लग गईयां मेरियां अखियां नि मां नाल श्याम दे / ਲੱਗ ਗਈਆਂ ਮੇਰੀਆਂ ਅੱਖੀਆਂ ਨੀ ਮਾਂ ਨਾਲ ਸ਼ਾਮ ਦੇ

ਲੱਗ ਗਈਆਂ ਮੇਰੀਆਂ ਅੱਖੀਆਂਨੀ ਮਾਂ

ਧੁਨ- ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ ਮਾਂ
ਲੱਗ, ਗਈਆਂ ਮੇਰੀਆਂ,
ਅੱਖੀਆਂ ਨੀ ਮਾਂ, ਨਾਲ ਸ਼ਾਮ ਦੇ ॥
ਓ ਮੇਰੀਆਂ, ਪ੍ਰੀਤਾਂ,
ਸੱਚੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ...

ਸ਼ਾਮ, ਪਿਆਰਾ, ਗਊਆਂ ਚਰਾਵੇ ॥
ਓ ਰਾਧਾ, ਮੋੜੇ,
ਵੱਛੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ...`,

ਸ਼ਾਮ, ਪਿਆਰਾ, ਮੱਖਣ ਖਾਵੇ ॥
ਓ ਰਾਧਾ, ਰਿੜ੍ਹਕੇ,
ਲੱਸੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ...

ਸ਼ਾਮ, ਪਿਆਰਾ, ਬੰਸੀ ਵਜਾਵੇ ॥
ਓ ਰਾਧਾ, ਬਣ ਬਣ,
ਨੱਚੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ...

ਸ਼ਾਮ, ਪਿਆਰਾ, ਰਾਸ ਰਚਾਵੇ ॥
ਓ ਸ਼ਾਮ ਸੰਗ, ਸਖੀਆਂ,
ਨੱਚੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ...

ਸ਼ਾਮ, ਪਿਆਰਾ, ਰੰਗ ਬਰਸਾਵੇ ॥
ਓ ਸਖੀਆਂ, ਸਾਰੀਆਂ,
ਰੰਗੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ ਨੀ ਮਾਂ...

ਸ਼ਾਮ, ਪਿਆਰਾ, ਮਥੁਰਾ ਜਾਵੇ ॥
ਓ ਰੋਂਦੀਆਂ, ਰਹਿ ਗਈਆਂ,
ਅੱਖੀਆਂ ਨੀ ਮਾਂ, ਨਾਲ ਸ਼ਾਮ ਦੇ ।
ਲੱਗ, ਗਈਆਂ ਮੇਰੀਆਂ, ਅੱਖੀਆਂ ਨੀ ਮਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धुन- लगियां प्रेम दियां अखियां नी मां

लग, गईयां मेरीयां,
अखियां नी मां, नाल शाम दे ॥
ओ मेरीयां, प्रीतां,
सच्चियां नी मां, नाल शाम दे ।
लग, गईयां मेरीयां, अखियां...

शाम, प्यारा, गऊआं चरावे ॥
ओ राधा, मोड़े,
वच्छियां नी मां, नाल शाम दे ।
लग, गईयां मेरीयां, अखियां...

शाम, प्यारा, माखण खावे ॥
ओ राधा, रिड़के,
लस्सियां नी मां, नाल शाम दे ।
लग, गईयां मेरीयां, अखियां...

शाम, प्यारा, बंसी वजावे ॥
ओ राधा, बन बन,
नच्चियां नी मां, नाल शाम दे ।
लग, गईयां मेरीयां, अखियां...

शाम, प्यारा, रास रचावे ॥
ओ शाम संग, सखियां,
नच्चियां नी मां, नाल शाम दे ।
लग, गईयां मेरीयां, अखियां...

शाम, प्यारा, रंग बरसावे ॥
ओ सखियां, सारियां,
रंगियां नी मां, नाल शाम दे ।
लग, गईयां मेरीयां, अखियां नी मां...

शाम, प्यारा, मथुरा जावे ॥
ओ रोंदियां, रह गईयां,
अखियां नी मां, नाल शाम दे ।
लग, गईयां मेरीयां, अखियां नी मां...

श्रेणी