ਵੇ ਸ਼ਿਆਮਾ ਤੂੰ ਇੱਕ ਮੇਰਾ ਬਣ ਜਾ
ਵੇ ਸ਼ਿਆਮਾ, ਤੂੰ ਇੱਕ, ਮੇਰਾ ਬਣ ਜਾ,
ਲੋੜ੍ਹ ਨਾ, ਕਿਸੇ ਸਹਾਰੇ ਦੀ ॥
ਲੋੜ੍ਹ ਨਾ, ਕਿਸੇ ਸਹਾਰੇ ਦੀ,
ਲੋੜ੍ਹ ਨਾ, ਕਿਸੇ ਸਹਾਰੇ ਦੀ ॥
ਓ ਰਾਘਵ, ਤੂੰ ਇੱਕ, ਮੇਰਾ ਬਣ ਜਾ,
ਲੋੜ੍ਹ ਨਾ, ਕਿਸੇ ਸਹਾਰੇ ਦੀ ।
ਵੇ ਸ਼ਿਆਮਾ, ਤੂੰ ਇੱਕ, ਮੇਰਾ ਬਣ...
ਲੋਕੀਂ, ਕਹਿੰਦੇ, ਕ੍ਰਿਸ਼ਨ ਮੁਰਾਰੀ ।
ਉਸ, ਸੰਗ ਹੁੰਦੀ, ਰਾਧਾ ਪਿਆਰੀ ॥
ਮੇਰੀ, ਇੱਕ ਅਰਜ਼, ਸੁਣੀ ਮੇਰੇ ਮਲਿਕ,
ਇਸ, ਦੁਨੀਆਂ ਤੋਂ ਹਾਰੇ ਦੀ,
ਵੇ ਸ਼ਿਆਮਾ, ਤੂੰ ਇੱਕ, ਮੇਰਾ ਬਣ...
ਮੱਖਣ, ਚੋਰ, ਕਨ੍ਹਈਆ ਮੇਰੇ ।
ਮੈਂ, ਬਲਿਹਾਰੇ, ਜਾਵਾਂ ਤੇਰੇ ॥
ਵੇ ਮੈਂ, ਚੁੰਮ ਚੁੰਮ, ਮੱਥੇ ਲਾਵਾਂ,
ਮਿੱਟੀ, ਤੇਰੇ ਦਵਾਰੇ ਦੀ,
ਵੇ ਸ਼ਿਆਮਾ, ਤੂੰ ਇੱਕ, ਮੇਰਾ ਬਣ...
ਮੁਰਲੀ, ਵਾਲੇ, ਸ਼ਾਮ ਮੁਰਾਰੀ ।
ਤੈਨੂੰ, ਪੂਜੇ, ਦੁਨੀਆਂ ਸਾਰੀ ॥
ਰੱਖ, ਚਰਨਾਂ ਦੇ, ਨਾਲ ਤੂੰ ਲਾ ਕੇ,
ਲੋੜ੍ਹ ਨਾ, ਮਹਿਲ ਚੁਬਾਰੇ ਦੀ,
ਵੇ ਸ਼ਿਆਮਾ, ਤੂੰ ਇੱਕ ਮੇਰਾ ਬਣ...
ਲੱਖਾਂ, ਪਾਪੀ, ਦਿੱਤੇ ਤਾਰ ।
ਧਾਰਿਆ, ਵਿੱਚ, ਗੋਕੁਲ ਅਵਤਾਰ ॥
ਦੱਸ ਮੈਂ, ਕੀ ਕੀ, ਸਿਫ਼ਤ ਸੁਣਾਵਾਂ,
ਨੰਦ, ਬਾਬੇ ਦੇ ਦੁਲਾਰੇ ਦੀ,
ਵੇ ਸ਼ਿਆਮਾ, ਤੂੰ ਇੱਕ, ਮੇਰਾ ਬਣ...
ਓ ਤੇਰੀ, ਹੱਥ ਵਿੱਚ, ਫੜ੍ਹ ਤਸਵੀਰ ।
ਲਿੱਖਦਾ, ਪਿੰਡ, ਗੋਚਰ ਲੱਖਵੀਰ ॥
ਇੰਦਰ, ਕਰਦਾ ਏ ਅਰਜ਼ੋਈ,
ਸੁਣ ਲੈ, ਮਿਰਜ਼ਾ ਪੁਰ ਵਾਲੇ ਦੀ,
ਵੇ ਸ਼ਿਆਮਾ, ਤੂੰ ਇੱਕ, ਮੇਰਾ ਬਣ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
वे श्यामा, तू इक, मेरा बन जा,
लोड़ ना, किसे सहारे दी ॥
लोड़ ना, किसे सहारे दी,
लोड़ ना, किसे सहारे दी ॥
ओ राघव, तू इक, मेरा बन जा,
लोड़ ना, किसे सहारे दी ।
वे श्यामा, तू इक, मेरा बन...
लोकीं, कहंदे, कृष्ण मुरारी ।
उस, संग हुंदी, राधा प्यारी ॥
मेरी, इक अरज़, सुणी मेरे मलिक,
इस, दुनियां तों हारे दी,
वे श्यामा, तू इक, मेरा बन...
माखण, चोर, कन्हैया मेरे ।
मैं, बलिहारे, जावां तेरे ॥
वे मैं, चुम्म चुम्म, मथे लावां,
मिट्टी, तेरे दवारे दी,
वे श्यामा, तू इक, मेरा बन...
मुरली, वाले, शाम मुरारी ।
तैनूं, पूजे, दुनियां सारी ॥
रख, चरणां दे, नाल तू ला के,
लोड़ ना, महल चुबारे दी,
वे श्यामा, तू इक, मेरा बन...
लखां, पापी, दित्ते तार ।
धारिया, विच, गोकुल अवतार ॥
दस मैं, की की, सिफ़त सुणावां,
नंद, बाबे दे दुलारे दी,
वे श्यामा, तू इक, मेरा बन...
ओ तेरी, हत्थ विच, फड़ तस्वीर ।
लिखदा, पिंड, गोचर लखवीर ॥
इंदर, करदा ए अरज़ोई,
सुण लै, मिर्ज़ा पुर वाले दी,
वे श्यामा, तू इक, मेरा बन...