दिल दा परोहना दिलदार आ गया / ਦਿਲ ਦਾ ਪ੍ਰੋਹਣਾ ਦਿਲਦਾਰ ਆ ਗਿਆ

ਦਿਲ ਦਾ ਪ੍ਰੋਹਣਾ ਦਿਲਦਾਰ ਆ ਗਿਆ

ਸੋਹਣਾ ਸੋਹਣਾ, ਸ਼ਾਮ ਸਲੋਨਾ,
ਸੋਹਣਾ ਸੋਹਣਾ, ਸ਼ਾਮ ਸਲੋਨਾ ॥
ਦਿਲ ਦਾ, ਪ੍ਰੋਹਣਾ, ਦਿਲਦਾਰ ਆ ਗਿਆ ॥
ਘਰ ਮੇਰੇ, ਕ੍ਰਿਸ਼ਨ, ਮੁਰਾਰ ਆ ਗਿਆ...
ਸੋਹਣਾ ਸੋਹਣਾ, ਸ਼ਾਮ ਸਲੋਨਾ,
ਸੋਹਣਾ ਸੋਹਣਾ, ਸ਼ਾਮ ਸਲੋਨਾ ।

ਸੁਣਿਆਂ ਏਹ , ਤੋੜ, ਨਿਭਾਉਂਦਾ ਲੱਗੀਆਂ,
ਸੱਚ ਹੋਈਆਂ, ਭਗਤਾਂ ਜੋ, ਗੱਲਾਂ ਦੱਸੀਆਂ ॥
ਤਾਰਨ, ਸਾਨੂੰ ਆਪ, ਤਾਰਣਹਾਰ ਆ ਗਿਆ ॥
ਘਰ ਮੇਰੇ, ਕ੍ਰਿਸ਼ਨ, ਮੁਰਾਰ ਆ ਗਿਆ...
ਸੋਹਣਾ ਸੋਹਣਾ, ਸ਼ਾਮ ਸਲੋਨਾ,
ਸੋਹਣਾ ਸੋਹਣਾ, ਸ਼ਾਮ ਸਲੋਨਾ ।
ਦਿਲ ਦਾ, ਪ੍ਰੋਹਣਾ, ਦਿਲਦਾਰ ਆ...

ਪ੍ਰੇਮ ਵਾਲੀ, ਪੀਂਘ ਦੇ, ਹੁਲਾਰੇ ਦਾ ਮਜ਼ਾ,
ਮਿਲਿਆ, ਜੋ ਦਰਸ਼, ਨਜ਼ਾਰੇ ਦਾ ਮਜ਼ਾ ॥
ਹੁਲਾਰੇ ਸਾਨੂੰ, ਦੇਣ ਓਹ, ਆਪ ਆ ਗਿਆ ॥
ਘਰ ਮੇਰੇ, ਕ੍ਰਿਸ਼ਨ, ਮੁਰਾਰ ਆ ਗਿਆ...
ਸੋਹਣਾ ਸੋਹਣਾ, ਸ਼ਾਮ ਸਲੋਨਾ,
ਸੋਹਣਾ ਸੋਹਣਾ, ਸ਼ਾਮ ਸਲੋਨਾ ।
ਦਿਲ ਦਾ, ਪ੍ਰੋਹਣਾ, ਦਿਲਦਾਰ ਆ...

ਹੋਈਆਂ, ਅੱਜ ਖ਼ਤਮ, ਉੱਡੀਕਾਂ ਸਾਰੀਆਂ,
ਨੂਰ ਵਾਲੇ, ਸਾਗਰਾਂ ਚ, ਲਾਵਾਂ ਤਾਰੀਆਂ ॥
ਦਿਲ ਦਾ, ਓਹ ਜਾਨੀ, ਦਿਲਦਾਰ ਆ ਗਿਆ ॥
ਘਰ ਮੇਰੇ, ਕ੍ਰਿਸ਼ਨ, ਮੁਰਾਰ ਆ ਗਿਆ...
ਸੋਹਣਾ ਸੋਹਣਾ, ਸ਼ਾਮ ਸਲੋਨਾ,
ਸੋਹਣਾ ਸੋਹਣਾ, ਸ਼ਾਮ ਸਲੋਨਾ ।
ਦਿਲ ਦਾ, ਪ੍ਰੋਹਣਾ, ਦਿਲਦਾਰ ਆ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दिल का परोहणा दिलदार आ गया

सोहणा सोहणा, शाम सलोना,
सोहणा सोहणा, शाम सलोना ॥
दिल का, परोहणा, दिलदार आ गया ॥
घर मेरे, कृष्ण, मुरार आ गया...
सोहणा सोहणा, शाम सलोना,
सोहणा सोहणा, शाम सलोना ।

सुणियां एह, तोड़, निभाऊंदा लग्गियां,
सच्च होइयां, भगतां जो, गल्लां दस्सियां ॥
तारण, सानूं आप, तारणहार आ गया ॥
घर मेरे, कृष्ण, मुरार आ गया...
सोहणा सोहणा, शाम सलोना,
सोहणा सोहणा, शाम सलोना ।
दिल का, परोहणा, दिलदार आ...

प्रेम वाली, पींघ दे, हुलारे दा मज़ा,
मिलिया, जो दरश, नज़ारे दा मज़ा ॥
हुलारे सानूं, देण ओह, आप आ गया ॥
घर मेरे, कृष्ण, मुरार आ गया...
सोहणा सोहणा, शाम सलोना,
सोहणा सोहणा, शाम सलोना ।
दिल का, परोहणा, दिलदार आ...

होइयां, अज्ज ख़त्म, उडीकां सारियां,
नूर वाले, सागरां च, लावां तारियां ॥
दिल का, ओह जानी, दिलदार आ गया ॥
घर मेरे, कृष्ण, मुरार आ गया...
सोहणा सोहणा, शाम सलोना,
सोहणा सोहणा, शाम सलोना ।
दिल का, परोहणा, दिलदार आ...

अपलोडर — अनिलरामूर्ति, भोपाल

श्रेणी