ਓ ਵ੍ਰਿੰਦਾਵਨ ਰਹਿਣ ਵਾਲਿਆ
ਧੁਨ- ਸਾਂਵਰੇ ਸੇ ਮਿਲਨੇ ਕਾ
ਓ ਵ੍ਰਿੰਦਾਵਨ, ਰਹਿਣ ਵਾਲਿਆ,
ਤੇਰੀ, ਸ਼ਾਨ ਨਿਰਾਲੀ ਏ ॥
ਓ ਤੇਰੇ ਨਾਲ, ਲਾਈਆਂ ਅੱਖੀਆਂ...ਹੋ... ।
ਸਾਡੀ, ਰੋਜ਼, ਦੀਵਾਲੀ ਏ...
ਓ ਵ੍ਰਿੰਦਾਵਨ, ਰਹਿਣ...
ਓ ਸਾਂਵਰੇ ਨੇ, ਦਿਲ ਮੰਗਿਆ,
ਅਸੀਂ, ਝੱਟਪੱਟ ਹਾਂ ਕੀਤੀ ॥
ਓ ਜਨਮਾਂ ਦਾ, ਸਾਥ ਮੇਰਾ...ਹੋ... ।
ਮੇਰੇ, ਸ਼ਾਮ ਨੇ, ਹਾਂ ਕੀਤੀ...
ਓ ਵ੍ਰਿੰਦਾਵਨ, ਰਹਿਣ...
ਓ ਸੋਹਣੇ ਸੋਹਣੇ, ਨੈਣਾਂ ਵਾਲਿਆ,
ਦਿਲ, ਆ ਗਿਆ ਤੇਰੇ ਤੇ ॥
ਓ ਵ੍ਰਿੰਦਾਵਨ, ਰਹਿਣ ਵਾਲਿਆ...ਹੋ... ।
ਅਸੀਂ, ਆਸ਼ਿਕ, ਤੇਰੇ ਤੇ...
ਓ ਵ੍ਰਿੰਦਾਵਨ, ਰਹਿਣ...
ਓ ਤੇਰੇ ਪਿੱਛੇ, ਜੱਗ ਛੱਡਿਆ
ਸਾਨੂੰ, ਤੇਰਾ ਸਹਾਰਾ ਏ ॥
ਓ ਤੇਰਾ, ਏਹ ਦਵਾਰਾ ਸੱਜਣਾ...ਹੋ... ।
ਸਾਨੂੰ, ਜਾਨ ਤੋਂ, ਪਿਆਰਾ ਏ ॥
ਓ ਵ੍ਰਿੰਦਾਵਨ, ਰਹਿਣ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओ वृंदावन रहिण वालिया
(धुन – सांवरे से मिलने का)
ओ वृंदावन, रहिण वालिया,
तेरी शान निराली ए ॥
ओ तेरे नाल, लाईयां अखियां... हो... ।
साडी रोज दिवाली ए...
ओ वृंदावन रहिण...
ओ सांवरे ने दिल मंगिया,
अस्सीं झटपट हां कीती ॥
ओ जनमां दा साथ मेरा... हो... ।
मेरे शाम ने हां कीती...
ओ वृंदावन रहिण...
ओ सोहणे सोहणे नैणा वालिया,
दिल आ गया तेरे ते ॥
ओ वृंदावन रहिण वालिया... हो... ।
अस्सीं आशिक तेरे ते...
ओ वृंदावन रहिण...
ओ तेरे पिछे जग छड्डिया,
सानूं तेरा सहारा ए ॥
ओ तेरा एह दवारा सज्जणा... हो... ।
सानूं जान तों प्यारा ए ॥
ओ वृंदावन रहिण...
अपलोडर – अनिल राममूर्ति भोपाल