ਮੈਨੂੰ ਕਾਲਾ ਕਾਲਾ ਕਹਿੰਦਿਆਂ ਨੇ
ਮੈਨੂੰ, ਕਾਲਾ ਕਾਲਾ, ਕਹਿੰਦਿਆਂ ਨੇ...
ਗੋਪੀਆਂ, ਮੇਰੇ ਹਾਣ ਦੀਆਂ ॥
ਏਹ ਗੋਪੀਆਂ, ਮੇਰੇ ਹਾਣ ਦੀਆਂ,
ਏਹ ਗੋਪੀਆਂ, ਮੇਰੇ ਹਾਣ ਦੀਆਂ
ਵਲ, ਪਾ ਪਾ ਗੱਲਾਂ ॥ਕਹਿੰਦਿਆਂ ਨੇ...
ਗੋਪੀਆਂ, ਮੇਰੇ ਹਾਣ ਦੀਆਂ ॥
ਮੈਨੂੰ, ਕਾਲਾ ਕਾਲਾ, ਕਹਿੰਦਿਆਂ...
ਮੈਨੂੰ, ਆਖਣ, ਨੰਦ ਤੇ ਗੋਰਾ ।
ਕ੍ਰਿਸ਼ਨਾ ਤੂੰ, ਕਾਲਾ ਤੇ ਭੌਰਾ ॥
ਮੈਨੂੰ, ਪੁੱਤਰ ਪਰਾਇਆ ॥ਕਹਿੰਦਿਆਂ ਨੇ...
ਗੋਪੀਆਂ, ਮੇਰੇ ਹਾਣ ਦੀਆਂ ॥
ਮੈਨੂੰ, ਕਾਲਾ ਕਾਲਾ, ਕਹਿੰਦਿਆਂ...
ਕੋਈ, ਕਮਲ਼ੀ ਮੇਰੀ, ਖਿੱਚਦੀ ਏ ।
ਕੋਈ, ਨੀਲ ਮਣੀ ਕਹਿ, ਹੱਸਦੀ ਏ ॥
ਪਾ, ਘੇਰਾ ਨਾਚ ॥ਨਚਾਉਂਦੀਆਂ ਨੇ...
ਗੋਪੀਆਂ, ਮੇਰੇ ਹਾਣ ਦੀਆਂ ॥
ਮੈਨੂੰ, ਕਾਲਾ ਕਾਲਾ, ਕਹਿੰਦਿਆਂ...
ਮਾਂ, ਬੋਲੀ ਸੁਣ, ਨੰਦ ਲਾਲਾ ਵੇ ।
ਤੂੰ ਕਾਲਾ, ਕਰਮਾਂ, ਵਾਲਾ ਵੇ ॥
ਤੈਨੂੰ, ਦੇਖ ਮਧੁਪ ॥ਸੁੱਖ ਪਾਉਂਦੀਆਂ ਨੇ...
ਗੋਪੀਆਂ, ਤੇਰੇ ਹਾਣ ਦੀਆਂ ॥
ਮੈਨੂੰ, ਕਾਲਾ ਕਾਲਾ, ਕਹਿੰਦਿਆਂ...
ਮੈਨੂੰ, ਪੁੱਤਰ ਪਰਾਇਆ, ਕਹਿੰਦਿਆਂ ਨੇ...
ਪਾ, ਘੇਰਾ ਨਾਚ, ਨਚਾਉਂਦੀਆਂ ਨੇ...
ਤੈਨੂੰ, ਦੇਖ ਸੰਗਤ, ਸੁੱਖ ਪਾਉਂਦੀਆਂ ਨੇ...
ਵਲ, ਪਾ ਪਾ ਗੱਲਾਂ, ਕਹਿੰਦਿਆਂ ਨੇ...
ਮੈਨੂੰ, ਕਾਲਾ ਕਾਲਾ, ਕਹਿੰਦਿਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मैनु काला काला केहन्दियाँ ने
मैनु, काला काला, केहन्दियाँ ने...
गोपियाँ, मेरे हान दियाँ ॥
एह गोपियाँ, मेरे हान दियाँ,
एह गोपियाँ, मेरे हान दियाँ ॥
वल, पा पा गल्ला ॥केहन्दियाँ ने...
गोपियाँ, मेरे हान दियाँ ॥
मैनु, काला काला, केहन्दियाँ ने...
मैनू आखन, नंद ते गोरा ।
कृष्णा तूँ, काला ते भौरा ॥
मैनू पुत्र पराया ॥केहन्दियाँ ने...
गोपियाँ, मेरे हान दियाँ ॥
मैनु, काला काला, केहन्दियाँ ने...
कोई, कमली मेरी, खिचदी ऐ ।
कोई, नीलमणि कह, हसदी ऐ ॥
पा घेरा नाच ॥नचादियाँ ने...
गोपियाँ, मेरे हान दियाँ ॥
मैनु, काला काला, केहन्दियाँ ने...
मां, बोली सुन, नंद लाला वे ॥
तूँ काला, कर्मा वाला वे ॥
तैनू देख मधुप ॥सुख पाउंदियाँ ने...
गोपियाँ, तेरे हान दियाँ ॥
मैनु, काला काला, केहन्दियाँ ने...
मैनू, पुत्र पराया, केहन्दियाँ ने...
पा, घेरा नाच, नचादियाँ ने...
तैनू, देख संगत सुख, पाउंदियाँ ने...
वल, पा पा गल्ला, केहन्दियाँ ने...
अपलोडर- अनिलरामूर्तिभोपाल