ਨੀ ਮੈਨੂੰ ਦੋ ਗੱਲਾਂ ਸ਼ਾਮ ਨਾਲ
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ,
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ ॥
ਕਰ, ਲੈਣ ਦੇ ਨੀ ਸਈਓ, ਕਰ ਲੈਣ ਦੇ ॥
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ,
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ ॥
ਚੱਲੋ, ਸਈਓ ਚੱਲੀਏ ਨੀ, ਦਵਾਰੇ ਬਾਂਕੇ ਬਿਹਾਰੀ ਦੇ ।
ਸੁਣਿਆਂ, ਸਵਾਲ ਪੂਰੇ, ਕਰਦਾ ਸਵਾਲੀ ਦੇ ॥
ਨੀ ਮੈਨੂੰ ॥।ਦਿਲ ਵਾਲਾ, ਹਾਲ ਅੱਜ, ਦੱਸ ਲੈਣ ਦੇ
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ...
ਭਗਵਾਂ, ਚੋਲਾ ਮੈਂ ਤਾਂ, ਚਾਵਾਂ ਨਾਲ ਰੰਗਿਆਂ ।
ਸ਼ਾਮ ਦੀ, ਉਡੀਕ ਵਿੱਚ, ਕਿੱਲੀ ਉੱਤੇ ਟੰਗਿਆ ॥
ਨੀ ਮੈਨੂੰ ॥।ਚਾਵਾਂ ਨਾਲ, ਚੋਲਾ ਅੱਜ, ਪਾ ਲੈਣ ਦੇ
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ...
ਸਾਰਾ, ਹੀ ਵ੍ਰਿੰਦਾਵਨ, ਰਸਤੇ ਤੋਂ ਲੰਘ ਕੇ ।
ਛੱਡਣਾ ਨੀ, ਸ਼ਾਮ ਜੀ ਦੇ, ਚਰਨਾਂ ਨੂੰ ਫੜ੍ਹ ਕੇ ॥
ਨੀ ਮੈਨੂੰ ॥।ਦਿਲ ਵਾਲੀ, ਗੱਲ ਅੱਜ, ਦੱਸ ਲੈਣ ਦੇ
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ...
ਸ਼ਰਧਾ ਦੇ, ਨਾਲ ਜੋ, ਦਵਾਰੇ ਤੇਰੇ ਆ ਗਏ ।
ਸਾਰੀਆਂ, ਮੁਰਾਦਾਂ ਰਾਧੇ, ਸ਼ਾਮ ਕੋਲੋਂ ਪਾ ਗਏ ॥
ਨੀ ਮੈਨੂੰ ॥।ਰੱਜ ਰੱਜ, ਦਰਸ਼ਨ, ਕਰ ਲੈਣ ਦੇ
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ...
ਨਟਵਰ, ਨਾਗਰ ਨੇ, ਕਰਮ ਕਮਾਇਆ ਏ ।
ਮੇਹਰਾਂ ਦਾ, ਰੰਗ ਓਹਨੇ, ਸਭ ਤੇ ਚੜ੍ਹਾਇਆ ਏ ॥
ਨੀ ਮੈਨੂੰ ॥।ਲੋਕਾਂ ਦੀਆਂ, ਨਜ਼ਰਾਂ ਤੋਂ, ਬੱਚ ਲੈਣ ਦੇ,
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ...
ਭਗਤਾਂ ਦਾ, ਸ਼ਾਮ ਨਾਲ, ਬੜਾ ਹੀ ਪਿਆਰ ਏ ।
ਫ਼ੁੱਲਾਂ ਨਾਲ, ਸੱਜਿਆ ਅੱਜ, ਸ਼ਾਮ ਦਾ ਦਰਬਾਰ ਏ ॥
ਨੀ ਮੈਨੂੰ ॥।ਮੀਰਾਂ ਵਾਂਗੂ, ਸ਼ਾਮ ਅੱਗੇ, ਸੱਜ ਲੈਣ ਦੇ
ਨੀ ਮੈਨੂੰ, ਦੋ ਗੱਲਾਂ, ਸ਼ਾਮ ਨਾਲ, ਕਰ ਲੈਣ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नी मैनूं, दो गल्लां, शाम नाल, कर लैण दे ॥
नी मैनूं, दो गल्लां, शाम नाल, कर लैण दे ॥
कर, लैण दे नी सइयो, कर लैण दे ॥
नी मैनूं, दो गल्लां, शाम नाल, कर लैण दे,
नी मैनूं, दो गल्लां, शाम नाल, कर लैण दे ॥
चलो, सइयो चलीए नी, द्वारे बांके बिहारी दे ।
सुणियां, सवाल पूरे, करदा सवाली दे ॥
नी मैनूं ॥।दिल वाला, हाल अज्ज, दस लैण दे
नी मैनूं, दो गल्लां, शाम नाल, कर लैण दे...
भगवां, चोला मैं तां, चावां नाल रंगियां ।
शाम दी, उडीक विच, किल्ली उत्ते टंगिया ॥
नी मैनूं ॥।चावां नाल, चोला अज्ज, पा लैण दे
नी मैनूं, दो गल्लां, शाम नाल, कर लैण दे...
सारा, ही वृंदावन, रस्ते तों लंघ के ।
छड्डणा नी, शाम जी दे, चरणां नूं फड़ के ॥
नी मैनूं ॥।दिल वाली, गल्ल अज्ज, दस लैण दे
नी मैनूं, दो गल्लां, शाम नाल, कर लैण दे...
श्रद्धा दे, नाल जो, द्वारे तेरे आ गए ।
सारियां, मुरादां राधे, शाम कोलों पा गए ॥
नी मैनूं ॥।रज्ज रज्ज, दर्शन, कर लैण दे
नी मैनूं, दो गल्लां, शाम नाल, कर लैण दे...
नटवर, नागर ने, करम कमाया ए ।
मेहरां दा, रंग ओहने, सभ ते चढ़ाया ए ॥
नी मैनूं ॥।लोकां दियां, नजरां तों, बच लैण दे,
नी मैनूं, दो गल्लां, शाम नाल, कर लैण दे...
भगतां दा, शाम नाल, बड़ा ही प्यार ए ।
फुल्लां नाल, सज्जिया अज्ज, शाम दा दरबार ए ॥
नी मैनूं ॥।मीरा वांगू, शाम अग्गे, सज्ज लैण दे
नी मैनूं, दो गल्लां, शाम नाल, कर लैण दे...