स‌ईयो नी मेरा श्याम श्याम बड़ा सोहणा

स‌ईयो नी मेरा श्याम श्याम बड़ा सोहणा

स‌ईयो नी मेरा श्याम, श्याम बड़ा सोहणा ॥
श्याम बड़ा सोहणा, सोहणा मनमोहना ॥
स‌ईयो नी मेरा श्याम, श्याम बड़ा...

वृन्दावन विच, धूम मचाई ॥
प्यारा लागे, कृष्ण कन्हाई ॥
राधा दे नाल, रास रचाए सोहणा ॥
स‌ईयो नी मेरा श्याम, श्याम बड़ा...

यमुना किनारे, ग‌ऊयां चरावे ॥
रास रचाए नाले, चीर चुरावे ॥
ओ विच सभा दे,चीर बढा़ए सोहणा ॥
स‌ईयो नी मेरा श्याम, श्याम बड़ा...

मुरली दी मीठी, तान सुनावे ॥
गोपियां नूं ओ, कमली बनावे ॥
गोपियां दे नाल, रास रचाए सोहणा ॥
स‌ईयो नी मेरा श्याम, श्याम बड़ा...

सत्संग दी ओह, नैया चलावे ॥
रूद्रा मंडली नूं ओह, पार लगावे ॥
आओ स‌ईयो नी, भव पार जिहने होना ॥
स‌ईयो नी मेरा श्याम, श्याम बड़ा...
अपलोडर- अनिलरामूर्तिभोपाल

ਸਈਓ ਨੀ ਮੇਰਾ ਸ਼ਾਮ ਸ਼ਾਮ ਬੜਾ ਸੋਹਣਾ

ਸਈਓ ਨੀ, ਮੇਰਾ ਸ਼ਾਮ, ਸ਼ਾਮ ਬੜਾ ਸੋਹਣਾ ॥
ਓ ਸ਼ਾਮ, ਬੜਾ ਸੋਹਣਾ, ਸੋਹਣਾ ਮਨਮੋਹਣਾ ॥
ਸਈਓ ਨੀ, ਮੇਰਾ ਸ਼ਾਮ, ਸ਼ਾਮ ਬੜਾ...

ਵ੍ਰਿੰਦਾ,ਵਨ ਵਿੱਚ, ਧੂਮ ਮਚਾਈ ॥
ਪਿਆਰਾ, ਲਾਗੇ, ਕ੍ਰਿਸ਼ਨ ਕਨ੍ਹਾਈ ॥
ਓ ਰਾਧਾ ਦੇ ਨਾਲ, ਰਾਸ ਰਚਾਏ ਸੋਹਣਾ ॥
ਸਈਓ ਨੀ, ਮੇਰਾ ਸ਼ਾਮ, ਸ਼ਾਮ ਬੜਾ...

ਯਮੁਨਾ, ਕਿਨਾਰੇ, ਗਊਆਂ ਚਰਾਵੇ ॥
ਰਾਸ, ਰਚਾਏ ਨਾਲੇ, ਚੀਰ ਚੁਰਾਵੇ ॥
ਓ ਵਿੱਚ ਸਭਾ ਦੇ, ਚੀਰ ਵਧਾਏ ਸੋਹਣਾ ॥
ਸਈਓ ਨੀ, ਮੇਰਾ ਸ਼ਾਮ, ਸ਼ਾਮ ਬੜਾ...

ਮੁਰਲੀ, ਦੀ ਮਿੱਠੀ, ਤਾਨ ਸੁਣਾਵੇ ॥
ਗੋਪੀਆਂ, ਨੂੰ ਓਹ, ਕਮਲੀ ਬਣਾਵੇ ॥
ਓ ਗੋਪਿਆਂ ਦੇ ਨਾਲ, ਰਾਸ ਰਚਾਏ ਸੋਹਣਾ ॥
ਸਈਓ ਨੀ, ਮੇਰਾ ਸ਼ਾਮ, ਸ਼ਾਮ ਬੜਾ...

ਸਤਿ,ਸੰਗ ਦੀ ਓਹ, ਨਈਆ ਚਲਾਵੇ ॥
ਰੁਦਰਾ, ਮੰਡਲੀ ਨੂੰ ਓਹ, ਪਾਰ ਲਗਾਵੇ ॥
ਓ ਆਓ ਸਈਓ ਨੀ, ਪਾਰ ਜੀਹਨੇ ਹੋਣਾ ॥
ਸਈਓ ਨੀ, ਮੇਰਾ ਸ਼ਾਮ, ਸ਼ਾਮ ਬੜਾ...
ਬੋਲੀਏ ਬਾਂਕੇ ਬਿਹਾਰੀ ਨੰਦ ਲਾਲ ਕਿ...ਜੈ
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी