तेरा मेरा प्यार है पुराना सांवरे
तेरा मेरा, प्यार है, पुराना सांवरे,
जमाना, सारा जानदा ॥
जमाना, सारा जानदा, एह जग, सारा जानदा ॥
तेरा मेरा, प्यार है, पुराना सांवरे...
प्यार तेरे नाल, छवरी ने पाया सी ।
छवरी ने पाया सी, छवरी ने पाया सी ॥
बेरां दा भोग, लगाया सांवरे,
जमाना, सारा जानदा ।
तेरा मेरा, प्यार है, पुराना सांवरे...
कौरव पांडव, युद्ध लई आए ।
अर्जुन दा दिल, बड़ा घबराए ॥
गीता दा ज्ञान, सुनाया सांवरे,
जमाना, सारा जानदा ।
तेरा मेरा, प्यार है, पुराना सांवरे...
भरी सभा विच, द्रोपदा पुकारे ।
आ जाओ मेरे, वीर प्यारे ॥
ओ साड़ियां दा, ढेर लगाया सांवरे,
जमाना, सारा जानदा ।
तेरा मेरा, प्यार है, पुराना सांवरे...
प्यार तेरे नाल, भगतां ने पाया ।
भगतां ने पाया, संगतां ने पाया ॥
ओ भगतां दे बस विच, हो गए सांवरे,
जमाना, सारा जानदा ।
तेरा मेरा, प्यार है, पुराना सांवरे...
प्यार तेरे नाल, रुद्रा मंडली पाया ।
मंडली ने पाया, सारी संगत ने पाया ॥
ओ नच नच, तैनूं रिझाया सांवरे,
जमाना, सारा जानदा ।
तेरा मेरा, प्यार है, पुराना सांवरे...
राधे कृष्णा
अपलोडर- अनिलरामूर्तिभोपाल
ਤੇਰਾ ਮੇਰਾ ਪਿਆਰ ਹੈ ਪੁਰਾਣਾ ਸਾਂਵਰੇ
ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ,
ਜ਼ਮਾਨਾ, ਸਾਰਾ ਜਾਂਦਾ ॥
ਜ਼ਮਾਨਾ, ਸਾਰਾ ਜਾਣਦਾ ਏਹ, ਜੱਗ ਸਾਰਾ ਜਾਣਦਾ ॥
ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ...
ਪਿਆਰ, ਤੇਰੇ ਨਾਲ, ਛਵਰੀ ਨੇ ਪਾਇਆ ਸੀ ।
ਛਵਰੀ ਨੇ, ਪਾਇਆ ਸੀ, ਛਵਰੀ ਨੇ, ਪਾਇਆ ਸੀ ॥
ਓ ਬੇਰਾਂ ਦਾ ਭੋਗ, ਲਗਾਇਆ ਸਾਂਵਰੇ,
ਜ਼ਮਾਨਾ, ਸਾਰਾ ਜਾਣਦਾ ।
ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ...
ਕੌਰਵ ਪਾਂਡਵ, ਯੁੱਧ ਲਈ ਆਏ ।
ਅਰਜੁਨ ਦਾ ਦਿਲ, ਬੜਾ ਘਬਰਾਏ ॥
ਓ ਗੀਤਾ ਦਾ ਗਿਆਨ, ਸੁਣਾਇਆ ਸਾਂਵਰੇ,
ਜ਼ਮਾਨਾ, ਸਾਰਾ ਜਾਣਦਾ ।
ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ...
ਭਰੀ ਸਭਾ ਵਿੱਚ, ਦ੍ਰੌਪਦਾਂ ਪੁਕਾਰੇ ।
ਆ ਜਾਓ ਮੇਰੇ, ਵੀਰ ਪਿਆਰੇ ॥
ਓ ਸਾੜ੍ਹੀਆਂ ਦਾ ਢੇਰ ਸੀ, ਲਗਾਇਆ ਸਾਂਵਰੇ,
ਜ਼ਮਾਨਾ, ਸਾਰਾ ਜਾਣਦਾ ।
ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ...
ਪਿਆਰ ਤੇਰੇ ਨਾਲ, ਭਗਤਾਂ ਨੇ ਪਾਇਆ ।
ਭਗਤਾਂ ਨੇ ਪਾਇਆ, ਸੰਗਤਾਂ ਨੇ ਪਾਇਆ ॥
ਓ ਭਗਤਾਂ ਦੇ ਵੱਸ ਵਿੱਚ, ਹੋ ਗਏ ਸਾਂਵਰੇ,
ਜ਼ਮਾਨਾ, ਸਾਰਾ ਜਾਣਦਾ ।
ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ...
ਪਿਆਰ ਤੇਰੇ ਨਾਲ, ਰੁਦ੍ਰਾ ਮੰਡਲੀ ਨੇ ਪਾਇਆ ।
ਮੰਡਲੀ ਨੇ ਪਾਇਆ ਸਾਰੀ, ਸੰਗਤਾਂ ਨੇ ਪਾਇਆ ॥
ਓ ਨੱਚ ਨੱਚ ਤੈਨੂੰ, ਰਿਝਾਇਆ ਸਾਂਵਰੇ,
ਜ਼ਮਾਨਾ, ਸਾਰਾ ਜਾਣਦਾ ।
ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ...
ਜੈ ਜੈ ਸ਼੍ਰੀ ਰਾਧੇ
ਅਪਲੋਡਰ- ਅਨਿਲਰਾਮੂਰਤੀਭੋਪਾਲ