ਕਦੇ ਮੋਰ ਬਣਕੇ ਕਦੇ ਚੋਰ ਬਣਕੇ
ਕਦੇ, ਮੋਰ ਬਣਕੇ, ਕਦੇ ਚੋਰ ਬਣਕੇ ॥
ਓ ਹੁਣ, ਆਵੀਂ ਵੇ ਕਨ੍ਹਈਆ, ਕੁਝ ਹੋਰ ਬਣਕੇ ॥
ਕਦੇ, ਆਉਣ ਹਨ੍ਹੇਰੀਆਂ, ਕਦੇ ਜਾਣ ਹਨ੍ਹੇਰੀਆਂ ॥
ਓ ਜਿੱਥੇ, ਮੱਖਣਾਂ ਦੀ ਚੋਰੀ, ਓਥੇ ਗੱਲਾਂ ਤੇਰੀਆਂ ॥
ਕਦੇ ਮੋਰ ਬਣਕੇ ਕਦੇ ਚੋਰ ਬਣਕੇ...
ਸ਼ਿਆਮਾ, ਆ ਜਾਵੀਂ, ਰੰਗ ਲਾ ਜਾਵੀਂ ॥
ਓ ਸਾਡੇ, ਨਾਲ ਲੱਗੀਆਂ ਪ੍ਰੀਤਾਂ, ਨਿਭਾ ਜਾਵੀਂ ॥
ਕਦੇ ਮੋਰ ਬਣਕੇ ਕਦੇ ਚੋਰ ਬਣਕੇ...
ਸ਼ਿਆਮ, ਆ ਨੀ ਗਿਆ, ਫੇਰਾ ਪਾ ਨੀ ਗਿਆ ॥
ਓ ਸਾਨੂੰ, ਮੁਰਲੀ ਦੀ ਤਾਂਨ੍ਹ, ਸੁਣਾ ਨੀ ਗਿਆ ।
ਓ ਸਾਨੂੰ, ਮਿੱਠੀ ਮਿੱਠੀ ਤਾਂਨ੍ਹ, ਸੁਣਾ ਨੀ ਗਿਆ ।
ਕਦੇ ਮੋਰ ਬਣਕੇ ਕਦੇ ਚੋਰ ਬਣਕੇ...
ਸ਼ਿਆਮ, ਸੋਹਣਾ ਲੱਗਦਾ, ਮਨ ਮੋਹਣਾ ਲੱਗਦਾ ॥
ਨੀ ਓਹ, ਰਾਧਾ ਦੇ ਨਾਲ, ਬੜਾ ਸੋਹਣਾ ਲੱਗਦਾ ॥
ਕਦੇ ਮੋਰ ਬਣਕੇ ਕਦੇ ਚੋਰ ਬਣਕੇ...
ਕਦੇ, ਮੋਰ ਬਣਕੇ, ਕਦੇ ਚੋਰ ਬਣਕੇ ॥
ਓ ਹੁਣ, ਆਵੀਂ ਵੇ ਕਨ੍ਹਈਆ, ਕੁਝ ਹੋਰ ਬਣਕੇ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
कदे मोर बनके कदे चोर बनके
कदे, मोर बनके, कदे चोर बनके ॥
ओ हुण, आवीं वे कन्हैया, कुछ होर बनके ॥
कदे, आउण हनेरियां, कदे जाण हनेरियां ॥
ओ जित्थे, मख्खणा दी चोरी, ओथे गल्लां तेरीयां ॥
कदे मोर बनके कदे चोर बनके...
श्यामा, आ जावीं, रंग ला जावीं ॥
ओ साडे, नाल लग्गियां प्रीतां, निभा जावीं ॥
कदे मोर बनके कदे चोर बनके...
श्याम, आ नी गया, फेरा पा नी गया ॥
ओ सानूं, मुरली दी तान, सुना नी गया ॥
ओ सानूं, मिठी मिठी तान, सुना नी गया ॥
कदे मोर बनके कदे चोर बनके...
श्याम, सोहणा लगदा, मन मोहणा लगदा ॥
नी ओह, राधा दे नाल, बड़ा सोहणा लगदा ॥
कदे मोर बनके कदे चोर बनके...
कदे, मोर बनके, कदे चोर बनके ॥
ओ हुण, आवीं वे कन्हैया, कुछ होर बनके ॥