ਸਾਨੂੰ ਰੰਗ ਦੇ ਕਨ੍ਹਈਆ ਇੱਕ ਵਾਰ ਵੇ
ਸਾਨੂੰ ਰੰਗ ਦੇ, ਕਨ੍ਹਈਆ, ਇੱਕ ਵਾਰ ਵੇ,
ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ ॥
ਓ ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ, ।
ਓ ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ ।
ਸਾਨੂੰ ਰੰਗ ਦੇ, ਕਨ੍ਹਈਆ, ਇੱਕ ਵਾਰ...
ਓ ਜਿਵੇਂ, ਧੰਨੇ, ਭਗਤ ਨੂੰ ਤੂੰ ਰੰਗਿਆ ।
ਓਹੀਓ, ਰੰਗ ਅਸਾਂ, ਤੇਰੇ ਕੋਲੋਂ ਮੰਗਿਆ ॥
ਓ ਕਾਹਤੋਂ, ਮੁਖ ਮੋੜਿਆ ਤੂੰ, ਨੰਦ ਲਾਲ ਵੇ,
ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ ॥
ਸਾਨੂੰ ਰੰਗ ਦੇ, ਕਨ੍ਹਈਆ, ਇੱਕ ਵਾਰ...
ਓ ਤੈਨੂੰ, ਮੀਰਾਂ ਨੇ, ਜ਼ਹਿਰ ਵਿੱਚੋਂ ਪਾ ਲਿਆ ।
ਓਹਨੇ, ਜੀਵਨ, ਸਫ਼ਲ ਬਣਾ ਲਿਆ ॥
ਓ ਸਾਡੇ, ਵੱਲ ਵੀ ਤੂੰ, ਤੱਕ ਇੱਕ ਵਾਰ ਵੇ,
ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ ॥
ਸਾਨੂੰ ਰੰਗ ਦੇ, ਕਨ੍ਹਈਆ, ਇੱਕ ਵਾਰ...
ਓ ਤੈਨੂੰ, ਦਰੋਪਦੀ ਨੇ, ਕੀਤੀ ਪੁਕਾਰ ਵੇ ।
ਓ ਝੱਟ, ਸਾੜ੍ਹੀਆਂ ਦਾ, ਰੂਪ ਆਇਆ ਧਾਰ ਵੇ ॥
ਓਹਦੀ ਲਾਜ਼, ਬਚਾਈ ਨੰਦ, ਲਾਲ ਵੇ,
ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ ॥
ਸਾਨੂੰ ਰੰਗ ਦੇ, ਕਨ੍ਹਈਆ, ਇੱਕ ਵਾਰ...
ਓ ਤੈਨੂੰ, ਦਿਲ ਦੇ, ਕਮਲ ਤੇ ਬਿਠਾ ਲਵਾਂ ।
ਓ ਅੱਖਾਂ, ਬੰਦ ਕਰਾਂ, ਦਰਸ਼ਨ ਪਾ ਲਵਾਂ ॥
ਓ ਆਪਣੇ, ਨਾਮ ਵਾਲਾ, ਪੱਕਾ ਰੰਗ ਚਾੜ੍ਹ ਦੇ,
ਤੇਰੇ ਤਰਲੇ, ਕਰਾਂ ਮੈਂ, ਲੱਖ ਵਾਰ ਵੇ ॥
ਸਾਨੂੰ ਰੰਗ ਦੇ, ਕਨ੍ਹਈਆ, ਇੱਕ ਵਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सानूं रंग दे कन्हैया इक वार वे
सानूं रंग दे, कन्हैया, इक वार वे,
तेरे तरले, करां मैं, लख वार वे ॥
ओ तेरे तरले, करां मैं, लख वार वे ।
ओ तेरे तरले, करां मैं, लख वार वे ।
सानूं रंग दे, कन्हैया, इक वार...
ओ जिवें, धन्ने, भगत नूं तूं रंगिया ।
ओहीओ, रंग असां, तेरे कोलों मंगिया ॥
ओ काहतों, मुख मोड़िया तूं, नंद लाल वे,
तेरे तरले, करां मैं, लख वार वे ॥
सानूं रंग दे, कन्हैया, इक वार...
ओ तैनूं, मीरां ने, ज़हर विचों पा लिया ।
ओहने, जीवन, सफल बना लिया ॥
ओ साडे, वल्ल वी तूं, तक इक वार वे,
तेरे तरले, करां मैं, लख वार वे ॥
सानूं रंग दे, कन्हैया, इक वार...
ओ तैनूं, द्रोपदी ने, कीती पुकार वे ।
ओ झट्ट, साड़ियां दा, रूप आया धार वे ॥
ओहदी लाज, बचाई नंद, लाल वे,
तेरे तरले, करां मैं, लख वार वे ॥
सानूं रंग दे, कन्हैया, इक वार...
ओ तैनूं, दिल दे, कमल ते बिठा लवां ।
ओ अख्खां, बंद करां, दरशन पा लवां ॥
ओ आपणे, नाम वाला, पक्का रंग चाढ़ दे,
तेरे तरले, करां मैं, लख वार वे ॥
सानूं रंग दे, कन्हैया, इक वार...
अपलोडर – अनिल राममूर्ति भोपाल