਲ ਜਾਏਗਾ ॥
ਓ ਆ ਕੇ, ਭਗਤਾਂ ਤੇ ॥ਮੇਹਰਾਂ ਵਰਸਾ,
ਓ ਵ੍ਰਿੰਦਾਵਨ, ਰਹਿਣ ਵਾਲਿਆ...
ਕਦੇ ਚੱਲ ਕੇ ਤੂੰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ओ कदे चल के तूँ साड्डे वेहड़े आ

ओ कदे चल के तूँ, साड्डे वेहड़े आ,
ओ वृंदावन, रहन वालेया ॥
ओ नहियो आणां ते ॥सानू ही बुला,
ओ वृंदावन, रहन वालेया...
ओ कदे चल के तूँ, साड्डे वेहड़े...

मिलने दी आस श्यामा, हर वेले रैंहदी ए ।
शाम सवेरे तेरी, याद सतांदी ए ॥
ओ आके भक्ता नू ॥दर्श दिखा,
ओ वृंदावन, रहन वालेया...
ओ कदे चल के तूँ, साड्डे वेहड़े...

श्रद्धा दे नाल श्यामा, ज्योत जगावां मै ।
फूल्ला नाल श्यामा तेरा, आसन सजावां मै ॥
ओ कदे साढी वी ॥लाज बचा,
ओ वृंदावन, रहन वालेया...
ओ कदे चल के तूँ, साड्डे वेहड़े...

तेरे नाल श्यामा मेरा, वसदा जहान है ।
तेरे बिना श्यामा मेरी, दुनिया वीरान है ॥
ओ आके भक्ता दे ॥सीने ठंड पा,
ओ वृंदावन, रहन वालेया...
ओ कदे चल के तूँ, साड्डे वेहड़े...

आएगा जे श्याम मेरा, मन खिल जाएगा ।
मैनु मेरे श्यामदा, प्यार मिल जाएगा ॥
ओ आ के भगतां ते ॥मेहराँ बरसा,
ओ वृंदावन, रहन वालेया...
ओ कदे चल के तूँ, साड्डे वेहड़े...
जय जय श्री राधे

अपलोडर- अनिलरामूर्तिभोपाल

श्रेणी