पाओ भंगड़े / ਪਾਓ ਭੰਗੜੇ

ਪਾਓ ਭੰਗੜੇ

ਪਾਓ, ਭੰਗੜੇ... ਪਾਓ, ਭੰਗੜੇ...
ਮੇਰੇ, ਸ਼ਾਮ ਦੇ ਦਵਾਰੇ ਅੱਜ, ਪਾਓ ਭੰਗੜੇ ।
ਪਾਓ, ਭੰਗੜੇ... ਪਾਓ, ਭੰਗੜੇ...
ਹਾਰਾਂ, ਵਾਲੇ ਦੇ ਦਵਾਰੇ ਅੱਜ, ਪਾਓ ਭੰਗੜੇ ।
ਮੇਰਾ, ਮੁਰਲੀ, ਵਾਲਾ, ਆਇਆ ਹੈ ।
ਸੋਹਣੇ, ਨੈਣਾਂ, ਵਾਲਾ, ਆਇਆ ਹੈ ।
ਸੋਹਣੇ, ਕੁੰਡਲਾਂ, ਵਾਲਾ, ਆਇਆ ਹੈ ।
ਸੋਹਣੀ, ਸਖੀਆਂ, ਨਾਲ ਲਿਆਇਆ ਹੈ ।
ਪਾਓ, ਭੰਗੜੇ... ਪਾਓ, ਭੰਗੜੇ... ...

ਮੈਂ ਵੀ ਨੱਚਾਂ, ਤੂੰ ਵੀ ਨੱਚੇ, ਨੱਚੇ ਦੁਨੀਆਂ ਸਾਰੀ ॥
ਓ ਸ਼ਾਮ ਪਿਆਰਾ, ਘਰ ਮੇਰੇ ਆਇਆ...ਹੋ... ॥
ਜਾਵਾਂ, ਉਸ ਨੂੰ ਨਿਹਾਰੀ,
ਹੋ, ਪਾਓ, ਭੰਗੜੇ... ਪਾਓ, ਭੰਗੜੇ... ...

ਸੋਹਣਾ, ਮਨ ਮੋਹਣਾ ਮੇਰੇ, ਦਿਲ ਨੂੰ ਪਿਆਰਾ ਲੱਗਦਾ ।
ਦਿਲ ਕਰਦਾ ਮੈਂ, ਵੇਖੀ ਜਾਵਾਂ...ਹੋ... ॥
ਮਨ ਨਹੀਂ, ਮੇਰਾ ਭਰਦਾ,
ਹੋ, ਪਾਓ, ਭੰਗੜੇ... ਪਾਓ, ਭੰਗੜੇ... ...

ਨੈਣਾਂ ਦੇ ਨਾਲ, ਨੈਣ ਮਿਲਾ ਕੇ, ਮੁਰਲੀ ਮਧੁਰ ਵਜਾਵੇ ॥
ਵ੍ਰਿੰਦਾਵਨ ਵਿੱਚ, ਰਾਸ ਰਚਾਉਂਦਾ...ਹੋ... ॥
ਏਥੇ ਵੀ, ਰਾਸ ਰਚਾਵੇ,
ਹੋ, ਪਾਓ, ਭੰਗੜੇ... ਪਾਓ, ਭੰਗੜੇ... ...

ਮੈਂ ਤੇਰੀ ਤੂੰ, ਮੇਰਾ ਸੱਜਣਾ, ਮੈਨੂੰ ਆਪਣਾ ਬਣਾ ਲੈ ॥
ਸ਼ਾਮ ਦਵਾਰੇ, ਆ ਕੇ ਸਖੀਓ...ਹੋ... ॥
ਸੁੱਤੇ, ਭਾਗ ਜਗਾ ਲੈ,
ਹੋ, ਪਾਓ, ਭੰਗੜੇ... ਪਾਓ, ਭੰਗੜੇ... ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Gym

पाओ भंगड़े

आज भगवान श्याम (कृष्ण) मेरे घर/द्वार पर आए हैं, इसलिए सब मिलकर खुशी से भंगड़ा (नृत्य) करें। यह बहुत आनंद और उत्सव का समय है।

मेरे मुरली बजाने वाले, सुंदर नेत्रों और कुंडलों वाले प्रभु अपने साथ सखियों (भक्तों) को भी लेकर आए हैं, इसलिए सब मिलकर उनका स्वागत करें और खुशी मनाएं।

मैं भी नाचूं, तुम भी नाचो, और पूरी दुनिया नाचे—क्योंकि मेरे प्रिय श्याम मेरे घर आए हैं। मैं उन्हें बार-बार निहारना चाहती हूँ, मेरा मन उनसे भरता ही नहीं।

वे अपने मधुर बांसुरी की धुन से सबका मन मोह लेते हैं। जैसे वे वृंदावन में रास रचाते हैं, वैसे ही यहां भी प्रेम और आनंद का माहौल बना देते हैं।

हे मेरे प्रिय, मुझे अपना बना लो। हे सखियों, श्याम के द्वार पर आकर अपने सोए हुए भाग्य को जगा लो—उनके दर्शन से जीवन सफल हो जाता है।

श्रेणी