वे तू आजा हारा वालया हरि वे हरि / ਵੇ ਤੂੰ ਆਜਾ ਹਾਰਾਂ ਵਾਲਿਆ ਹਰੀ ਵੇ ਹਰੀ

ਵੇ ਤੂੰ ਆਜਾ ਹਾਰਾਂ ਵਾਲਿਆ ਹਰੀ ਵੇ ਹਰੀ

ਵੇ ਤੂੰ, ਆਜਾ, ਹਾਰਾਂ ਵਾਲਿਆ... ਹਰੀ ਵੇ ਹਰੀ ॥
ਤੈਨੂੰ, ਦਿਲ, ਵਾਜ਼ਾਂ ਮਾਰਦਾ... ਹਰੀ ਵੇ ਹਰੀ ॥

ਤੈਨੂੰ, ਮੀਰਾਂ, ਨੇ ਪੁਕਾਰਿਆ... ਹਰੀ ਵੇ ਹਰੀ ॥
ਤੈਨੂੰ, ਜ਼ਹਿਰਾਂ, ਵਿੱਚੋਂ ਪਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...

ਤੈਨੂੰ, ਦਰੋਪਤਾਂ, ਨੇ ਪੁਕਾਰਿਆ... ਹਰੀ ਵੇ ਹਰੀ ॥
ਤੈਨੂੰ, ਸਾੜ੍ਹੀ, ਵਿੱਚੋਂ ਪਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...

ਤੈਨੂੰ, ਭੀਲਣੀ, ਨੇ ਪੁਕਾਰਿਆ... ਹਰੀ ਵੇ ਹਰੀ ॥
ਜੂਠੇ, ਬੇਰਾਂ, ਵਿੱਚੋਂ ਪਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...

ਤੈਨੂੰ, ਪ੍ਰਹਿਲਾਦ, ਨੇ ਪੁਕਾਰਿਆ... ਹਰੀ ਵੇ ਹਰੀ ॥
ਤੈਨੂੰ, ਖੰਭੇ, ਵਿੱਚੋਂ ਪਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...

ਤੈਨੂੰ, ਧੰਨੇ, ਨੇ ਪੁਕਾਰਿਆ... ਹਰੀ ਵੇ ਹਰੀ ॥
ਤੈਨੂੰ, ਪੱਥਰਾਂ, ਵਿੱਚੋਂ ਪਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...

ਤੈਨੂੰ, ਨਰਸੀ, ਨੇ ਪੁਕਾਰਿਆ... ਹਰੀ ਵੇ ਹਰੀ ॥
ਭੱਟ, ਤੇਰੇ ਤੋਂ, ਭਰਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...

ਤੈਨੂੰ, ਸੰਗਤ, ਨੇ ਪੁਕਾਰਿਆ... ਹਰੀ ਵੇ ਹਰੀ ॥
ਤੈਨੂੰ, ਕੀਰਤਨ, ਵਿੱਚੋਂ ਪਾ ਲਿਆ... ਹਰੀ ਵੇ ਹਰੀ ॥
ਵੇ ਤੂੰ, ਆਜਾ, ਹਾਰਾਂ ਵਾਲਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

वे तूँ, आजा, हारां वालिया... हरी वे हरी ॥
तैनूं, दिल, वाज़ां मारदा... हरी वे हरी ॥
तैनूं, मीरां, ने पुकारिया... हरी वे हरी ॥
तैनूं, ज़हरां, विचों पा लिया... हरी वे हरी ॥
वे तूँ, आजा, हारां वालिया...

तैनूं, द्रोपतां, ने पुकारिया... हरी वे हरी ॥
तैनूं, साड़ी, विचों पा लिया... हरी वे हरी ॥
वे तूँ, आजा, हारां वालिया...

तैनूं, भीलणी, ने पुकारिया... हरी वे हरी ॥
जू्ठे, बेरां, विचों पा लिया... हरी वे हरी ॥
वे तूँ, आजा, हारां वालिया...

तैनूं, प्रह्लाद, ने पुकारिया... हरी वे हरी ॥
तैनूं, खंभे, विचों पा लिया... हरी वे हरी ॥
वे तूँ, आजा, हारां वालिया...

तैनूं, धन्ने, ने पुकारिया... हरी वे हरी ॥
तैनूं, पत्थरां, विचों पा लिया... हरी वे हरी ॥
वे तूँ, आजा, हारां वालिया...

तैनूं, नरसी, ने पुकारिया... हरी वे हरी ॥
भट्ट, तेरे तों, भरा लिया... हरी वे हरी ॥
वे तूँ, आजा, हारां वालिया...

तैनूं, संगत, ने पुकारिया... हरी वे हरी ॥
तैनूं, कीर्तन, विचों पा लिया... हरी वे हरी ॥
वे तूँ, आजा, हारां वालिया...

अपलोडर - अनिलरामूर्तिभोपाल

श्रेणी