ਮੀਰਾਂ ਗਿਰਧਰ ਦੀ ਪੀ ਗਈ ਜ਼ਹਿਰ ਪਿਆਲਾ
ਓ ਮੀਰਾਂ ਗਿਰਧਰ ਦੀ, ਪੀ ਗਈ ਜ਼ਹਿਰ ਪਿਆਲਾ ॥
ਓ ਆਪੇ ਹੀ ਬਚਾਏਗਾ, ਮੋਹਨ ਮੁਰਲੀ ਵਾਲਾ ॥
ਓ ਮੀਰਾਂ ਗਿਰਧਰ ਦੀ, ਪੀ ਗਈ ਜ਼ਹਿਰ...
ਰਾਣਾ ਨੇ ਜਦ ਮੀਰਾਂ ਤਾਂਈਂ, ਜ਼ਹਿਰ ਪਿਆਲਾ ਭਿਜਵਾਇਆ ।
ਆਹ ਲੈ ਮੀਰਾਂ ਅੰਮ੍ਰਿਤ ਪੀ ਲੈ, ਰਾਣਾ ਨੇ ਫ਼ਰਮਾਇਆ ।
ਪਾਣੀ ਵਾਂਗੂ ਪੀ ਗਈ ਮੀਰਾਂ, ਚੜ੍ਹ ਗਈ ਨਾਮ ਖ਼ੁਮਾਰੀ ।
ਨਾਲੇ ਮੀਰਾਂ ਨਚੇ ਟੱਪੇ, ਨਾਲੇ ਵਜਾਵੇ ਤਾੜੀ ।
ਮੈਂ ਗਿਰਧਰ ਦੀ, ਓ ਗਿਰਧਰ ਮੇਰਾ ।
ਮੈਂ ਮੋਹਨ ਦੀ, ਓ ਮੋਹਨ ਮੇਰਾ ।
ਮੈਂ ਸ਼ਿਆਮ ਦੀ ਓ ਸ਼ਿਆਮ ਮੇਰਾ ।
ਮੈਂ ਕਾਨ੍ਹਾ ਦੀ ਓ ਕਾਨ੍ਹਾ ਮੇਰਾ ।
ਓ ਮੀਰਾਂ ਗਿਰਧਰ ਦੀ, ਪੀ ਗਈ ਜ਼ਹਿਰ...
ਰਾਣਾ ਨੇ ਜਦ ਮੀਰਾਂ ਤਾਂਈਂ, ਨਾਗ ਪਿਟਾਰਾ ਭਿਜਵਾਇਆ ।
ਆਹ ਲੈ ਮੀਰਾਂ ਦਰਸ਼ਨ ਕਰ ਲੈ, ਸ਼ਿਆਮ ਮਿਲਣ ਨੂੰ ਆਇਆ ।
ਖੋਲ੍ਹ ਪਿਟਾਰਾ ਦੇਖਣ ਲੱਗੀ, ਬੈਠੇ ਸ਼ਿਆਮ ਮੁਰਾਰੀ ।
ਨਾਲੇ ਮੀਰਾਂ ਨਚੇ ਟੱਪੇ, ਨਾਲੇ ਵਜਾਵੇ ਤਾੜੀ ।
ਮੈਂ ਗਿਰਧਰ ਦੀ, ਓ ਗਿਰਧਰ ਮੇਰਾ ।
ਮੈਂ ਮੋਹਨ ਦੀ, ਓ ਮੋਹਨ ਮੇਰਾ ।
ਮੈਂ ਸ਼ਿਆਮ ਦੀ ਓ ਸ਼ਿਆਮ ਮੇਰਾ ।
ਮੈਂ ਕਾਨ੍ਹਾ ਦੀ ਓ ਕਾਨ੍ਹਾ ਮੇਰਾ ।
ਓ ਮੀਰਾਂ ਗਿਰਧਰ ਦੀ, ਪੀ ਗਈ ਜ਼ਹਿਰ...
ਰਾਣਾ ਨੇ ਜਦ ਮੀਰਾਂ ਤਾਂਈਂ, ਅਦਭੁੱਤ ਵਚਨ ਸੁਣਾਇਆ ।
ਅੱਧੀ ਰਾਤੀਂ ਤੁਰ ਪਈ ਮੀਰਾਂ, ਮਹਿਲਾਂ ਦੀ ਓਹ ਰਾਣੀ ।
ਪੱਤਾ ਪੱਤਾ ਛਾਣ ਮਾਰਿਆ, ਮਿਲੇ ਨਾ ਸ਼ਿਆਮ ਮੁਰਾਰੀ ।
ਨਾਲੇ ਮੀਰਾਂ ਨਚੇ ਟੱਪੇ, ਨਾਲੇ ਵਜਾਵੇ ਤਾੜੀ ।
ਮੈਂ ਗਿਰਧਰ ਦੀ, ਓ ਗਿਰਧਰ ਮੇਰਾ ।
ਮੈਂ ਮੋਹਨ ਦੀ, ਓ ਮੋਹਨ ਮੇਰਾ ।
ਮੈਂ ਸ਼ਿਆਮ ਦੀ ਓ ਸ਼ਿਆਮ ਮੇਰਾ ।
ਮੈਂ ਕਾਨ੍ਹਾ ਦੀ ਓ ਕਾਨ੍ਹਾ ਮੇਰਾ ।
ਓ ਮੀਰਾਂ ਗਿਰਧਰ ਦੀ, ਪੀ ਗਈ ਜ਼ਹਿਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
मीरा गिरिधर दी पी गई जहर प्याला
ओ मीरा गिरिधर दी, पी गई जहर प्याला ॥
ओ आन बचाएगा, मोहन मुरली वाला ॥
ओ मीरा गिरिधर दी, पी गई जहर...
राणा ने जद मीरा ताईं, जहर प्याला भिजवाया ।
ले ले मीरा अमर्त पी ले, राणा ने फरमाया ।
पानी वांगू पी गई मीरा, चढ़ गई नाम खुमारी ।
नाले मीरा नच्चे टप्पे, नाले बजावे ताली ।
मैं गिरधर दी, ओ गिरधर मेरा ।
मैं मोहन दी, ओ मोहन मेरा ।
मैं श्यामा दी, ओ श्यामा मेरा ।
मैं कान्हा दी, ओ कान्हा मेरा ।
हो मीरा गिरिधर दी, पी गई जहर...
राणा ने जब मीरा ताईं, नाग पिटारा भिजवाया ।
आ लै मीरा दर्शन कर ले, श्याम मिलन नू आया ।
खोल पिटारा देखने लगी, बैठे श्याम मुरारी ।
नाले मीरा नच्चे टप्पे, नाले बजावे ताली ।
मैं गिरधर दी, ओ गिरधर मेरा ।
मैं मोहन दी, ओ मोहन मेरा ।
मैं श्यामा दी, ओ श्यामा मेरा ।
मैं कान्हा दी, ओ कान्हा मेरा ।
ओ मीरा गिरिधर दी, पी गई जहर...
राणा ने जो जद मीरा ताईं, अद्भुत वचन सुनाया ।
अध्धी राती तुर पाई मीरा, महलां दी तूँ रानी ।
पत्ता पत्ता छाण मारिया, मिले न श्याम मुरारी ।
नाले मीरा नच्चे टप्पे, नाले बजावे ताली ।
मैं गिरधर दी, ओ गिरधर मेरा ।
मैं मोहन दी, ओ मोहन मेरा ।
मैं श्यामा दी, ओ श्यामा मेरा ।
मैं कान्हा दी, ओ कान्हा मेरा ।
ओ मीरा गिरिधर दी, पी गई जहर...
अपलोडर- अनिलरामूर्तिभोपाल