ਮੇਰਿਆ ਕ੍ਰਿਸ਼ਨਾ ਓ ਮਨ ਬੜਾ ਪਾਪੀ
ਮੇਰਿਆ, ਕ੍ਰਿਸ਼ਨਾ, ਓ ਮਨ, ਬੜਾ ਪਾਪੀ ॥
ਮਨ, ਬੜਾ ਪਾਪੀ, ਓ ਮਨ, ਬੜਾ ਪਾਪੀ ॥
ਮੇਰਿਆ, ਕ੍ਰਿਸ਼ਨਾ, ਓ ਮਨ, ਬੜਾ...
ਘਰ ਘਰ, ਜਾਂਦੇ ਓ ਸ਼ਿਆਮਾ, ਮੱਖਣ ਚੁਰਾਂਦੇ ਹੋ ॥
ਮੇਰੀ ਤਾਂ, ਮੱਟਕੀ ਓ ਸ਼ਿਆਮਾ, ਛਿੱਕੇ ਉੱਤੇ ਲੱਟਕੀ ॥
ਮੇਰਿਆ, ਕ੍ਰਿਸ਼ਨਾ, ਓ ਮਨ, ਬੜਾ...
ਸਭਨਾਂ ਦੀਆਂ, ਗਊਆਂ ਸ਼ਿਆਮਾ, ਆਪ ਚੜ੍ਹਾਉਂਦੇ ਹੋ ॥
ਮੇਰੀਆਂ ਤਾਂ, ਗਊਆਂ ਸ਼ਿਆਮਾ, ਵਣ ਵਣ ਭੱਟਕੀ ॥
ਮੇਰਿਆ, ਕ੍ਰਿਸ਼ਨਾ, ਓ ਮਨ, ਬੜਾ...
ਸਭਨਾਂ ਦੀਆਂ, ਬੇੜੀਆਂ ਸ਼ਿਆਮਾ, ਪਾਰ ਲਗਾਂਵਦੇ ॥
ਮੇਰੀ ਤਾਂ, ਬੇੜੀ ਓ ਸ਼ਿਆਮਾ, ਵਿੱਚੋਂ ਵਿੱਚ ਅੱਟਕੀ ॥
ਮੇਰਿਆ, ਕ੍ਰਿਸ਼ਨਾ, ਓ ਮਨ, ਬੜਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरिया, कृष्णा, ओ मन, बड़ा पापी ॥
मन, बड़ा पापी, ओ मन, बड़ा पापी ॥
मेरिया, कृष्णा, ओ मन, बड़ा...
घर घर, जांदे ओ श्यामा, माखण चुरांदे हो ॥
मेरी तां, मटकी ओ श्यामा, छिक्के उत्ते लटकी ॥
मेरिया, कृष्णा, ओ मन, बड़ा...
सभनां दियां, गऊआं श्यामा, आप चढ़ांउदे हो ॥
मेरीआं तां, गऊआं श्यामा, वन वन भटकी ॥
मेरिया, कृष्णा, ओ मन, बड़ा...
सभनां दियां, बेड़ियां श्यामा, पार लगांउदे ॥
मेरी तां, बेड़ी ओ श्यामा, विचों विच अटकी ॥
मेरिया, कृष्णा, ओ मन, बड़ा...