चोर दिलां दा वृन्दावन विच बसदा / ਚੋਰ ਦਿਲਾਂ ਦਾ ਵ੍ਰਿੰਦਾਵਨ ਵਿੱਚ ਵੱਸਦਾ

ਚੋਰ ਦਿਲਾਂ ਦਾ ਵ੍ਰਿੰਦਾਵਨ ਵਿੱਚ ਵੱਸਦਾ

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ ਵੱਸਦਾ ॥
ਓ ਦੇਖ ਕੇ, ਸਾਨੂੰ, ਨਿੰਮ੍ਹਾਂ ਨਿੰਮ੍ਹਾਂ ਹੱਸਦਾ ॥
ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ...

ਜਦੋਂ, ਮੈਂ ਪਾਣੀ, ਭਰਨ ਨੂੰ, ਜਾਂਦੀ ਆਂ ॥
ਓ ਮੱਟਕੀਆਂ, ਤੋੜ ਕੇ, ਏਹ ਤਾਂ ਨੱਚਦਾ ॥
ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ...

ਜਦੋਂ, ਮੈਂ ਗਊਆਂ, ਚਰਾਵਣ, ਜਾਂਦੀ ਆਂ ॥
ਓ ਵੱਛੜੇ, ਛੋੜ ਕੇ, ਏਹ ਤਾਂ ਨੱਚਦਾ ॥
ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ...

ਜਦੋਂ, ਮੈਂ ਯਮੁਨਾ, ਨ੍ਹਾਵਣ, ਜਾਂਦੀ ਆਂ ॥
ਓ ਚੀਰ, ਚੁਰਾ ਕੇ, ਏਹ ਤਾਂ ਨੱਚਦਾ ॥
ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ...

ਜਦੋਂ, ਮੈਂ ਰਾਸ, ਰਚਾਵਣ, ਜਾਂਦੀ ਆਂ ॥
ਓ ਰਾਧਾ ਨੂੰ, ਲੈ ਕੇ, ਏਹ ਤਾਂ ਨੱਚਦਾ ॥
ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चोर दिलां दा वृंदावन विच वसदा
चोर दिलां दा वृंदावन विच वसदा ॥
ओ देख के सानूं निम्हां निम्हां हसदा ॥
चोर दिलां दा वृंदावन विच...॥

जदों मैं पानी भरन नूं जान्दी आं,
ओ मटकियां तोड़ के एह तां नचदा ॥
चोर दिलां दा वृंदावन विच...॥

जदों मैं गऊआं चरावण जान्दी आं,
ओ वच्छड़े छोड़ के एह तां नचदा ॥
चोर दिलां दा वृंदावन विच...॥

जदों मैं यमुना न्हावण जान्दी आं,
ओ चीर चुरा के एह तां नचदा ॥
चोर दिलां दा वृंदावन विच...॥

जदों मैं रास रचावण जान्दी आं,
ओ राधा नूं लै के एह तां नचदा ॥
चोर दिलां दा वृंदावन विच...॥

श्रेणी