ਆਜਾ ਆਜਾ ਓ ਕਨ੍ਹਾਈ
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ ਆਂਵਦੀ,
ਮੇਰੇ, ਦਿਲ ਦਿਆਂ, ਜ਼ਖਮਾਂ ਨੂੰ, ਛੇੜ ਜਾਂਵਦੀ ॥
ਤੈਨੂੰ, ਵ੍ਰਿੰਦਾਵਣ ਆਇਆਂ, ਕਿੰਨੇ ਦਿਨ ਬੀਤ ਗਏ,
ਤੈਨੂੰ, ਰਾਧਾ ਨੂੰ ਬੁਲਾਇਆਂ, ਕਿੰਨੇ ਦਿਨ ਬੀਤ ਗਏ ॥
ਆਜਾ, ਆਜਾ ਓ ਕਨ੍ਹਾਈ, ਦਰੋਪਤਾਂ ਪੁਕਾਰਦੀ,
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ ਆਂਵਦੀ ।
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ...
ਓ ਤੈਨੂੰ, ਸਾਡੇ ਵੱਲ ਆਇਆਂ, ਕਿੰਨੇ ਦਿਨ ਬੀਤ ਗਏ,
ਸਾਡਾ, ਮੱਖਣ ਨਾ ਖਾਇਆ, ਕਿੰਨੇ ਦਿਨ ਬੀਤ ਗਏ ॥
ਆਜਾ, ਪੁੰਨਿਆਂ ਦੇ ਚੰਦ, ਮੱਸਿਆ ਪੁਕਾਰਦੀ,
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ ਆਂਵਦੀ ।
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ...
ਪਤਾ, ਹੁੰਦਾ ਜੇ, ਦੁੱਖ ਮੇਰਾ, ਸੁਣਨਾ ਨਹੀਂ,
ਤੇਰੇ, ਅੱਗੇ ਕਦੇ, ਦਿਲ ਨੂੰ ਫ਼ਰੋਲਦੀ ਨਹੀਂ ॥
ਆਜਾ ਘਟ ਘਟ ਵਾਸੀ, ਦੁਨੀਆਂ ਪੁਕਾਰਦੀ,
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ ਆਂਵਦੀ ।
ਆਜਾ, ਆਜਾ ਓ ਕਨ੍ਹਾਈ, ਤੇਰੀ ਯਾਦ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा आजा ओ कन्हाई
आजा, आजा ओ कन्हाई, तेरी याद आवंदी,
मेरे दिल दियां जख्मां नूं, छेड़ जांदी ॥
तैनूं वृंदावन आइयां, किन्नें दिन बीत गए,
तैनूं राधा नूं बुलाइयां, किन्नें दिन बीत गए ॥
आजा, आजा ओ कन्हाई, द्रौपदी पुकारदी,
आजा, आजा ओ कन्हाई, तेरी याद आवंदी ।
आजा, आजा ओ कन्हाई, तेरी याद...
ओ तैनूं साडे वल्ल आइयां, किन्नें दिन बीत गए,
साडा माखन ना खाया, किन्नें दिन बीत गए ॥
आजा, पुण्नियां दे चंद, मस्सिया पुकारदी,
आजा, आजा ओ कन्हाई, तेरी याद आवंदी ।
आजा, आजा ओ कन्हाई, तेरी याद...
पता हुंदा जे दुख मेरा, सुनना नहीं,
तेरे अगे कदे दिल नूं फरोलदी नहीं ॥
आजा घट-घट वासी, दुनिया पुकारदी,
आजा, आजा ओ कन्हाई, तेरी याद आवंदी ।
आजा, आजा ओ कन्हाई, तेरी याद...
अपलोडर - अनिलरामूर्ति भोपाल