कित्थे गया हो मेरा सांवरिया/ਕਿੱਥੇ ਗਿਆ ਹੋ ਮੇਰਾ ਸਾਂਵਰੀਆ

ਕਿੱਥੇ ਗਿਆ ਹੋ ਮੇਰਾ ਸਾਂਵਰੀਆ

ਕਿੱਥੇ, ਗਿਆ ਹੋ, ਮੇਰਾ ਸਾਂਵਰੀਆ ॥
ਮੇਰਾ, ਸਾਂਵਰੀਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਗਊਆਂ, ਵੀ ਆਈਆਂ, ਵੱਛੜੇ ਵੀ ਆਏ ॥
ਓ ਨਹੀਂ, ਆਇਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਲਲਿਤਾ, ਵੀ ਆਈ, ਵਿਸ਼ਾਖਾ ਵੀ ਆਈ ॥
ਓ ਨਹੀਂ, ਆਇਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਗੋਪੀਆਂ, ਵੀ ਆਈਂ, ਗਵਾਲੇ ਵੀ ਆਏ ॥
ਓ ਨਹੀਂ, ਆਇਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਚੀਰ ਘਾਟ ਲੱਭਿਆ, ਰਾਧਾ ਬੱਲਭ ਲੱਭਿਆ ॥
ਓ ਨਹੀਂ, ਆਇਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਮਥੁਰਾ, ਵੀ ਲੱਭਿਆ, ਗੋਕੁਲ ਵੀ ਲੱਭਿਆ ॥
ਓ ਨਹੀਂ, ਆਇਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਘਰ, ਘਰ ਲੱਭਿਆ, ਗਲ੍ਹੀ ਗਲ੍ਹੀ ਲੱਭਿਆ ॥
ਓ ਨਹੀਂ, ਆਇਆ ਹੋ, ਮੇਰਾ ਸਾਂਵਰੀਆ ॥
ਕਿੱਥੇ, ਗਿਆ ਹੋ, ਮੇਰਾ ਸਾਂਵਰੀਆ...

ਓ ਵ੍ਰਿੰਦਾ, ਵਨ ਦੇਖਿਆ, ਬਰਸਾਨਾ ਦੇਖਿਆ ॥
ਓ ਮਿਲ, ਗਿਆ ਹੋ, ਮੇਰਾ ਸਾਂਵਰੀਆ ॥
ਬੋਲੀਏ ਬਾਂਕੇ ਬਿਹਾਰੀ ਨੰਦ ਲਾਲ ਕੀ,ਜੈ ।

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

किथे गया हो मेरा सांवरिया

किथे, गया हो, मेरा सांवरिया ॥
मेरा, सांवरिया हो, मेरा सांवरिया ॥
किथे, गया हो, मेरा सांवरिया...

ओ गऊआं वी आईयां, वच्छड़े वी आए ॥
ओ नहीं, आया हो, मेरा सांवरिया ॥
किथे, गया हो, मेरा सांवरिया...

ओ ललिता वी आई, विशाखा वी आई ॥
ओ नहीं, आया हो, मेरा सांवरिया ॥
किथे, गया हो, मेरा सांवरिया...

ओ गोपियां वी आईं, ग्वाले वी आए ॥
ओ नहीं, आया हो, मेरा सांवरिया ॥
किथे, गया हो, मेरा सांवरिया...

ओ चीर घाट लभिया, राधा बल्लभ लभिया ॥
ओ नहीं, आया हो, मेरा सांवरिया ॥
किथे, गया हो, मेरा सांवरिया...

ओ मथुरा वी लभिया, गोकुल वी लभिया ॥
ओ नहीं, आया हो, मेरा सांवरिया ॥
किथे, गया हो, मेरा सांवरिया...

ओ घर घर लभिया, गली गली लभिया ॥
ओ नहीं, आया हो, मेरा सांवरिया ॥
किथे, गया हो, मेरा सांवरिया...

ओ वृंदा वन देखिया, बरसाना देखिया ॥
ओ मिल गया हो, मेरा सांवरिया ॥

श्रेणी