आया आया नी सखियो श्याम मेरे वेहड़े / ਆਇਆ ਆਇਆ ਨੀ ਸਖੀਓ ਸ਼ਾਮ ਮੇਰੇ ਵੇਹੜੇ

ਆਇਆ ਆਇਆ ਨੀ ਸਖੀਓ ਸ਼ਾਮ ਮੇਰੇ ਵੇਹੜੇ

ਆਇਆ... ਆਇਆ ਨੀ ਸਖੀਓ, ਸ਼ਾਮ ਮੇਰੇ ਵੇਹੜੇ ॥
ਓ ਸ਼ਾਮ ਮੇਰੇ, ਵੇਹੜੇ ਆਇਆ, ਸ਼ਾਮ ਮੇਰੇ ਵੇਹੜੇ ॥
ਆਇਆ... ਆਇਆ ਨੀ ਸਖੀਓ, ਸ਼ਾਮ...

ਸ਼ਾਮ ਲਈ ਸੋਹਣਾ ਆਸਣ ਬਣਾਇਆ ॥
ਮਲ, ਮਲ ਦਾ ਮੈਂ, ਕੁੜ੍ਹਤਾ ਮੰਗਾਇਆ ॥
ਓ ਕੁੜ੍ਹਤਾ, ਪਾ ਕੇ ਸ਼ਾਮ ਮੇਰਾ, ਸੋਹਣਾ ਬੜਾ ਲੱਗਦਾ ।
ਆਇਆ... ਆਇਆ ਨੀ ਸਖੀਓ, ਸ਼ਾਮ...

ਸ਼ਾਮ, ਲਈ ਮੈਂ, ਮੁੱਕਟ ਬਣਾਇਆ ॥
ਹੀਰੇ, ਮੋਤੀਆਂ, ਨਾਲ ਜੜਾਇਆ ॥
ਓ ਸ਼ਾਮ ਜੀ ਦੇ, ਸਿਰ ਉੱਤੇ, ਚਮ ਚਮ ਕਰਦਾ ।
ਆਇਆ... ਆਇਆ ਨੀ ਸਖੀਓ, ਸ਼ਾਮ...

ਚੁਣ, ਚੁਣ ਕਲੀਆਂ, ਹਾਰ ਬਣਾਇਆ ॥
ਸ਼ਾਮ, ਪਿਆਰੇ ਦੇ, ਗਲ਼ ਵਿੱਚ ਪਾਇਆ ॥
ਓ ਸ਼ਾਮ ਮੇਰਾ, ਹਾਰਾਂ ਵਾਲਾ, ਸੋਹਣਾ ਬੜਾ ਲੱਗਦਾ ।
ਆਇਆ... ਆਇਆ ਨੀ ਸਖੀਓ, ਸ਼ਾਮ...

ਦੁੱਧ, ਦਹੀਂ ਮੈਂ, ਮੱਖਣ ਬਣਾਇਆ ॥
ਸ਼ਾਮ, ਪਿਆਰੇ ਨੂੰ, ਭੋਗ ਲਗਾਇਆ ॥
ਓ ਸ਼ਾਮ ਮੇਰਾ, ਮੱਖਣਾ ਵਾਲਾ, ਸੋਹਣਾ ਬੜਾ ਲੱਗਦਾ ।
ਆਇਆ... ਆਇਆ ਨੀ ਸਖੀਓ ਸ਼ਾਮ...
ਅਪਲੋਡਰ- ਅਨਿਲਰਾਮੂਰਤੀਭੋਪਾਲ

आया आया नी सखियो श्याम मेरे वेहड़े

आया, आया नी सखियो, श्याम मेरे वेहड़े ॥
ओ श्याम मेरे, वेहड़े आया, श्याम मेरे वेहड़े ॥
आया, आया नी सखियो, श्याम मेरे वेहड़े ॥

श्याम लई सोहणा, आसण बनाया ॥
मलमल दा मैं, कुर्ता मंगाया ॥
ओ कुर्ता पा के, श्याम मेरा, सोहणा बड़ा लगदा ।
आया, आया नी सखियो, श्याम मेरे...

श्याम लई मैं, मुकुट बनाया ॥
हीरे मोतीयाँ, नाल जढा़या ॥
ओ श्याम जी दे, सिर उत्ते, चम चम करदा ।
आया, आया नी सखियो, श्याम मेरे...

चुन चुन कलियां, हार बनाया ॥
श्याम प्यारे दे, गल विच पाया ॥
ओ श्याम मेरा, हारां वाला, सोहणा बड़ा लगदा ।
आया, आया नी सखियो, श्याम मेरे...

दूध दही मैं, मक्खन बनाया ॥
श्याम प्यारे नूं, भोग लगाया ॥
ओ श्याम मेरा, मक्खनां वाला, सोहणा बड़ा लगदा ।
आया, आया नी सखियो, श्याम मेरे...
अपलोडर- अनिलरामूर्तिभोपाल

श्रेणी