ਤੇਰੀ ਬਾਂਸੁਰੀ ਚ ਕੇਹੜਾ ਜਾਦੂ ਭਰਿਆ
ਤੇਰੀ, ਬਾਂਸੁਰੀ ਚ, ਕੇਹੜਾ ਜਾਦੂ ਭਰਿਆ ॥
ਏਹਨੇ, ਸਾਰਾ, ਜਹਾਨ ਲੁੱਟਿਆ... ਓ ਸ਼ਿਆਮਾ,
ਏਹਨੇ, ਸਾਰਾ, ਜਹਾਨ ਲੁੱਟਿਆ ॥
ਲੁੱਟ, ਲਿਆ ਏਹਨੇ, ਭੋਲਾ ਭੰਡਾਰੀ ॥
ਬਣ ਗਿਆ, ਓਹ ਤਾਂ, ਬ੍ਰਿਜ ਦੀ ਨਾਰੀ ॥
ਓਹਨੇ, ਰੂਪ, ਸਖ਼ੀ ਵਾਲਾ ਧਰਿਆ ॥
ਏਹਨੇ, ਸਾਰਾ, ਜਹਾਨ ਲੁੱਟਿਆ... ਓ ਸ਼ਿਆਮਾ,
ਏਹਨੇ, ਸਾਰਾ, ਜਹਾਨ ਲੁੱਟਿਆ ॥
ਤੇਰੀ, ਬਾਂਸੁਰੀ ਚ, ਕੇਹੜਾ ਜਾਦੂ...
ਲੁੱਟ, ਲਈਆਂ ਏਹਨੇ, ਬ੍ਰਿਜ ਦੀਆਂ ਸਖੀਆਂ ॥
ਭਰ, ਭਰ ਕੇ ਓਹ, ਰੋਂਦਿਆਂ ਨੇ ਅੱਖੀਆਂ ॥
ਏਹਨੇ, ਹਾਲ, ਕਿਸੇ ਦਾ ਨਾ ਪੁੱਛਿਆ ॥
ਏਹਨੇ, ਸਾਰਾ, ਜਹਾਨ ਲੁੱਟਿਆ... ਓ ਸ਼ਿਆਮਾ,
ਏਹਨੇ, ਸਾਰਾ, ਜਹਾਨ ਲੁੱਟਿਆ ॥
ਤੇਰੀ, ਬਾਂਸੁਰੀ ਚ, ਕੇਹੜਾ ਜਾਦੂ...
ਲੁੱਟ, ਲਈ ਏਹਨੇ, ਮੀਰਾਂ ਬਾਈ ॥
ਸ਼ਿਆਮ, ਨਾਮ ਦੀ, ਦੇਵੇ ਦੁਹਾਈ ॥
ਏਹਨੇ, ਦਰਦ, ਵਿਛੋੜੇ ਵਾਲਾ ਭਰਿਆ ॥
ਏਹਨੇ, ਸਾਰਾ, ਜਹਾਨ ਲੁੱਟਿਆ... ਓ ਸ਼ਿਆਮਾ,
ਏਹਨੇ, ਸਾਰਾ, ਜਹਾਨ ਲੁੱਟਿਆ ॥
ਤੇਰੀ, ਬਾਂਸੁਰੀ ਚ, ਕੇਹੜਾ ਜਾਦੂ...
ਲੁੱਟ, ਲਈ ਏਹਨੇ, ਭੀਲਣੀ ਮਾਈ ॥
ਦਰਸ, ਕਰਨ ਦੀ, ਆਸ ਲਗਾਈ ॥
ਏਹਨੇ ਬੇਰਾਂ ਦਾ ਭੋਗ ਹੈ ਕਰੀਏ ॥
ਏਹਨੇ, ਸਾਰਾ, ਜਹਾਨ ਲੁੱਟਿਆ... ਓ ਸ਼ਿਆਮਾ,
ਏਹਨੇ, ਸਾਰਾ, ਜਹਾਨ ਲੁੱਟਿਆ ॥
ਤੇਰੀ, ਬਾਂਸੁਰੀ ਚ, ਕੇਹੜਾ ਜਾਦੂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरी बाँसुरी में कैसा जादू भरा
तेरी बाँसुरी में कैसा जादू भरा,
इसने सारा जहान लूटा... ओ श्यामा,
इसने सारा जहान लूटा ॥
लूट लिया इसने भोला भंडारी,
बन गया वो तो ब्रज की नारी ।
उसने रूप सखी वाला धरा,
इसने सारा जहान लूटा... ओ श्यामा,
इसने सारा जहान लूटा ॥
तेरी बाँसुरी में कैसा जादू...
लूट ली इसने ब्रज की सखियाँ,
भर-भर के वो रोती हैं अखियाँ ।
इसने हाल किसी का न पूछा,
इसने सारा जहान लूटा... ओ श्यामा,
इसने सारा जहान लूटा ॥
तेरी बाँसुरी में कैसा जादू...
लूट ली इसने मीरा बाई,
श्याम नाम की देती दुहाई ।
इसने दर्द विरह का भरा,
इसने सारा जहान लूटा... ओ श्यामा,
इसने सारा जहान लूटा ॥
तेरी बाँसुरी में कैसा जादू...
लूट ली इसने भीलनी माई,
दर्शन करने की आस लगाई ।
इसने बेरों का भोग लगाया,
इसने सारा जहान लूटा... ओ श्यामा,
इसने सारा जहान लूटा ॥
तेरी बाँसुरी में कैसा जादू...