देवकी दे होया नंदलाल / ਦੇਵਕੀ ਦੇ ਹੋਇਆ ਨੰਦ ਲਾਲ

ਦੇਵਕੀ ਦੇ ਹੋਇਆ ਨੰਦ ਲਾਲ

ਦੇਵਕੀ ਦੇ, ਹੋਇਆ, ਨੰਦ ਲਾਲ,
ਸਾਨੂੰ, ਬੜਾ, ਸੋਹਣਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦਲਾਲ,
ਸਾਨੂੰ, ਬੜਾ, ਪਿਆਰਾ ਲੱਗਦਾ ॥
ਸੋਹਣਾ, ਲੱਗਦਾ ਬੜਾ, ਪਿਆਰਾ ਲੱਗਦਾ ॥
ਸੋਹਣਾ, ਲੱਗਦਾ, ਗੋਪਾਲ,
ਸਾਨੂੰ, ਬੜਾ, ਪਿਆਰਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦ ਲਾਲ...

ਵਾਸੁ, ਦੇਵ ਜੀ ਨੂੰ, ਹੋਣ ਵਧਾਈਆਂ ।
ਦੇਵਕੀ, ਮਾਂ ਨੂੰ, ਹੋਣ ਵਧਾਈਆਂ ॥
ਜਿਨ, ਜੇਲ੍ਹਾਂ ਵਿੱਚ, ਲਿਆ ਅਵਤਾਰ,
ਸਾਨੂੰ, ਬੜਾ, ਸੋਹਣਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦ ਲਾਲ...

ਕਨ੍ਹਈਆ, ਨੂੰ ਵੇਖਣ, ਦੇਵਤੇ ਆਏ ।
ਦੇਵਤੇ, ਆਏ ਨਾਲੇ, ਫ਼ੁੱਲ ਬਰਸਾਏ ॥
ਓ ਖਿੜ੍ਹ ਖਿੜ੍ਹ, ਹੱਸਿਆ ਨੰਦ ਲਾਲ,
ਸਾਨੂੰ, ਬੜਾ, ਸੋਹਣਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦ ਲਾਲ...

ਵਾਸੁ, ਦੇਵ ਜੀ ਨੇ, ਟੋਕਰੀ ਚ ਪਾਇਆ ।
ਟੋਕਰੀ ਚ, ਪਾਇਆ ਨਾਲੇ, ਲਾਡ ਲੜਾਇਆ ॥
ਨਾਲੇ, ਖੁੱਲ੍ਹ ਗਏ, ਜੇਲਾਂ ਦੇ ਦਵਾਰ,
ਸਾਨੂੰ, ਬੜਾ, ਸੋਹਣਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦ ਲਾਲ...

ਵਿਸ਼ਨੂੰ, ਦਾ ਅੱਠਵਾਂ, ਹੋਇਆ ਅਵਤਾਰ ।
ਧਰਤੀ, ਤੇ ਆਇਆ, ਜਗ ਦਾ ਪਾਲਣਹਾਰ ॥
ਤੀਨ, ਲੋਕ ਪਏ, ਕਰਦੇ ਜੈ ਜੈਕਾਰ,
ਸਾਨੂੰ, ਬੜਾ, ਸੋਹਣਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦ ਲਾਲ...

ਨੰਦ, ਜੀ ਦੇ ਦਵਾਰੇ, ਵੱਜਣ ਸ਼ਹਿਨਾਈਆਂ ।
ਮਈਆ, ਯਸ਼ੋਧਾ ਨੂੰ, ਮਿਲਣ ਵਧਾਈਆਂ ॥
ਲੱਗੀ, ਗੋਕੁਲ ਚ, ਰੌਣਕ ਅਪਾਰ,
ਸਾਨੂੰ, ਬੜਾ, ਸੋਹਣਾ ਲੱਗਦਾ ।
ਦੇਵਕੀ ਦੇ, ਹੋਇਆ, ਨੰਦ ਲਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

देवकी दे होया नंद लाल

देवकी दे, होया, नंद लाल,
सानूं, बड़ा, सोहणा लगदा ।
देवकी दे, होया, नंदलाल,
सानूं, बड़ा, प्यारा लगदा ॥
सोहणा, लगदा बड़ा, प्यारा लगदा ॥
सोहणा, लगदा, गोपाल,
सानूं, बड़ा, प्यारा लगदा ।
देवकी दे, होया, नंद लाल...

वासु, देव जी नूं, होण वधाइयां ।
देवकी, मां नूं, होण वधाइयां ॥
जिन, जेल्हां विच, लिया अवतार,
सानूं, बड़ा, सोहणा लगदा ।
देवकी दे, होया, नंद लाल...

कन्हइया, नूं वेखण, देवते आए ।
देवते, आए नाले, फूल बरसाए ॥
ओ खिड़-खिड़, हस्सिया नंद लाल,
सानूं, बड़ा, सोहणा लगदा ।
देवकी दे, होया, नंद लाल...

वासु, देव जी ने, टोकरी च पाया ।
टोकरी च, पाया नाले, लाड लड़ाया ॥
नाले, खुल्ल गए, जेलां दे द्वार,
सानूं, बड़ा, सोहणा लगदा ।
देवकी दे, होया, नंद लाल...

विष्णु, दा अठवां, होया अवतार ।
धरती, ते आया, जग दा पालनहार ॥
तीन, लोक पए, करदे जय जयकार,
सानूं, बड़ा, सोहणा लगदा ।
देवकी दे, होया, नंद लाल...

नंद, जी दे दुआरे, वज्जण शहनाइयां ।
मईया, यशोदा नूं, मिलण वधाइयां ॥
लगी, गोकुल च, रौनक अपार,
सानूं, बड़ा, सोहणा लगदा ।
देवकी दे, होया, नंद लाल...

अपलोडर — अनिलरामूर्ति, भोपाल

श्रेणी